Vehi Oupajiou Chelaa Murudh Kaa Murudhaan Sudhaaee U
ਵਹਿ ਉਪਜਿਓ ਚੇਲਾ ਮਰਦ ਕਾ ਮਰਦਾਨ ਸਦਾਏ

This shabad is by Bhai Gurdas in Amrit Keertan on Page 284
in Section 'Shahi Shahanshah Gur Gobind Singh' of Amrit Keertan Gutka.

ਵਹਿ ਉਪਜਿਓ ਚੇਲਾ ਮਰਦ ਕਾ ਮਰਦਾਨ ਸਦਾਏ

Vehi Oupajiou Chaela Maradh Ka Maradhan Sadhaeae A

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੪ ਪੰ. ੧੯
Amrit Keertan Bhai Gurdas


ਜਿਨਿ ਸਭ ਪ੍ਰਿਥਵੀ ਕਉ ਜੀਤ ਕਰਿ ਨੀਸਾਨ ਝੁਲਾਏ

Jin Sabh Prithhavee Ko Jeeth Kar Neesan Jhulaeae A

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੪ ਪੰ. ੨੦
Amrit Keertan Bhai Gurdas


ਤਬ ਸਿੰਘਨ ਕਉ ਬਖਸ ਕਰਿ ਬਹੁ ਸੁਖ ਦਿਖਲਾਏ

Thab Singhan Ko Bakhas Kar Bahu Sukh Dhikhalaeae A

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੪ ਪੰ. ੨੧
Amrit Keertan Bhai Gurdas


ਫਿਰ ਸਭ ਪ੍ਰਿਥਵੀ ਕੇ ਊਪਰੇ ਹਾਕਮ ਠਹਿਰਾਏ

Fir Sabh Prithhavee Kae Ooparae Hakam Thehiraeae A

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੪ ਪੰ. ੨੨
Amrit Keertan Bhai Gurdas


ਤਿਨਹੂਂ ਜਗਤ ਸੰਭਾਲ ਕਰਿ ਆਨੰਦ ਰਚਾਏ

Thinehoon Jagath Sanbhal Kar Anandh Rachaeae A

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੪ ਪੰ. ੨੩
Amrit Keertan Bhai Gurdas


ਤਹ ਸਿਮਰਿ ਸਿਮਰਿ ਅਕਾਲ ਕਉ ਹਰਿ ਹਰਿ ਗੁਨ ਗਾਏ

Theh Simar Simar Akal Ko Har Har Gun Gaeae A

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੪ ਪੰ. ੨੪
Amrit Keertan Bhai Gurdas


ਵਾਹ ਗੁਰੁ ਗੋਬਿੰਦ ਗ਼ਾਜ਼ੀ ਸਬਲ ਜਿਨਿ ਸਿੰਘ ਜਗਾਏ

Vah Gur Gobindh Ghazee Sabal Jin Singh Jagaeae A

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੪ ਪੰ. ੨੫
Amrit Keertan Bhai Gurdas


ਤਬ ਭਇਓ ਜਗਤ ਸਭ ਖਾਲਸਾ ਮਨਮੁਖ ਭਰਮਾਏ

Thab Bhaeiou Jagath Sabh Khalasa Manamukh Bharamaeae A

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੪ ਪੰ. ੨੬
Amrit Keertan Bhai Gurdas


ਇਉਂ ਉਠਿ ਭਬਕੇ ਬਲ ਬੀਰ ਸਿੰਘ ਸ਼ਸਤ੍ਰ ਚਮਕਾਏ

Eioun Outh Bhabakae Bal Beer Singh Shasathr Chamakaeae A

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੪ ਪੰ. ੨੭
Amrit Keertan Bhai Gurdas


ਤਬ ਸਭ ਤੁਰਕਨ ਕਉ ਛੇਦ ਕਰਿ ਅਕਾਲ ਜਪਾਏ

Thab Sabh Thurakan Ko Shhaedh Kar Akal Japaeae A

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੪ ਪੰ. ੨੮
Amrit Keertan Bhai Gurdas


ਸਭ ਛਤ੍ਰਪਤੀ ਚੁਨਿ ਚੁਨਿ ਹਤੇ ਕਹੂੰ ਟਿਕਨਿ ਪਾਏ

Sabh Shhathrapathee Chun Chun Hathae Kehoon Ttikan N Paeae A

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੪ ਪੰ. ੨੯
Amrit Keertan Bhai Gurdas


ਤਬ ਜਗ ਮੈ ਧਰਮ ਪਰਗਾਸਿਓ ਸਚੁ ਹੁਕਮ ਚਲਾਏ

Thab Jag Mai Dhharam Paragasiou Sach Hukam Chalaeae A

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੪ ਪੰ. ੩੦
Amrit Keertan Bhai Gurdas


