Vaidho Na Vaa-ee Bhaino Na Bhaa-ee Eeko Sehaa-ee Raam He 1
ਵੈਦੋ ਨ ਵਾਈ ਭੈਣੋ ਨ ਭਾਈ ਏਕੋ ਸਹਾਈ ਰਾਮੁ ਹੇ
in Section 'Kaaraj Sagal Savaaray' of Amrit Keertan Gutka.
ਮਾਰੂ ਮਹਲਾ ੫ ॥
Maroo Mehala 5 ||
Maaroo, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੦ ਪੰ. ੨੦
Raag Maaroo Guru Arjan Dev
ਵੈਦੋ ਨ ਵਾਈ ਭੈਣੋ ਨ ਭਾਈ ਏਕੋ ਸਹਾਈ ਰਾਮੁ ਹੇ ॥੧॥
Vaidho N Vaee Bhaino N Bhaee Eaeko Sehaee Ram Hae ||1||
The One Lord alone is our help and support; neither physician nor friend, nor sister nor brother can be this. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੦ ਪੰ. ੨੧
Raag Maaroo Guru Arjan Dev
ਕੀਤਾ ਜਿਸੋ ਹੋਵੈ ਪਾਪਾਂ ਮਲੋ ਧੋਵੈ ਸੋ ਸਿਮਰਹੁ ਪਰਧਾਨੁ ਹੇ ॥੨॥
Keetha Jiso Hovai Papan Malo Dhhovai So Simarahu Paradhhan Hae ||2||
His actions alone come to pass; He washes off the filth of sins. Meditate in remembrance on that Supreme Lord. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੦ ਪੰ. ੨੨
Raag Maaroo Guru Arjan Dev
ਘਟਿ ਘਟੇ ਵਾਸੀ ਸਰਬ ਨਿਵਾਸੀ ਅਸਥਿਰੁ ਜਾ ਕਾ ਥਾਨੁ ਹੇ ॥੩॥
Ghatt Ghattae Vasee Sarab Nivasee Asathhir Ja Ka Thhan Hae ||3||
He abides in each and every heart, and dwells in all; His seat and place are eternal. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੦ ਪੰ. ੨੩
Raag Maaroo Guru Arjan Dev
ਆਵੈ ਨ ਜਾਵੈ ਸੰਗੇ ਸਮਾਵੈ ਪੂਰਨ ਜਾ ਕਾ ਕਾਮੁ ਹੇ ॥੪॥
Avai N Javai Sangae Samavai Pooran Ja Ka Kam Hae ||4||
He does not come or go, and He is always with us. His actions are perfect. ||4||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੦ ਪੰ. ੨੪
Raag Maaroo Guru Arjan Dev
ਭਗਤ ਜਨਾ ਕਾ ਰਾਖਣਹਾਰਾ ॥
Bhagath Jana Ka Rakhanehara ||
He is the Savior and the Protector of His devotees.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੦ ਪੰ. ੨੫
Raag Maaroo Guru Arjan Dev
ਸੰਤ ਜੀਵਹਿ ਜਪਿ ਪ੍ਰਾਨ ਅਧਾਰਾ ॥
Santh Jeevehi Jap Pran Adhhara ||
The Saints live by meditating on God, the support of the breath of life.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੦ ਪੰ. ੨੬
Raag Maaroo Guru Arjan Dev
ਕਰਨ ਕਾਰਨ ਸਮਰਥੁ ਸੁਆਮੀ ਨਾਨਕੁ ਤਿਸੁ ਕੁਰਬਾਨੁ ਹੇ ॥੫॥੨॥੩੨॥
Karan Karan Samarathh Suamee Naanak This Kuraban Hae ||5||2||32||
The Almighty Lord and Master is the Cause of causes; Nanak is a sacrifice to Him. ||5||2||32||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੦ ਪੰ. ੨੭
Raag Maaroo Guru Arjan Dev