Vich Kuruthaa Purukh Khulo-aa
ਵਿਚਿ ਕਰਤਾ ਪੁਰਖੁ ਖਲੋਆ
in Section 'Hor Beanth Shabad' of Amrit Keertan Gutka.
ਸੋਰਠਿ ਮਹਲਾ ੫ ॥
Sorath Mehala 5 ||
Sorat'h, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੯ ਪੰ. ੫੧
Raag Sorath Guru Arjan Dev
ਵਿਚਿ ਕਰਤਾ ਪੁਰਖੁ ਖਲੋਆ ॥
Vich Karatha Purakh Khaloa ||
The Creator Lord Himself stood between us,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੯ ਪੰ. ੫੨
Raag Sorath Guru Arjan Dev
ਵਾਲੁ ਨ ਵਿੰਗਾ ਹੋਆ ॥
Val N Vinga Hoa ||
And not a hair upon my head was touched.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੯ ਪੰ. ੫੩
Raag Sorath Guru Arjan Dev
ਮਜਨੁ ਗੁਰ ਆਂਦਾ ਰਾਸੇ ॥
Majan Gur Aandha Rasae ||
The Guru made my cleansing bath successful;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੯ ਪੰ. ੫੪
Raag Sorath Guru Arjan Dev
ਜਪਿ ਹਰਿ ਹਰਿ ਕਿਲਵਿਖ ਨਾਸੇ ॥੧॥
Jap Har Har Kilavikh Nasae ||1||
Meditating on the Lord, Har, Har, my sins were erased. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੯ ਪੰ. ੫੫
Raag Sorath Guru Arjan Dev
ਸੰਤਹੁ ਰਾਮਦਾਸ ਸਰੋਵਰੁ ਨੀਕਾ ॥
Santhahu Ramadhas Sarovar Neeka ||
O Saints, the purifying pool of Ram Das is sublime.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੯ ਪੰ. ੫੬
Raag Sorath Guru Arjan Dev
ਜੋ ਨਾਵੈ ਸੋ ਕੁਲੁ ਤਰਾਵੈ ਉਧਾਰੁ ਹੋਆ ਹੈ ਜੀ ਕਾ ॥੧॥ ਰਹਾਉ ॥
Jo Navai So Kul Tharavai Oudhhar Hoa Hai Jee Ka ||1|| Rehao ||
Whoever bathes in it, his family and ancestry are saved, and his soul is saved as well. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੯ ਪੰ. ੫੭
Raag Sorath Guru Arjan Dev
ਜੈ ਜੈ ਕਾਰੁ ਜਗੁ ਗਾਵੈ ॥
Jai Jai Kar Jag Gavai ||
The world sings cheers of victory,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੯ ਪੰ. ੫੮
Raag Sorath Guru Arjan Dev
ਮਨ ਚਿੰਦਿਅੜੇ ਫਲ ਪਾਵੈ ॥
Man Chindhiarrae Fal Pavai ||
And the fruits of his mind's desires are obtained.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੯ ਪੰ. ੫੯
Raag Sorath Guru Arjan Dev
ਸਹੀ ਸਲਾਮਤਿ ਨਾਇ ਆਏ ॥ ਅਪਣਾ ਪ੍ਰਭੂ ਧਿਆਏ ॥੨॥
Sehee Salamath Nae Aeae || Apana Prabhoo Dhhiaeae ||2||
Whoever comes and bathes here, and meditates on his God, is safe and sound. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੯ ਪੰ. ੬੦
Raag Sorath Guru Arjan Dev
ਸੰਤ ਸਰੋਵਰ ਨਾਵੈ ॥
Santh Sarovar Navai ||
One who bathes in the healing pool of the Saints,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੯ ਪੰ. ੬੧
Raag Sorath Guru Arjan Dev
ਸੋ ਜਨੁ ਪਰਮ ਗਤਿ ਪਾਵੈ ॥
So Jan Param Gath Pavai ||
That humble being obtains the supreme status.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੯ ