Thoon Meraa Sukhaa Thoonhee Meraa Meeth
ਤੂੰ ਮੇਰਾ ਸਖਾ ਤੂੰਹੀ ਮੇਰਾ ਮੀਤੁ

This shabad is by Guru Arjan Dev in Raag Gauri on Page 185
in Section 'Choji Mere Govinda Choji Mere Piar-iaa' of Amrit Keertan Gutka.

ਗਉੜੀ ਗੁਆਰੇਰੀ ਮਹਲਾ

Gourree Guaraeree Mehala 5 ||

Gauree Gwaarayree, Fifth Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੮੫ ਪੰ. ੨੩
Raag Gauri Guru Arjan Dev


ਤੂੰ ਮੇਰਾ ਸਖਾ ਤੂੰਹੀ ਮੇਰਾ ਮੀਤੁ

Thoon Maera Sakha Thoonhee Maera Meeth ||

You are my Companion; You are my Best Friend.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੮੫ ਪੰ. ੨੪
Raag Gauri Guru Arjan Dev


ਤੂੰ ਮੇਰਾ ਪ੍ਰੀਤਮੁ ਤੁਮ ਸੰਗਿ ਹੀਤੁ

Thoon Maera Preetham Thum Sang Heeth ||

You are my Beloved; I am in love with You.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੮੫ ਪੰ. ੨੫
Raag Gauri Guru Arjan Dev


ਤੂੰ ਮੇਰੀ ਪਤਿ ਤੂਹੈ ਮੇਰਾ ਗਹਣਾ

Thoon Maeree Path Thoohai Maera Gehana ||

You are my honor; You are my decoration.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੮੫ ਪੰ. ੨੬
Raag Gauri Guru Arjan Dev


ਤੁਝ ਬਿਨੁ ਨਿਮਖੁ ਜਾਈ ਰਹਣਾ ॥੧॥

Thujh Bin Nimakh N Jaee Rehana ||1||

Without You, I cannot survive, even for an instant. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੮੫ ਪੰ. ੨੭
Raag Gauri Guru Arjan Dev


ਤੂੰ ਮੇਰੇ ਲਾਲਨ ਤੂੰ ਮੇਰੇ ਪ੍ਰਾਨ

Thoon Maerae Lalan Thoon Maerae Pran ||

You are my Intimate Beloved, You are my breath of life.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੮੫ ਪੰ. ੨੮
Raag Gauri Guru Arjan Dev


ਤੂੰ ਮੇਰੇ ਸਾਹਿਬ ਤੂੰ ਮੇਰੇ ਖਾਨ ॥੧॥ ਰਹਾਉ

Thoon Maerae Sahib Thoon Maerae Khan ||1|| Rehao ||

You are my Lord and Master; You are my Leader. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੮੫ ਪੰ. ੨੯
Raag Gauri Guru Arjan Dev


ਜਿਉ ਤੁਮ ਰਾਖਹੁ ਤਿਵ ਹੀ ਰਹਨਾ

Jio Thum Rakhahu Thiv Hee Rehana ||

As You keep me, so do I survive.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੮੫ ਪੰ. ੩੦
Raag Gauri Guru Arjan Dev


ਜੋ ਤੁਮ ਕਹਹੁ ਸੋਈ ਮੋਹਿ ਕਰਨਾ

Jo Thum Kehahu Soee Mohi Karana ||

Whatever You say, that is what I do.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੮੫ ਪੰ. ੩੧
Raag Gauri Guru Arjan Dev


ਜਹ ਪੇਖਉ ਤਹਾ ਤੁਮ ਬਸਨਾ

Jeh Paekho Theha Thum Basana ||

Wherever I look, there I see You dwelling.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੮੫ ਪੰ. ੩੨
Raag Gauri Guru Arjan Dev


ਨਿਰਭਉ ਨਾਮੁ ਜਪਉ ਤੇਰਾ ਰਸਨਾ ॥੨॥

Nirabho Nam Japo Thaera Rasana ||2||

O my Fearless Lord, with my tongue, I chant Your Name. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੮੫ ਪੰ. ੩੩
Raag Gauri Guru Arjan Dev


ਤੂੰ ਮੇਰੀ ਨਵ ਨਿਧਿ ਤੂੰ ਭੰਡਾਰੁ

Thoon Maeree Nav Nidhh Thoon Bhanddar ||

You are my nine treasures, You are my storehouse.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੮੫ ਪੰ. ੩੪
Raag Gauri Guru Arjan Dev


ਰੰਗ ਰਸਾ ਤੂੰ ਮਨਹਿ ਅਧਾਰੁ

Rang Rasa Thoon Manehi Adhhar ||

I am imbued with Your Love; You are the Support of my mind.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੮੫ ਪੰ. ੩੫
Raag Gauri Guru Arjan Dev


ਤੂੰ ਮੇਰੀ ਸੋਭਾ ਤੁਮ ਸੰਗਿ ਰਚੀਆ

Thoon Maeree Sobha Thum Sang Racheea ||

You are my Glory; I am blended with You.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੮੫ ਪੰ. ੩੬
Raag Gauri Guru Arjan Dev


ਤੂੰ ਮੇਰੀ ਓਟ ਤੂੰ ਹੈ ਮੇਰਾ ਤਕੀਆ ॥੩॥

Thoon Maeree Outt Thoon Hai Maera Thakeea ||3||

You are my Shelter; You are my Anchoring Support. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੮੫ ਪੰ. ੩੭
Raag Gauri Guru Arjan Dev


ਮਨ ਤਨ ਅੰਤਰਿ ਤੁਹੀ ਧਿਆਇਆ

Man Than Anthar Thuhee Dhhiaeia ||

Deep within my mind and body, I meditate on You.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੮੫ ਪੰ. ੩੮
Raag Gauri Guru Arjan Dev


ਮਰਮੁ ਤੁਮਾਰਾ ਗੁਰ ਤੇ ਪਾਇਆ

Maram Thumara Gur Thae Paeia ||

I have obtained Your secret from the Guru.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੮੫ ਪੰ. ੩੯
Raag Gauri Guru Arjan Dev


ਸਤਿਗੁਰ ਤੇ ਦ੍ਰਿੜਿਆ ਇਕੁ ਏਕੈ

Sathigur Thae Dhrirria Eik Eaekai ||

Through the True Guru, the One and only Lord was implanted within me;

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੮੫ ਪੰ. ੪੦
Raag Gauri Guru Arjan Dev


ਨਾਨਕ ਦਾਸ ਹਰਿ ਹਰਿ ਹਰਿ ਟੇਕੈ ॥੪॥੧੮॥੮੭॥

Naanak Dhas Har Har Har Ttaekai ||4||18||87||

Servant Nanak has taken to the Support of the Lord, Har, Har, Har. ||4||18||87||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੮੫ ਪੰ. ੪੧
Raag Gauri Guru Arjan Dev