Thudh Dhi-aaein Ibedh Kuthebaa Sun Khurre
ਤੁਧੁ ਧਿਆਇਨ੍ ਿਬੇਦ ਕਤੇਬਾ ਸਣੁ ਖੜੇ
in Section 'Luki Na Jaey Nanak Lela' of Amrit Keertan Gutka.
ਪਉੜੀ ॥
Pourree ||
Pauree:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੪੧ ਪੰ. ੫
Raag Goojree Guru Arjan Dev
ਤੁਧੁ ਧਿਆਇਨ੍ ਬੇਦ ਕਤੇਬਾ ਸਣੁ ਖੜੇ ॥
Thudhh Dhhiaeinih Baedh Kathaeba San Kharrae ||
The followers of the Vedas, the Bible and the Koran, standing at Your Door, meditate on You.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੪੧ ਪੰ. ੬
Raag Goojree Guru Arjan Dev
ਗਣਤੀ ਗਣੀ ਨ ਜਾਇ ਤੇਰੈ ਦਰਿ ਪੜੇ ॥
Ganathee Ganee N Jae Thaerai Dhar Parrae ||
Uncounted are those who fall at Your Door.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੪੧ ਪੰ. ੭
Raag Goojree Guru Arjan Dev
ਬ੍ਰਹਮੇ ਤੁਧੁ ਧਿਆਇਨ੍ਹ੍ਹਿ ਇੰਦ੍ਰ ਇੰਦ੍ਰਾਸਣਾ ॥
Brehamae Thudhh Dhhiaeinih Eindhr Eindhrasana ||
Brahma meditates on You, as does Indra on his throne.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੪੧ ਪੰ. ੮
Raag Goojree Guru Arjan Dev
ਸੰਕਰ ਬਿਸਨ ਅਵਤਾਰ ਹਰਿ ਜਸੁ ਮੁਖਿ ਭਣਾ ॥
Sankar Bisan Avathar Har Jas Mukh Bhana ||
Shiva and Vishnu, and their incarnations, chant the Lord's Praise with their mouths,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੪੧ ਪੰ. ੯
Raag Goojree Guru Arjan Dev
ਪੀਰ ਪਿਕਾਬਰ ਸੇਖ ਮਸਾਇਕ ਅਉਲੀਏ ॥
Peer Pikabar Saekh Masaeik Aouleeeae ||
As do the Pirs, the spiritual teachers, the prophets and the Shaykhs, the silent sages and the seers.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੪੧ ਪੰ. ੧੦
Raag Goojree Guru Arjan Dev
ਓਤਿ ਪੋਤਿ ਨਿਰੰਕਾਰ ਘਟਿ ਘਟਿ ਮਉਲੀਏ ॥
Outh Poth Nirankar Ghatt Ghatt Mouleeeae ||
Through and through, the Formless Lord is woven into each and every heart.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੪੧ ਪੰ. ੧੧
Raag Goojree Guru Arjan Dev
ਕੂੜਹੁ ਕਰੇ ਵਿਣਾਸੁ ਧਰਮੇ ਤਗੀਐ ॥
Koorrahu Karae Vinas Dhharamae Thageeai ||
One is destroyed through falsehood; through righteousness, one prospers.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੪੧ ਪੰ. ੧੨
Raag Goojree Guru Arjan Dev
ਜਿਤੁ ਜਿਤੁ ਲਾਇਹਿ ਆਪਿ ਤਿਤੁ ਤਿਤੁ ਲਗੀਐ ॥੨॥
Jith Jith Laeihi Ap Thith Thith Lageeai ||2||
Whatever the Lord links him to, to that he is linked. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੪੧ ਪੰ. ੧੩
Raag Goojree Guru Arjan Dev