Vehi Oupajiou Chelaa Murudh Kaa Murudhaan Sudhaaee U
ਵਹਿ ਉਪਜਿਓ ਚੇਲਾ ਮਰਦ ਕਾ ਮਰਦਾਨ ਸਦਾਏ
in Section 'Shahi Shahanshah Gur Gobind Singh' of Amrit Keertan Gutka.
ਵਹਿ ਉਪਜਿਓ ਚੇਲਾ ਮਰਦ ਕਾ ਮਰਦਾਨ ਸਦਾਏ ।
Vehi Oupajiou Chaela Maradh Ka Maradhan Sadhaeae A
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੪ ਪੰ. ੧੯
Amrit Keertan Bhai Gurdas
ਜਿਨਿ ਸਭ ਪ੍ਰਿਥਵੀ ਕਉ ਜੀਤ ਕਰਿ ਨੀਸਾਨ ਝੁਲਾਏ ।
Jin Sabh Prithhavee Ko Jeeth Kar Neesan Jhulaeae A
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੪ ਪੰ. ੨੦
Amrit Keertan Bhai Gurdas
ਤਬ ਸਿੰਘਨ ਕਉ ਬਖਸ ਕਰਿ ਬਹੁ ਸੁਖ ਦਿਖਲਾਏ ।
Thab Singhan Ko Bakhas Kar Bahu Sukh Dhikhalaeae A
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੪ ਪੰ. ੨੧
Amrit Keertan Bhai Gurdas
ਫਿਰ ਸਭ ਪ੍ਰਿਥਵੀ ਕੇ ਊਪਰੇ ਹਾਕਮ ਠਹਿਰਾਏ ।
Fir Sabh Prithhavee Kae Ooparae Hakam Thehiraeae A
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੪ ਪੰ. ੨੨
Amrit Keertan Bhai Gurdas
ਤਿਨਹੂਂ ਜਗਤ ਸੰਭਾਲ ਕਰਿ ਆਨੰਦ ਰਚਾਏ ।
Thinehoon Jagath Sanbhal Kar Anandh Rachaeae A
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੪ ਪੰ. ੨੩
Amrit Keertan Bhai Gurdas
ਤਹ ਸਿਮਰਿ ਸਿਮਰਿ ਅਕਾਲ ਕਉ ਹਰਿ ਹਰਿ ਗੁਨ ਗਾਏ ।
Theh Simar Simar Akal Ko Har Har Gun Gaeae A
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੪ ਪੰ. ੨੪
Amrit Keertan Bhai Gurdas
ਵਾਹ ਗੁਰੁ ਗੋਬਿੰਦ ਗ਼ਾਜ਼ੀ ਸਬਲ ਜਿਨਿ ਸਿੰਘ ਜਗਾਏ ।
Vah Gur Gobindh Ghazee Sabal Jin Singh Jagaeae A
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੪ ਪੰ. ੨੫
Amrit Keertan Bhai Gurdas
ਤਬ ਭਇਓ ਜਗਤ ਸਭ ਖਾਲਸਾ ਮਨਮੁਖ ਭਰਮਾਏ ।
Thab Bhaeiou Jagath Sabh Khalasa Manamukh Bharamaeae A
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੪ ਪੰ. ੨੬
Amrit Keertan Bhai Gurdas
ਇਉਂ ਉਠਿ ਭਬਕੇ ਬਲ ਬੀਰ ਸਿੰਘ ਸ਼ਸਤ੍ਰ ਚਮਕਾਏ ।
Eioun Outh Bhabakae Bal Beer Singh Shasathr Chamakaeae A
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੪ ਪੰ. ੨੭
Amrit Keertan Bhai Gurdas
ਤਬ ਸਭ ਤੁਰਕਨ ਕਉ ਛੇਦ ਕਰਿ ਅਕਾਲ ਜਪਾਏ ।
Thab Sabh Thurakan Ko Shhaedh Kar Akal Japaeae A
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੪ ਪੰ. ੨੮
Amrit Keertan Bhai Gurdas
ਸਭ ਛਤ੍ਰਪਤੀ ਚੁਨਿ ਚੁਨਿ ਹਤੇ ਕਹੂੰ ਟਿਕਨਿ ਨ ਪਾਏ ।
Sabh Shhathrapathee Chun Chun Hathae Kehoon Ttikan N Paeae A
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੪ ਪੰ. ੨੯
Amrit Keertan Bhai Gurdas
ਤਬ ਜਗ ਮੈ ਧਰਮ ਪਰਗਾਸਿਓ ਸਚੁ ਹੁਕਮ ਚਲਾਏ ।
Thab Jag Mai Dhharam Paragasiou Sach Hukam Chalaeae A
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੪ ਪੰ. ੩੦
Amrit Keertan Bhai Gurdas
ਯਹ ਬਾਰਹ ਸਦੀ ਨਿਬੇੜ ਕਰਿ ਗੁਰੂ ਫਤੇ ਬੁਲਾਏ ।
Yeh Bareh Sadhee Nibaerr Kar Guroo Fathae Bulaeae A
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੪ ਪੰ. ੩੧
