Thurehur Kunpai Baalaa Jeeo
ਥਰਹਰ ਕੰਪੈ ਬਾਲਾ ਜੀਉ ॥

This shabad is by Bhagat Kabir in Raag Suhi on Page 869
in Section 'Hor Beanth Shabad' of Amrit Keertan Gutka.

ਸੂਹੀ ਕਬੀਰ ਜੀ

Soohee Kabeer Jee ||

Soohee, Kabeer Jee:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੯ ਪੰ. ੧੭
Raag Suhi Bhagat Kabir


ਥਰਹਰ ਕੰਪੈ ਬਾਲਾ ਜੀਉ

Thharehar Kanpai Bala Jeeo ||

My innocent soul trembles and shakes.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੯ ਪੰ. ੧੮
Raag Suhi Bhagat Kabir


ਨਾ ਜਾਨਉ ਕਿਆ ਕਰਸੀ ਪੀਉ ॥੧॥

Na Jano Kia Karasee Peeo ||1||

I do not know how my Husband Lord will deal with me. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੯ ਪੰ. ੧੯
Raag Suhi Bhagat Kabir


ਰੈਨਿ ਗਈ ਮਤ ਦਿਨੁ ਭੀ ਜਾਇ

Rain Gee Math Dhin Bhee Jae ||

The night of my youth has passed away; will the day of old age also pass away?

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੯ ਪੰ. ੨੦
Raag Suhi Bhagat Kabir


ਭਵਰ ਗਏ ਬਗ ਬੈਠੇ ਆਇ ॥੧॥ ਰਹਾਉ

Bhavar Geae Bag Baithae Ae ||1|| Rehao ||

My dark hairs, like bumble bees, have gone away, and grey hairs, like cranes, have settled upon my head. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੯ ਪੰ. ੨੧
Raag Suhi Bhagat Kabir


ਕਾਚੈ ਕਰਵੈ ਰਹੈ ਪਾਨੀ

Kachai Karavai Rehai N Panee ||

Water does not remain in the unbaked clay pot;

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੯ ਪੰ. ੨੨
Raag Suhi Bhagat Kabir


ਹੰਸੁ ਚਲਿਆ ਕਾਇਆ ਕੁਮਲਾਨੀ ॥੨॥

Hans Chalia Kaeia Kumalanee ||2||

When the soul-swan departs, the body withers away. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੯ ਪੰ. ੨੩
Raag Suhi Bhagat Kabir


ਕੁਆਰ ਕੰਨਿਆ ਜੈਸੇ ਕਰਤ ਸੀਗਾਰਾ

Kuar Kannia Jaisae Karath Seegara ||

I decorate myself like a young virgin;

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੯ ਪੰ. ੨੪
Raag Suhi Bhagat Kabir


ਕਿਉ ਰਲੀਆ ਮਾਨੈ ਬਾਝੁ ਭਤਾਰਾ ॥੩॥

Kio Raleea Manai Bajh Bhathara ||3||

But how can I enjoy pleasures, without my Husband Lord? ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੯ ਪੰ. ੨੫
Raag Suhi Bhagat Kabir


ਕਾਗ ਉਡਾਵਤ ਭੁਜਾ ਪਿਰਾਨੀ

Kag Ouddavath Bhuja Piranee ||

My arm is tired, driving away the crows.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੯ ਪੰ. ੨੬
Raag Suhi Bhagat Kabir


ਕਹਿ ਕਬੀਰ ਇਹ ਕਥਾ ਸਿਰਾਨੀ ॥੪॥੨॥

Kehi Kabeer Eih Kathha Siranee ||4||2||

Says Kabeer, this is the way the story of my life ends. ||4||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੯ ਪੰ. ੨੭
Raag Suhi Bhagat Kabir