Thumuree Kirupaa The Jupee-ai Naao
ਤੁਮਰੀ ਕ੍ਰਿਪਾ ਤੇ ਜਪੀਐ ਨਾਉ ॥
in Section 'Thumree Kirpa Te Jupeaa Nao' of Amrit Keertan Gutka.
ਗਉੜੀ ਮਹਲਾ ੫ ॥
Gourree Mehala 5 ||
Gauree, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੩ ਪੰ. ੨੨
Raag Gauri Guru Arjan Dev
ਤੁਮਰੀ ਕ੍ਰਿਪਾ ਤੇ ਜਪੀਐ ਨਾਉ ॥
Thumaree Kirapa Thae Japeeai Nao ||
By Your Grace, I chant Your Name.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੩ ਪੰ. ੨੩
Raag Gauri Guru Arjan Dev
ਤੁਮਰੀ ਕ੍ਰਿਪਾ ਤੇ ਦਰਗਹ ਥਾਉ ॥੧॥
Thumaree Kirapa Thae Dharageh Thhao ||1||
By Your Grace, I obtain a seat in Your Court. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੩ ਪੰ. ੨੪
Raag Gauri Guru Arjan Dev
ਤੁਝ ਬਿਨੁ ਪਾਰਬ੍ਰਹਮ ਨਹੀ ਕੋਇ ॥
Thujh Bin Parabreham Nehee Koe ||
Without You, O Supreme Lord God, there is no one.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੩ ਪੰ. ੨੫
Raag Gauri Guru Arjan Dev
ਤੁਮਰੀ ਕ੍ਰਿਪਾ ਤੇ ਸਦਾ ਸੁਖੁ ਹੋਇ ॥੧॥ ਰਹਾਉ ॥
Thumaree Kirapa Thae Sadha Sukh Hoe ||1|| Rehao ||
By Your Grace, everlasting peace is obtained. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੩ ਪੰ. ੨੬
Raag Gauri Guru Arjan Dev
ਤੁਮ ਮਨਿ ਵਸੇ ਤਉ ਦੂਖੁ ਨ ਲਾਗੈ ॥
Thum Man Vasae Tho Dhookh N Lagai ||
If You abide in the mind, we do not suffer in sorrow.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੩ ਪੰ. ੨੭
Raag Gauri Guru Arjan Dev
ਤੁਮਰੀ ਕ੍ਰਿਪਾ ਤੇ ਭ੍ਰਮੁ ਭਉ ਭਾਗੈ ॥੨॥
Thumaree Kirapa Thae Bhram Bho Bhagai ||2||
By Your Grace, doubt and fear run away. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੩ ਪੰ. ੨੮
Raag Gauri Guru Arjan Dev
ਪਾਰਬ੍ਰਹਮ ਅਪਰੰਪਰ ਸੁਆਮੀ ॥
Parabreham Aparanpar Suamee ||
O Supreme Lord God, Infinite Lord and Master,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੩ ਪੰ. ੨੯
Raag Gauri Guru Arjan Dev
ਸਗਲ ਘਟਾ ਕੇ ਅੰਤਰਜਾਮੀ ॥੩॥
Sagal Ghatta Kae Antharajamee ||3||
You are the Inner-knower, the Searcher of all hearts. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੩ ਪੰ. ੩੦
Raag Gauri Guru Arjan Dev
ਕਰਉ ਅਰਦਾਸਿ ਅਪਨੇ ਸਤਿਗੁਰ ਪਾਸਿ ॥
Karo Aradhas Apanae Sathigur Pas ||
I offer this prayer to the True Guru:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੩ ਪੰ. ੩੧
Raag Gauri Guru Arjan Dev
ਨਾਨਕ ਨਾਮੁ ਮਿਲੈ ਸਚੁ ਰਾਸਿ ॥੪॥੬੪॥੧੩੩॥
Naanak Nam Milai Sach Ras ||4||64||133||
O Nanak, may I be blessed with the treasure of the True Name. ||4||64||133||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੩ ਪੰ. ੩੨
Raag Gauri Guru Arjan Dev