Amrit Keertan Bhai Gurdas
ਤਬ ਦੁਸਟ ਮਲੇਛ ਸਹਿਜੇ ਖਪੇ ਛਲ ਕਪਟ ਉਡਾਏ ।
Thab Dhusatt Malaeshh Sehijae Khapae Shhal Kapatt Ouddaeae A
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੪ ਪੰ. ੩੨
Amrit Keertan Bhai Gurdas
ਇਉਂ ਹਰਿ ਅਕਾਲ ਕੇ ਹੁਕਮ ਸੋਂ ਰਣ ਜੁਧ ਮਚਾਏ ।
Eioun Har Akal Kae Hukam Son Ran Judhh Machaeae A
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੪ ਪੰ. ੩੩
Amrit Keertan Bhai Gurdas
ਤਬ ਕੂਦੇ ਸਿੰਘ ਭੁਜੰਗੀਏ ਦਲ ਕਟਕ ਉਡਾਏ ।
Thab Koodhae Singh Bhujangeeeae Dhal Kattak Ouddaeae A
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੪ ਪੰ. ੩੪
Amrit Keertan Bhai Gurdas
ਇਉਂ ਫਤੇ ਭਈ ਜਗ ਜੀਤ ਕਰਿ ਸਚੁ ਤਖਤ ਰਚਾਏ ।
Eioun Fathae Bhee Jag Jeeth Kar Sach Thakhath Rachaeae A
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੪ ਪੰ. ੩੫
Amrit Keertan Bhai Gurdas
ਬਹੁ ਦੀਓ ਦਿਲਾਸਾ ਜਗਤ ਕੋ ਹਰਿ ਭਗਤ ਦ੍ਰਿੜਾਏ ।
Bahu Dheeou Dhilasa Jagath Ko Har Bhagath Dhrirraeae A
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੪ ਪੰ. ੩੬
Amrit Keertan Bhai Gurdas
ਤਬ ਸਭ ਪ੍ਰਿਥਵੀ ਸੁਖੀਆ ਭਈ ਦੁਖ ਦਰਦ ਗਵਾਏ ।
Thab Sabh Prithhavee Sukheea Bhee Dhukh Dharadh Gavaeae A
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੪ ਪੰ. ੩੭
Amrit Keertan Bhai Gurdas
ਫਿਰ ਸੁਖ ਨਿਹਚਲ ਬਖਸਿਓ ਜਗਤ ਭੈ ਤ੍ਰਾਸ ਚੁਕਾਏ ।
Fir Sukh Nihachal Bakhasiou Jagath Bhai Thras Chukaeae A
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੪ ਪੰ. ੩੮
Amrit Keertan Bhai Gurdas
ਗੁਰਦਾਸ ਖੜਾ ਦਰ ਪਕੜਿ ਕੈ ਇਉਂ ਉਚਰਿ ਸੁਣਾਏ ।
Guradhas Kharra Dhar Pakarr Kai Eioun Ouchar Sunaeae A
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੪ ਪੰ. ੩੯
Amrit Keertan Bhai Gurdas
ਹੇ ਸਤਿਗੁਰ ਜੰਜਾਲ ਤੇ ਮੁਹਿ ਮੁਹਿ ਲੇਹੁ ਛਡਾਏ ।
Hae Sathigur Janjal Thae Muhi Muhi Laehu Shhaddaeae A
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੪ ਪੰ. ੪੦
Amrit Keertan Bhai Gurdas
ਜਬ ਹਉਂ ਦਾਸਨ ਕੋ ਦਾਸਰਾ ਗੁਰ ਟਹਿਲ ਕਮਾਏ ।
Jab Houn Dhasan Ko Dhasara Gur Ttehil Kamaeae A
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੪ ਪੰ. ੪੧
Amrit Keertan Bhai Gurdas
ਤਬ ਛੂਟੈ ਬੰਧਨ ਸਕਲ ਫੁਨ ਫਿਰਿ ਨਰਕਿ ਨ ਜਾਏ ।
Thab Shhoottai Bandhhan Sakal Fun Fir Narak N Jaeae A
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੪ ਪੰ. ੪੨
Amrit Keertan Bhai Gurdas
ਹਰਿ ਦਾਸਾਂ ਚਿੰਦਿਆ ਸਦ ਸਦਾ ਗੁਰ ਸੰਗਤਿ ਮੇਲਾ ।
Har Dhasan Chindhia Sadh Sadha Gur Sangath Maela A
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੪ ਪੰ. ੪੩
Amrit Keertan Bhai Gurdas
ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੁ ਚੇਲਾ ॥ ੧੯ ॥
Vah Vah Gobindh Singh Apae Gur Chaela || 19 ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੪ ਪੰ. ੪੪
Amrit Keertan Bhai Gurdas