Vaahu Vaahu Se Jun Sudhaa Kurehi Jinu Ko Aape Dhee Bujhaae
ਵਾਹੁ ਵਾਹੁ ਸੇ ਜਨ ਸਦਾ ਕਰਹਿ ਜਿਨ੍ ਕਉ ਆਪੇ ਦੇਇ ਬੁਝਾਇ
in Section 'Gursikh Har Bolo Mere Bhai' of Amrit Keertan Gutka.
ਸਲੋਕੁ ਮ: ੩ ॥
Salok Ma 3 ||
Shalok, Third Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੭ ਪੰ. ੧੮
Raag Goojree Guru Amar Das
ਵਾਹੁ ਵਾਹੁ ਸੇ ਜਨ ਸਦਾ ਕਰਹਿ ਜਿਨ੍ ਕਉ ਆਪੇ ਦੇਇ ਬੁਝਾਇ ॥
Vahu Vahu Sae Jan Sadha Karehi Jinh Ko Apae Dhaee Bujhae ||
Waaho! Waaho! Those humble beings ever praise the Lord, unto whom the Lord Himself grants understanding.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੭ ਪੰ. ੧੯
Raag Goojree Guru Amar Das
ਵਾਹੁ ਵਾਹੁ ਕਰਤਿਆ ਮਨੁ ਨਿਰਮਲੁ ਹੋਵੈ ਹਉਮੈ ਵਿਚਹੁ ਜਾਇ ॥
Vahu Vahu Karathia Man Niramal Hovai Houmai Vichahu Jae ||
Chanting Waaho! Waaho!, the mind is purified, and egotism departs from within.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੭ ਪੰ. ੨੦
Raag Goojree Guru Amar Das
ਵਾਹੁ ਵਾਹੁ ਗੁਰਸਿਖੁ ਜੋ ਨਿਤ ਕਰੇ ਸੋ ਮਨ ਚਿੰਦਿਆ ਫਲੁ ਪਾਇ ॥
Vahu Vahu Gurasikh Jo Nith Karae So Man Chindhia Fal Pae ||
The Gurmukh who continually chants Waaho! Waaho! attains the fruits of his heart's desires.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੭ ਪੰ. ੨੧
Raag Goojree Guru Amar Das
ਵਾਹੁ ਵਾਹੁ ਕਰਹਿ ਸੇ ਜਨ ਸੋਹਣੇ ਹਰਿ ਤਿਨ੍ ਕੈ ਸੰਗਿ ਮਿਲਾਇ ॥
Vahu Vahu Karehi Sae Jan Sohanae Har Thinh Kai Sang Milae ||
Beauteous are those humble beings who chant Waaho! Waaho! O Lord, let me join them!
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੭ ਪੰ. ੨੨
Raag Goojree Guru Amar Das
ਵਾਹੁ ਵਾਹੁ ਹਿਰਦੈ ਉਚਰਾ ਮੁਖਹੁ ਭੀ ਵਾਹੁ ਵਾਹੁ ਕਰੇਉ ॥
Vahu Vahu Hiradhai Ouchara Mukhahu Bhee Vahu Vahu Karaeo ||
Within my heart, I chant Waaho! Waaho!, and with my mouth, Waaho! Waaho!
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੭ ਪੰ. ੨੩
Raag Goojree Guru Amar Das
ਨਾਨਕ ਵਾਹੁ ਵਾਹੁ ਜੋ ਕਰਹਿ ਹਉ ਤਨੁ ਮਨੁ ਤਿਨ੍ ਕਉ ਦੇਉ ॥੧॥
Naanak Vahu Vahu Jo Karehi Ho Than Man Thinh Ko Dhaeo ||1||
O Nanak, those who chant Waaho! Waaho! - unto them I dedicate my body and mind. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੭ ਪੰ. ੨੪
Raag Goojree Guru Amar Das