Thuuprusaadh Dheerugh Thribhungee Shundh
ਤ੍ਵਪ੍ਰਸਾਦਿ ॥ ਦੀਰਘ ਤ੍ਰਿਭੰਗੀ ਛੰਦ ॥
in Section 'Bir Ras' of Amrit Keertan Gutka.
ਤ੍ਵਪ੍ਰਸਾਦਿ ॥ ਦੀਰਘ ਤ੍ਰਿਭੰਗੀ ਛੰਦ ॥
Thvaprasadh || Dheeragh Thribhangee Shhandh ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੮ ਪੰ. ੧
Amrit Keertan Guru Gobind Singh
ਦੁਰਜਨ ਦਲ ਦੰਡਣ ਅਸੁਰ ਬਿਹੰਡਣ ਦੁਸ਼ਟ ਨਿਕੰਦਣ ਆਦਿ ਬ੍ਰਿਤੇ ॥
Dhurajan Dhal Dhanddan Asur Bihanddan Dhushatt Nikandhan Adh Brithae ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੮ ਪੰ. ੨
Amrit Keertan Guru Gobind Singh
ਚਛਰਾਸੁਰ ਮਾਰਣ ਪਤਤ ਉਧਾਰਣ ਨਰਕ ਨਿਵਾਰਣ ਗੂੜ ਗਤੇ ॥
Chashharasur Maran Pathath Oudhharan Narak Nivaran Goorr Gathae ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੮ ਪੰ. ੩
Amrit Keertan Guru Gobind Singh
ਅਛੈ ਅਖੰਡੇ ਤੇਜ ਪ੍ਰਚੰਡੇ ਖੰਡ ਉਦੰਡੇ ਅਲਖ ਮਤੇ ॥
Ashhai Akhanddae Thaej Prachanddae Khandd Oudhanddae Alakh Mathae ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੮ ਪੰ. ੪
Amrit Keertan Guru Gobind Singh
ਜੈ ਜੈ ਹੋਸੀ ਮਹਿਖਾਸੁਰਿ ਮਰਦਨ ਰੰਮਕ ਪ੍ਰਦਨ ਛਤ੍ਰ ਛਿਤੇ ॥੨੧੧॥
Jai Jai Hosee Mehikhasur Maradhan Ranmak Pradhan Shhathr Shhithae ||211||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੮ ਪੰ. ੫
Amrit Keertan Guru Gobind Singh