Thoso Na Naath Anaath Na Mosari
ਤੋਸੋ ਨ ਨਾਥੁ ਅਨਾਥ ਨ ਮੋਸਰਿ
in Section 'Hum Ese Tu Esa' of Amrit Keertan Gutka.
ਤੋਸੋ ਨ ਨਾਥੁ ਅਨਾਥ ਨ ਮੋਸਰਿ
Thoso N Nathh Anathh N Mosari
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੪ ਪੰ. ੧੨
Kabit Savaiye Bhai Gurdas
ਤੋਸੋ ਨ ਦਾਨੀ ਨ ਮੋ ਸੋ ਭਿਖਾਰੀ ॥
Thoso N Dhanee N Mo So Bhikharee ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੪ ਪੰ. ੧੩
Kabit Savaiye Bhai Gurdas
ਮੋਸੋ ਨ ਦੀਨ ਦਇਆਲੁ ਨ ਤੋਸਰਿ
Moso N Dheen Dhaeial N Thosari
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੪ ਪੰ. ੧੪
Kabit Savaiye Bhai Gurdas
ਮੋਸੋ ਅਗਿਆਨੁ ਨ ਤੋਸੋ ਬਿਚਾਰੀ ॥
Moso Agian N Thoso Bicharee ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੪ ਪੰ. ੧੫
Kabit Savaiye Bhai Gurdas
ਮੋਸੋ ਨ ਪਤਤਿ ਨ ਪਾਵਨ ਤੋਸਰਿ
Moso N Pathath N Pavan Thosari
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੪ ਪੰ. ੧੬
Kabit Savaiye Bhai Gurdas
ਮੋਸੋ ਬਿਕਾਰੀ ਨ ਤੋਸੋ ਉਪਕਾਰੀ ॥
Moso Bikaree N Thoso Oupakaree ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੪ ਪੰ. ੧੭
Kabit Savaiye Bhai Gurdas
ਮੇਰੇ ਹੈ ਅਵਗੁਨ ਤੂ ਗੁਨ ਸਾਗਰ
Maerae Hai Avagun Thoo Gun Sagara
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੪ ਪੰ. ੧੮
Kabit Savaiye Bhai Gurdas
ਜਾਤ ਰਸਾਤਲ ਓਟ ਤਿਹਾਰੀ ॥੫੨੮॥
Jath Rasathal Outt Thiharee ||aa||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੪ ਪੰ. ੧੯
Kabit Savaiye Bhai Gurdas