ਯਹ ਬਾਰਹ ਸਦੀ ਨਿਬੇੜ ਕਰਿ ਗੁਰੂ ਫਤੇ ਬੁਲਾਏ

Yeh Bareh Sadhee Nibaerr Kar Guroo Fathae Bulaeae A

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੪ ਪੰ. ੩੧
Amrit Keertan Bhai Gurdas


ਤਬ ਦੁਸਟ ਮਲੇਛ ਸਹਿਜੇ ਖਪੇ ਛਲ ਕਪਟ ਉਡਾਏ

Thab Dhusatt Malaeshh Sehijae Khapae Shhal Kapatt Ouddaeae A

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੪ ਪੰ. ੩੨
Amrit Keertan Bhai Gurdas


ਇਉਂ ਹਰਿ ਅਕਾਲ ਕੇ ਹੁਕਮ ਸੋਂ ਰਣ ਜੁਧ ਮਚਾਏ

Eioun Har Akal Kae Hukam Son Ran Judhh Machaeae A

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੪ ਪੰ. ੩੩
Amrit Keertan Bhai Gurdas


ਤਬ ਕੂਦੇ ਸਿੰਘ ਭੁਜੰਗੀਏ ਦਲ ਕਟਕ ਉਡਾਏ

Thab Koodhae Singh Bhujangeeeae Dhal Kattak Ouddaeae A

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੪ ਪੰ. ੩੪
Amrit Keertan Bhai Gurdas


ਇਉਂ ਫਤੇ ਭਈ ਜਗ ਜੀਤ ਕਰਿ ਸਚੁ ਤਖਤ ਰਚਾਏ

Eioun Fathae Bhee Jag Jeeth Kar Sach Thakhath Rachaeae A

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੪ ਪੰ. ੩੫
Amrit Keertan Bhai Gurdas


ਬਹੁ ਦੀਓ ਦਿਲਾਸਾ ਜਗਤ ਕੋ ਹਰਿ ਭਗਤ ਦ੍ਰਿੜਾਏ

Bahu Dheeou Dhilasa Jagath Ko Har Bhagath Dhrirraeae A

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੪ ਪੰ. ੩੬
Amrit Keertan Bhai Gurdas


ਤਬ ਸਭ ਪ੍ਰਿਥਵੀ ਸੁਖੀਆ ਭਈ ਦੁਖ ਦਰਦ ਗਵਾਏ

Thab Sabh Prithhavee Sukheea Bhee Dhukh Dharadh Gavaeae A

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੪ ਪੰ. ੩੭
Amrit Keertan Bhai Gurdas


ਫਿਰ ਸੁਖ ਨਿਹਚਲ ਬਖਸਿਓ ਜਗਤ ਭੈ ਤ੍ਰਾਸ ਚੁਕਾਏ

Fir Sukh Nihachal Bakhasiou Jagath Bhai Thras Chukaeae A

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੪ ਪੰ. ੩੮
Amrit Keertan Bhai Gurdas


ਗੁਰਦਾਸ ਖੜਾ ਦਰ ਪਕੜਿ ਕੈ ਇਉਂ ਉਚਰਿ ਸੁਣਾਏ

Guradhas Kharra Dhar Pakarr Kai Eioun Ouchar Sunaeae A

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੪ ਪੰ. ੩੯
Amrit Keertan Bhai Gurdas


ਹੇ ਸਤਿਗੁਰ ਜੰਜਾਲ ਤੇ ਮੁਹਿ ਮੁਹਿ ਲੇਹੁ ਛਡਾਏ

Hae Sathigur Janjal Thae Muhi Muhi Laehu Shhaddaeae A

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੪ ਪੰ. ੪੦
Amrit Keertan Bhai Gurdas


ਜਬ ਹਉਂ ਦਾਸਨ ਕੋ ਦਾਸਰਾ ਗੁਰ ਟਹਿਲ ਕਮਾਏ

Jab Houn Dhasan Ko Dhasara Gur Ttehil Kamaeae A

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੪ ਪੰ. ੪੧
Amrit Keertan Bhai Gurdas


ਤਬ ਛੂਟੈ ਬੰਧਨ ਸਕਲ ਫੁਨ ਫਿਰਿ ਨਰਕਿ ਜਾਏ

Thab Shhoottai Bandhhan Sakal Fun Fir Narak N Jaeae A

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੪ ਪੰ. ੪੨
Amrit Keertan Bhai Gurdas


ਹਰਿ ਦਾਸਾਂ ਚਿੰਦਿਆ ਸਦ ਸਦਾ ਗੁਰ ਸੰਗਤਿ ਮੇਲਾ

Har Dhasan Chindhia Sadh Sadha Gur Sangath Maela A

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੪ ਪੰ. ੪੩
Amrit Keertan Bhai Gurdas


ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੁ ਚੇਲਾ ੧੯

Vah Vah Gobindh Singh Apae Gur Chaela || 19 ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੪ ਪੰ. ੪੪
Amrit Keertan Bhai Gurdas