Thu Than Thiaaguth Hee Sun Rae Jurr Praeth Bukhaan Thriaa Bhuj Jaihai
ਤੌ ਤਨਿ ਤਿਆਗਤ ਹੀ ਸੁਨ ਰੇ ਜੜ ਪ੍ਰੇਤ ਬਖਾਣ ਤ੍ਰਿਆ ਭਜ ਜੈਹੈ

This shabad is by Guru Gobind Singh in Amrit Keertan on Page 754
in Section 'Jo Aayaa So Chalsee' of Amrit Keertan Gutka.

ਸਵਯਾ

Savaya

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੫੪ ਪੰ. ੧੦
Amrit Keertan Guru Gobind Singh


ਤੌ ਤਨਿ ਤਿਆਗਤ ਹੀ ਸੁਨ ਰੇ ਜੜ ਪ੍ਰੇਤ ਬਖਾਣ ਤ੍ਰਿਆ ਭਜ ਜੈਹੈ

Tha Than Thiagath Hee Sun Rae Jarr Praeth Bakhan Thria Bhaj Jaihai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੫੪ ਪੰ. ੧੧
Amrit Keertan Guru Gobind Singh


ਪੁਤ੍ਰ ਕਲਤ੍ਰ ਸੁਮਿਤ੍ਰ ਸਖਾ ਇਹ ਬੇਗ ਨਕਾਰਹੁ ਆਇਸੁ ਦੈਹੈ

Puthr Kalathr Sumithr Sakha Eih Baeg Nakarahu Aeis Dhaihai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੫੪ ਪੰ. ੧੨
Amrit Keertan Guru Gobind Singh


ਭਉਨ ਭੰਡਾਰ ਧਰਾ ਗੜ ਜੇਤਕ ਛਾਡਤ ਪ੍ਰਾਨ ਬਿਗਾਨ ਕਹੈ ਹੈ

Bhoun Bhanddar Dhhara Garr Jaethak Shhaddath Pran Bigan Kehai Hai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੫੪ ਪੰ. ੧੩
Amrit Keertan Guru Gobind Singh


ਚੇਤ ਰੇ ਚੇਤ ਅਚੇਤ ਮਹਾਂ ਪਸੁ ਅੰਤ ਕੀ ਬਾਰ ਅਕੇਲੋ ਹੀ ਜੈ ਹੈ ॥੩੩॥

Chaeth Rae Chaeth Achaeth Mehan Pas Anth Kee Bar Akaelo Hee Jai Hai ||33||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੫੪ ਪੰ. ੧੪
Amrit Keertan Guru Gobind Singh