Thoon Suchaa Saahib Ath Vudaa Thuhi Jevud Thoon Vud Vude
ਤੂੰ ਸਚਾ ਸਾਹਿਬੁ ਅਤਿ ਵਡਾ ਤੁਹਿ ਜੇਵਡੁ ਤੂੰ ਵਡ ਵਡੇ
in Section 'Kaaraj Sagal Savaaray' of Amrit Keertan Gutka.
ਪਉੜੀ ॥
Pourree ||
Pauree:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੯ ਪੰ. ੧੨
Raag Gauri Guru Ram Das
ਤੂੰ ਸਚਾ ਸਾਹਿਬੁ ਅਤਿ ਵਡਾ ਤੁਹਿ ਜੇਵਡੁ ਤੂੰ ਵਡ ਵਡੇ ॥
Thoon Sacha Sahib Ath Vadda Thuhi Jaevadd Thoon Vadd Vaddae ||
O True Lord and Master, You are so very great. As great as You are, You are the greatest of the great.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੯ ਪੰ. ੧੩
Raag Gauri Guru Ram Das
ਜਿਸੁ ਤੂੰ ਮੇਲਹਿ ਸੋ ਤੁਧੁ ਮਿਲੈ ਤੂੰ ਆਪੇ ਬਖਸਿ ਲੈਹਿ ਲੇਖਾ ਛਡੇ ॥
Jis Thoon Maelehi So Thudhh Milai Thoon Apae Bakhas Laihi Laekha Shhaddae ||
He alone is united with You, whom You unite with Yourself. You Yourself bless and forgive us, and tear up our accounts.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੯ ਪੰ. ੧੪
Raag Gauri Guru Ram Das
ਜਿਸ ਨੋ ਤੂੰ ਆਪਿ ਮਿਲਾਇਦਾ ਸੋ ਸਤਿਗੁਰੁ ਸੇਵੇ ਮਨੁ ਗਡ ਗਡੇ ॥
Jis No Thoon Ap Milaeidha So Sathigur Saevae Man Gadd Gaddae ||
One whom You unite with Yourself, whole-heartedly serves the True Guru.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੯ ਪੰ. ੧੫
Raag Gauri Guru Ram Das
ਤੂੰ ਸਚਾ ਸਾਹਿਬੁ ਸਚੁ ਤੂ ਸਭੁ ਜੀਉ ਪਿੰਡੁ ਚੰਮੁ ਤੇਰਾ ਹਡੇ ॥
Thoon Sacha Sahib Sach Thoo Sabh Jeeo Pindd Chanm Thaera Haddae ||
You are the True One, the True Lord and Master; my soul, body, flesh and bones are all Yours.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੯ ਪੰ. ੧੬
Raag Gauri Guru Ram Das
ਜਿਉ ਭਾਵੈ ਤਿਉ ਰਖੁ ਤੂੰ ਸਚਿਆ ਨਾਨਕ ਮਨਿ ਆਸ ਤੇਰੀ ਵਡ ਵਡੇ ॥੩੩॥੧॥ ਸੁਧੁ ॥
Jio Bhavai Thio Rakh Thoon Sachia Naanak Man As Thaeree Vadd Vaddae ||33||1|| Sudhh ||
If it pleases You, then save me, True Lord. Nanak places the hopes of his mind in You alone, O greatest of the great! ||33||1|| Sudh||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੯ ਪੰ. ੧੭
Raag Gauri Guru Ram Das