Thoon Meraa Buhu Maan Kuruthe Thoon Meraa Buhu Maan
ਤੂੰ ਮੇਰਾ ਬਹੁ ਮਾਣੁ ਕਰਤੇ ਤੂੰ ਮੇਰਾ ਬਹੁ ਮਾਣੁ

This shabad is by Guru Arjan Dev in Raag Gauri on Page 830
in Section 'Keertan Hoaa Rayn Sabhaaee' of Amrit Keertan Gutka.

ਰਾਗੁ ਗਉੜੀ ਮਾਝ ਮਹਲਾ

Rag Gourree Majh Mehala 5

Gaurhee Maajh, Fifth Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੩੦ ਪੰ. ੧੦
Raag Gauri Guru Arjan Dev


ਸਤਿਗੁਰ ਪ੍ਰਸਾਦਿ

Ik Oankar Sathigur Prasadh ||

One Universal Creator God. By The Grace Of The True Guru:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੩੦ ਪੰ. ੧੧
Raag Gauri Guru Arjan Dev


ਤੂੰ ਮੇਰਾ ਬਹੁ ਮਾਣੁ ਕਰਤੇ ਤੂੰ ਮੇਰਾ ਬਹੁ ਮਾਣੁ

Thoon Maera Bahu Man Karathae Thoon Maera Bahu Man ||

I am so proud of You, O Creator; I am so proud of You.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੩੦ ਪੰ. ੧੨
Raag Gauri Guru Arjan Dev


ਜੋਰਿ ਤੁਮਾਰੈ ਸੁਖਿ ਵਸਾ ਸਚੁ ਸਬਦੁ ਨੀਸਾਣੁ ॥੧॥ ਰਹਾਉ

Jor Thumarai Sukh Vasa Sach Sabadh Neesan ||1|| Rehao ||

Through Your Almighty Power, I dwell in peace. The True Word of the Shabad is my banner and insignia. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੩੦ ਪੰ. ੧੩
Raag Gauri Guru Arjan Dev


ਸਭੇ ਗਲਾ ਜਾਤੀਆ ਸੁਣਿ ਕੈ ਚੁਪ ਕੀਆ

Sabhae Gala Jatheea Sun Kai Chup Keea ||

He hears and knows everything, but he keeps silent.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੩੦ ਪੰ. ੧੪
Raag Gauri Guru Arjan Dev


ਕਦ ਹੀ ਸੁਰਤਿ ਲਧੀਆ ਮਾਇਆ ਮੋਹੜਿਆ ॥੧॥

Kadh Hee Surath N Ladhheea Maeia Moharria ||1||

Bewitched by Maya, he never regains awareness. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੩੦ ਪੰ. ੧੫
Raag Gauri Guru Arjan Dev


ਦੇਇ ਬੁਝਾਰਤ ਸਾਰਤਾ ਸੇ ਅਖੀ ਡਿਠੜਿਆ

Dhaee Bujharath Saratha Sae Akhee Dditharria ||

The riddles and hints are given, and he sees them with his eyes.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੩੦ ਪੰ. ੧੬
Raag Gauri Guru Arjan Dev


ਕੋਈ ਜਿ ਮੂਰਖੁ ਲੋਭੀਆ ਮੂਲਿ ਸੁਣੀ ਕਹਿਆ ॥੨॥

Koee J Moorakh Lobheea Mool N Sunee Kehia ||2||

But he is foolish and greedy, and he never listens to what he is told. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੩੦ ਪੰ. ੧੭
Raag Gauri Guru Arjan Dev


ਇਕਸੁ ਦੁਹੁ ਚਹੁ ਕਿਆ ਗਣੀ ਸਭ ਇਕਤੁ ਸਾਦਿ ਮੁਠੀ

Eikas Dhuhu Chahu Kia Ganee Sabh Eikath Sadh Muthee ||

Why bother to count one, two, three, four? The whole world is defrauded by the same enticements.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੩੦ ਪੰ. ੧੮
Raag Gauri Guru Arjan Dev


ਇਕੁ ਅਧੁ ਨਾਇ ਰਸੀਅੜਾ ਕਾ ਵਿਰਲੀ ਜਾਇ ਵੁਠੀ ॥੩॥

Eik Adhh Nae Raseearra Ka Viralee Jae Vuthee ||3||

Hardly anyone loves the Lord's Name; how rare is that place which is in bloom. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੩੦ ਪੰ. ੧੯
Raag Gauri Guru Arjan Dev


ਭਗਤ ਸਚੇ ਦਰਿ ਸੋਹਦੇ ਅਨਦ ਕਰਹਿ ਦਿਨ ਰਾਤਿ

Bhagath Sachae Dhar Sohadhae Anadh Karehi Dhin Rath ||

The devotees look beautiful in the True Court; night and day, they are happy.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੩੦ ਪੰ. ੨੦
Raag Gauri Guru Arjan Dev


ਰੰਗਿ ਰਤੇ ਪਰਮੇਸਰੈ ਜਨ ਨਾਨਕ ਤਿਨ ਬਲਿ ਜਾਤ ॥੪॥੧॥੧੬੯॥

Rang Rathae Paramaesarai Jan Naanak Thin Bal Jath ||4||1||169||

They are imbued with the Love of the Transcendent Lord; servant Nanak is a sacrifice to them. ||4||1||169||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੩੦ ਪੰ. ੨੧
Raag Gauri Guru Arjan Dev