Thum Har Sethee Raathe Sunthuhu
ਤੁਮ ਹਰਿ ਸੇਤੀ ਰਾਤੇ ਸੰਤਹੁ ॥

This shabad is by Guru Arjan Dev in Raag Gauri on Page 304
in Section 'Santhan Kee Mehmaa Kavan Vakhaano' of Amrit Keertan Gutka.

ਗਉੜੀ ਮਹਲਾ

Gourree Mehala 5 ||

Gauree, Fifth Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੦੪ ਪੰ. ੨੬
Raag Gauri Guru Arjan Dev


ਤੁਮ ਹਰਿ ਸੇਤੀ ਰਾਤੇ ਸੰਤਹੁ

Thum Har Saethee Rathae Santhahu ||

O Saint, You are attuned to the Lord.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੦੪ ਪੰ. ੨੭
Raag Gauri Guru Arjan Dev


ਨਿਬਾਹਿ ਲੇਹੁ ਮੋ ਕਉ ਪੁਰਖ ਬਿਧਾਤੇ ਓੜਿ ਪਹੁਚਾਵਹੁ ਦਾਤੇ ॥੧॥ ਰਹਾਉ

Nibahi Laehu Mo Ko Purakh Bidhhathae Ourr Pahuchavahu Dhathae ||1|| Rehao ||

Please stand my me, Architect of Destiny; please take me to my destination, Great Giver. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੦੪ ਪੰ. ੨੮
Raag Gauri Guru Arjan Dev


ਤੁਮਰਾ ਮਰਮੁ ਤੁਮਾ ਹੀ ਜਾਨਿਆ ਤੁਮ ਪੂਰਨ ਪੁਰਖ ਬਿਧਾਤੇ

Thumara Maram Thuma Hee Jania Thum Pooran Purakh Bidhhathae ||

You alone know Your mystery; You are the Perfect Architect of Destiny.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੦੪ ਪੰ. ੨੯
Raag Gauri Guru Arjan Dev


ਰਾਖਹੁ ਸਰਣਿ ਅਨਾਥ ਦੀਨ ਕਉ ਕਰਹੁ ਹਮਾਰੀ ਗਾਤੇ ॥੧॥

Rakhahu Saran Anathh Dheen Ko Karahu Hamaree Gathae ||1||

I am a helpless orphan - please keep me under Your Protection and save me. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੦੪ ਪੰ. ੩੦
Raag Gauri Guru Arjan Dev


ਤਰਣ ਸਾਗਰ ਬੋਹਿਥ ਚਰਣ ਤੁਮਾਰੇ ਤੁਮ ਜਾਨਹੁ ਅਪੁਨੀ ਭਾਤੇ

Tharan Sagar Bohithh Charan Thumarae Thum Janahu Apunee Bhathae ||

Your Feet are the boat to carry us across the world-ocean; You alone know Your ways.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੦੪ ਪੰ. ੩੧
Raag Gauri Guru Arjan Dev


ਕਰਿ ਕਿਰਪਾ ਜਿਸੁ ਰਾਖਹੁ ਸੰਗੇ ਤੇ ਤੇ ਪਾਰਿ ਪਰਾਤੇ ॥੨॥

Kar Kirapa Jis Rakhahu Sangae Thae Thae Par Parathae ||2||

Those whom You keep protected, by Your Kindness, cross over to the other side. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੦੪ ਪੰ. ੩੨
Raag Gauri Guru Arjan Dev


ਈਤ ਊਤ ਪ੍ਰਭ ਤੁਮ ਸਮਰਥਾ ਸਭੁ ਕਿਛੁ ਤੁਮਰੈ ਹਾਥੇ

Eeth Ooth Prabh Thum Samarathha Sabh Kishh Thumarai Hathhae ||

Here and hereafter, God, You are All-powerful; everything is in Your Hands.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੦੪ ਪੰ. ੩੩
Raag Gauri Guru Arjan Dev


ਐਸਾ ਨਿਧਾਨੁ ਦੇਹੁ ਮੋ ਕਉ ਹਰਿ ਜਨ ਚਲੈ ਹਮਾਰੈ ਸਾਥੇ ॥੩॥

Aisa Nidhhan Dhaehu Mo Ko Har Jan Chalai Hamarai Sathhae ||3||

Please give me that treasure, which will go along with me, O servant of the Lord. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੦੪ ਪੰ. ੩੪
Raag Gauri Guru Arjan Dev


ਨਿਰਗੁਨੀਆਰੇ ਕਉ ਗੁਨੁ ਕੀਜੈ ਹਰਿ ਨਾਮੁ ਮੇਰਾ ਮਨੁ ਜਾਪੇ

Niraguneearae Ko Gun Keejai Har Nam Maera Man Japae ||

I am without virtue - please bless me with virtue, so that my mind might chant the Name of the Lord.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੦੪ ਪੰ. ੩੫
Raag Gauri Guru Arjan Dev


ਸੰਤ ਪ੍ਰਸਾਦਿ ਨਾਨਕ ਹਰਿ ਭੇਟੇ ਮਨ ਤਨ ਸੀਤਲ ਧ੍ਰਾਪੇ ॥੪॥੧੪॥੧੩੫॥

Santh Prasadh Naanak Har Bhaettae Man Than Seethal Dhhrapae ||4||14||135||

By the Grace of the Saints, Nanak has met the Lord; his mind and body are soothed and satisfied. ||4||14||135||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੦੪ ਪੰ. ੩੬
Raag Gauri Guru Arjan Dev