Thure Pulaane Poun Veg Hur Rungee Hurum Suvaari-aa
ਤੁਰੇ ਪਲਾਣੇ ਪਉਣ ਵੇਗ ਹਰ ਰੰਗੀ ਹਰਮ ਸਵਾਰਿਆ ॥

This shabad is by Guru Nanak Dev in Raag Asa on Page 1033
in Section 'Aasaa Kee Vaar' of Amrit Keertan Gutka.

ਪਉੜੀ

Pourree ||

Pauree:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੩ ਪੰ. ੨੮
Raag Asa Guru Nanak Dev


ਤੁਰੇ ਪਲਾਣੇ ਪਉਣ ਵੇਗ ਹਰ ਰੰਗੀ ਹਰਮ ਸਵਾਰਿਆ

Thurae Palanae Poun Vaeg Har Rangee Haram Savaria ||

With saddled horses, as fast as the wind, and harems decorated in every way;

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੩ ਪੰ. ੨੯
Raag Asa Guru Nanak Dev


ਕੋਠੇ ਮੰਡਪ ਮਾੜੀਆ ਲਾਇ ਬੈਠੇ ਕਰਿ ਪਾਸਾਰਿਆ

Kothae Manddap Marreea Lae Baithae Kar Pasaria ||

In houses and pavilions and lofty mansions, they dwell, making ostentatious shows.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੩ ਪੰ. ੩੦
Raag Asa Guru Nanak Dev


ਚੀਜ ਕਰਨਿ ਮਨਿ ਭਾਵਦੇ ਹਰਿ ਬੁਝਨਿ ਨਾਹੀ ਹਾਰਿਆ

Cheej Karan Man Bhavadhae Har Bujhan Nahee Haria ||

They act out their minds' desires, but they do not understand the Lord, and so they are ruined.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੩ ਪੰ. ੩੧
Raag Asa Guru Nanak Dev


ਕਰਿ ਫੁਰਮਾਇਸਿ ਖਾਇਆ ਵੇਖਿ ਮਹਲਤਿ ਮਰਣੁ ਵਿਸਾਰਿਆ

Kar Furamaeis Khaeia Vaekh Mehalath Maran Visaria ||

Asserting their authority, they eat, and beholding their mansions, they forget about death.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੩ ਪੰ. ੩੨
Raag Asa Guru Nanak Dev


ਜਰੁ ਆਈ ਜੋਬਨਿ ਹਾਰਿਆ ॥੧੭॥

Jar Aee Joban Haria ||17||

But old age comes, and youth is lost. ||17||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੩ ਪੰ. ੩੩
Raag Asa Guru Nanak Dev