Thripath Aaghaaee Sunthaa
ਤ੍ਰਿਪਤਿ ਆਘਾਏ ਸੰਤਾ
in Section 'Kaaraj Sagal Savaaray' of Amrit Keertan Gutka.
ਮਾਰੂ ਮਹਲਾ ੫ ॥
Maroo Mehala 5 ||
Maaroo, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੪ ਪੰ. ੧
Raag Maaroo Guru Arjan Dev
ਤ੍ਰਿਪਤਿ ਆਘਾਏ ਸੰਤਾ ॥
Thripath Aghaeae Santha ||
The Saints are fulfilled and satisfied;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੪ ਪੰ. ੨
Raag Maaroo Guru Arjan Dev
ਗੁਰ ਜਾਨੇ ਜਿਨ ਮੰਤਾ ॥
Gur Janae Jin Mantha ||
They know the Guru's Mantra and the Teachings.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੪ ਪੰ. ੩
Raag Maaroo Guru Arjan Dev
ਤਾ ਕੀ ਕਿਛੁ ਕਹਨੁ ਨ ਜਾਈ ॥
Tha Kee Kishh Kehan N Jaee ||
They cannot even be described;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੪ ਪੰ. ੪
Raag Maaroo Guru Arjan Dev
ਜਾ ਕਉ ਨਾਮ ਬਡਾਈ ॥੧॥
Ja Ko Nam Baddaee ||1||
They are blessed with the glorious greatness of the Naam, the Name of the Lord. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੪ ਪੰ. ੫
Raag Maaroo Guru Arjan Dev
ਲਾਲੁ ਅਮੋਲਾ ਲਾਲੋ ॥
Lal Amola Lalo ||
My Beloved is a priceless jewel.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੪ ਪੰ. ੬
Raag Maaroo Guru Arjan Dev
ਅਗਹ ਅਤੋਲਾ ਨਾਮੋ ॥੧॥ ਰਹਾਉ ॥
Ageh Athola Namo ||1|| Rehao ||
His Name is unattainable and immeasurable. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੪ ਪੰ. ੭
Raag Maaroo Guru Arjan Dev
ਅਵਿਗਤ ਸਿਉ ਮਾਨਿਆ ਮਾਨੋ ॥
Avigath Sio Mania Mano ||
One whose mind is satisfied believing in the imperishable Lord God,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੪ ਪੰ. ੮
Raag Maaroo Guru Arjan Dev
ਗੁਰਮੁਖਿ ਤਤੁ ਗਿਆਨੋ ॥
Guramukh Thath Giano ||
Becomes Gurmukh and attains the essence of spiritual wisdom.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੪ ਪੰ. ੯
Raag Maaroo Guru Arjan Dev
ਪੇਖਤ ਸਗਲ ਧਿਆਨੋ ॥
Paekhath Sagal Dhhiano ||
He sees all in his meditation.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੪ ਪੰ. ੧੦
Raag Maaroo Guru Arjan Dev
ਤਜਿਓ ਮਨ ਤੇ ਅਭਿਮਾਨੋ ॥੨॥
Thajiou Man Thae Abhimano ||2||
He banishes egotistical pride from his mind. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੪ ਪੰ. ੧੧
Raag Maaroo Guru Arjan Dev
ਨਿਹਚਲੁ ਤਿਨ ਕਾ ਠਾਣਾ ॥
Nihachal Thin Ka Thana ||
Permanent is the place of those
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੪ ਪੰ. ੧੨
Raag Maaroo Guru Arjan Dev
ਗੁਰ ਤੇ ਮਹਲੁ ਪਛਾਣਾ ॥
Gur Thae Mehal Pashhana ||
Who, through the Guru, realize the Mansion of the Lord's Presence.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੪ ਪੰ. ੧੩
Raag Maaroo Guru Arjan Dev
ਅਨਦਿਨੁ ਗੁਰ ਮਿਲਿ ਜਾਗੇ ॥
Anadhin Gur Mil Jagae ||
Meeting the Guru, they remain awake and aware night and day;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੪ ਪੰ. ੧੪
Raag Maaroo Guru Arjan Dev
ਹਰਿ ਕੀ ਸੇਵਾ ਲਾਗੇ ॥੩॥
Har Kee Saeva Lagae ||3||
They are committed to the Lord's service. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੪ ਪੰ. ੧੫
Raag Maaroo Guru Arjan Dev
ਪੂਰਨ ਤ੍ਰਿਪਤਿ ਅਘਾਏ ॥
Pooran Thripath Aghaeae ||
They are perfectly fulfilled and satisfied,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੪ ਪੰ. ੧੬
Raag Maaroo Guru Arjan Dev
ਸਹਜ ਸਮਾਧਿ ਸੁਭਾਏ ॥
Sehaj Samadhh Subhaeae ||
Intuitively absorbed in Samaadhi.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੪ ਪੰ. ੧੭
Raag Maaroo Guru Arjan Dev
ਹਰਿ ਭੰਡਾਰੁ ਹਾਥਿ ਆਇਆ ॥
Har Bhanddar Hathh Aeia ||
The Lord's treasure comes into their hands;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੪ ਪੰ. ੧੮
Raag Maaroo Guru Arjan Dev
ਨਾਨਕ ਗੁਰ ਤੇ ਪਾਇਆ ॥੪॥੭॥੨੩॥
Naanak Gur Thae Paeia ||4||7||23||
O Nanak, through the Guru, they attain it. ||4||7||23||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੪ ਪੰ. ੧੯
Raag Maaroo Guru Arjan Dev