Thus Dhithaa Poorai Sathiguroo Har Dhun Such Akhut
ਤੁਸਿ ਦਿਤਾ ਪੂਰੈ ਸਤਿਗੁਰੂ ਹਰਿ ਧਨੁ ਸਚੁ ਅਖੁਟੁ ॥
in Section 'Har Nama Deo Gur Parupkari' of Amrit Keertan Gutka.
ਪਉੜੀ ੫ ॥
Pourree 5 ||
Pauree, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੪੨ ਪੰ. ੨੪
Raag Gauri Guru Arjan Dev
ਤੁਸਿ ਦਿਤਾ ਪੂਰੈ ਸਤਿਗੁਰੂ ਹਰਿ ਧਨੁ ਸਚੁ ਅਖੁਟੁ ॥
Thus Dhitha Poorai Sathiguroo Har Dhhan Sach Akhutt ||
By His Pleasure, the True Guru has blessed me with the inexhaustible wealth of the Name of the True Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੪੨ ਪੰ. ੨੫
Raag Gauri Guru Arjan Dev
ਸਭਿ ਅੰਦੇਸੇ ਮਿਟਿ ਗਏ ਜਮ ਕਾ ਭਉ ਛੁਟੁ ॥
Sabh Andhaesae Mitt Geae Jam Ka Bho Shhutt ||
All my anxiety is ended; I am rid of the fear of death.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੪੨ ਪੰ. ੨੬
Raag Gauri Guru Arjan Dev
ਕਾਮ ਕ੍ਰੋਧ ਬੁਰਿਆਈਆਂ ਸੰਗਿ ਸਾਧੂ ਤੁਟੁ ॥
Kam Krodhh Buriaeeaan Sang Sadhhoo Thutt ||
Sexual desire, anger and other evils have been subdued in the Saadh Sangat, the Company of the Holy.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੪੨ ਪੰ. ੨੭
Raag Gauri Guru Arjan Dev
ਵਿਣੁ ਸਚੇ ਦੂਜਾ ਸੇਵਦੇ ਹੁਇ ਮਰਸਨਿ ਬੁਟੁ ॥
Vin Sachae Dhooja Saevadhae Hue Marasan Butt ||
Those who serve another, instead of the True Lord, die unfulfilled in the end.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੪੨ ਪੰ. ੨੮
Raag Gauri Guru Arjan Dev
ਨਾਨਕ ਕਉ ਗੁਰਿ ਬਖਸਿਆ ਨਾਮੈ ਸੰਗਿ ਜੁਟੁ ॥੨੯॥
Naanak Ko Gur Bakhasia Namai Sang Jutt ||29||
The Guru has blessed Nanak with forgiveness; he is united with the Naam, the Name of the Lord. ||29||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੪੨ ਪੰ. ੨੯
Raag Gauri Guru Arjan Dev