Vaahu Vaahu Saahib Such Hai Anmrith Jaa Kaa Naao
ਵਾਹੁ ਵਾਹੁ ਸਾਹਿਬੁ ਸਚੁ ਹੈ ਅੰਮ੍ਰਿਤੁ ਜਾ ਕਾ ਨਾਉ
in Section 'Gursikh Har Bolo Mere Bhai' of Amrit Keertan Gutka.
ਮ: ੩ ॥
Ma 3 ||
Third Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੭ ਪੰ. ੨੫
Raag Goojree Guru Amar Das
ਵਾਹੁ ਵਾਹੁ ਸਾਹਿਬੁ ਸਚੁ ਹੈ ਅੰਮ੍ਰਿਤੁ ਜਾ ਕਾ ਨਾਉ ॥
Vahu Vahu Sahib Sach Hai Anmrith Ja Ka Nao ||
Waaho! Waaho! is the True Lord Master; His Name is Ambrosial Nectar.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੭ ਪੰ. ੨੬
Raag Goojree Guru Amar Das
ਜਿਨਿ ਸੇਵਿਆ ਤਿਨਿ ਫਲੁ ਪਾਇਆ ਹਉ ਤਿਨ ਬਲਿਹਾਰੈ ਜਾਉ ॥
Jin Saevia Thin Fal Paeia Ho Thin Baliharai Jao ||
Those who serve the Lord are blessed with the fruit; I am a sacrifice to them.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੭ ਪੰ. ੨੭
Raag Goojree Guru Amar Das
ਵਾਹੁ ਵਾਹੁ ਗੁਣੀ ਨਿਧਾਨੁ ਹੈ ਜਿਸ ਨੋ ਦੇਇ ਸੁ ਖਾਇ ॥
Vahu Vahu Gunee Nidhhan Hai Jis No Dhaee S Khae ||
Waaho! Waaho! is the treasure of virtue; he alone tastes it, who is so blessed.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੭ ਪੰ. ੨੮
Raag Goojree Guru Amar Das
ਵਾਹੁ ਵਾਹੁ ਜਲਿ ਥਲਿ ਭਰਪੂਰੁ ਹੈ ਗੁਰਮੁਖਿ ਪਾਇਆ ਜਾਇ ॥
Vahu Vahu Jal Thhal Bharapoor Hai Guramukh Paeia Jae ||
Waaho! Waaho! The Lord is pervading and permeating the oceans and the land; the Gurmukh attains Him.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੭ ਪੰ. ੨੯
Raag Goojree Guru Amar Das
ਵਾਹੁ ਵਾਹੁ ਗੁਰਸਿਖ ਨਿਤ ਸਭ ਕਰਹੁ ਗੁਰ ਪੂਰੇ ਵਾਹੁ ਵਾਹੁ ਭਾਵੈ ॥
Vahu Vahu Gurasikh Nith Sabh Karahu Gur Poorae Vahu Vahu Bhavai ||
Waaho! Waaho! Let all the Gursikhs continually praise Him. Waaho! Waaho! The Perfect Guru is pleased with His Praises.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੭ ਪੰ. ੩੦
Raag Goojree Guru Amar Das
ਨਾਨਕ ਵਾਹੁ ਵਾਹੁ ਜੋ ਮਨਿ ਚਿਤਿ ਕਰੇ ਤਿਸੁ ਜਮਕੰਕਰੁ ਨੇੜਿ ਨ ਆਵੈ ॥੨॥
Naanak Vahu Vahu Jo Man Chith Karae This Jamakankar Naerr N Avai ||2||
O Nanak, one who chants Waaho! Waaho! with his heart and mind - the Messenger of Death does not approach him. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੭ ਪੰ. ੩੧
Raag Goojree Guru Amar Das