Thun Sunthun Kaa Dhun Sunthun Kaa Mun Sunthun Kaa Kee-aa
ਤਨੁ ਸੰਤਨ ਕਾ ਧਨੁ ਸੰਤਨ ਕਾ ਮਨੁ ਸੰਤਨ ਕਾ ਕੀਆ ॥
in Section 'Santhan Kee Mehmaa Kavan Vakhaano' of Amrit Keertan Gutka.
ਸੋਰਠਿ ਮਹਲਾ ੫ ॥
Sorath Mehala 5 ||
Sorat'h, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੦੬ ਪੰ. ੧੩
Raag Sorath Guru Arjan Dev
ਤਨੁ ਸੰਤਨ ਕਾ ਧਨੁ ਸੰਤਨ ਕਾ ਮਨੁ ਸੰਤਨ ਕਾ ਕੀਆ ॥
Than Santhan Ka Dhhan Santhan Ka Man Santhan Ka Keea ||
My body belongs to the Saints, my wealth belongs to the Saints, and my mind belongs to the Saints.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੦੬ ਪੰ. ੧੪
Raag Sorath Guru Arjan Dev
ਸੰਤ ਪ੍ਰਸਾਦਿ ਹਰਿ ਨਾਮੁ ਧਿਆਇਆ ਸਰਬ ਕੁਸਲ ਤਬ ਥੀਆ ॥੧॥
Santh Prasadh Har Nam Dhhiaeia Sarab Kusal Thab Thheea ||1||
By the Grace of the Saints, I meditate on the Lord's Name, and then, all comforts come to me. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੦੬ ਪੰ. ੧੫
Raag Sorath Guru Arjan Dev
ਸੰਤਨ ਬਿਨੁ ਅਵਰੁ ਨ ਦਾਤਾ ਬੀਆ ॥
Santhan Bin Avar N Dhatha Beea ||
Without the Saints, there are no other givers.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੦੬ ਪੰ. ੧੬
Raag Sorath Guru Arjan Dev
ਜੋ ਜੋ ਸਰਣਿ ਪਰੈ ਸਾਧੂ ਕੀ ਸੋ ਪਾਰਗਰਾਮੀ ਕੀਆ ॥ ਰਹਾਉ ॥
Jo Jo Saran Parai Sadhhoo Kee So Paragaramee Keea || Rehao ||
Whoever takes to the Sanctuary of the Holy Saints, is carried across. ||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੦੬ ਪੰ. ੧੭
Raag Sorath Guru Arjan Dev
ਕੋਟਿ ਪਰਾਧ ਮਿਟਹਿ ਜਨ ਸੇਵਾ ਹਰਿ ਕੀਰਤਨੁ ਰਸਿ ਗਾਈਐ ॥
Kott Paradhh Mittehi Jan Saeva Har Keerathan Ras Gaeeai ||
Millions of sins are erased by serving the humble Saints, and singing the Glorious Praises of the Lord with love.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੦੬ ਪੰ. ੧੮
Raag Sorath Guru Arjan Dev
ਈਹਾ ਸੁਖੁ ਆਗੈ ਮੁਖ ਊਜਲ ਜਨ ਕਾ ਸੰਗੁ ਵਡਭਾਗੀ ਪਾਈਐ ॥੨॥
Eeha Sukh Agai Mukh Oojal Jan Ka Sang Vaddabhagee Paeeai ||2||
One finds peace in this world, and one's face is radiant in the next world, by associating with the humble Saints, through great good fortune. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੦੬ ਪੰ. ੧੯
Raag Sorath Guru Arjan Dev
ਰਸਨਾ ਏਕ ਅਨੇਕ ਗੁਣ ਪੂਰਨ ਜਨ ਕੀ ਕੇਤਕ ਉਪਮਾ ਕਹੀਐ ॥
Rasana Eaek Anaek Gun Pooran Jan Kee Kaethak Oupama Keheeai ||
I have only one tongue, and the Lord's humble servant is filled with countless virtues; how can I sing his praises?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੦੬ ਪੰ. ੨੦
Raag Sorath Guru Arjan Dev
ਅਗਮ ਅਗੋਚਰ ਸਦ ਅਬਿਨਾਸੀ ਸਰਣਿ ਸੰਤਨ ਕੀ ਲਹੀਐ ॥੩॥
Agam Agochar Sadh Abinasee Saran Santhan Kee Leheeai ||3||
The inaccessible, unapproachable and eternally unchanging Lord is obtained in the Sanctuary of the Saints. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੦੬ ਪੰ. ੨੧
Raag Sorath Guru Arjan Dev
ਨਿਰਗੁਨ ਨੀਚ ਅਨਾਥ ਅਪਰਾਧੀ ਓਟ ਸੰਤਨ ਕੀ ਆਹੀ ॥
Niragun Neech Anathh Aparadhhee Outt Santhan Kee Ahee ||
I am worthless, lowly, without friends or support, and full of sins; I long for the Shelter of the Saints.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੦੬ ਪੰ. ੨੨
Raag Sorath Guru Arjan Dev
ਬੂਡਤ ਮੋਹ ਗ੍ਰਿਹ ਅੰਧ ਕੂਪ ਮਹਿ ਨਾਨਕ ਲੇਹੁ ਨਿਬਾਹੀ ॥੪॥੭॥
Booddath Moh Grih Andhh Koop Mehi Naanak Laehu Nibahee ||4||7||
I am drowning in the deep, dark pit of household attachments - please save me, Lord! ||4||7||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੦੬ ਪੰ. ੨੩
Raag Sorath Guru Arjan Dev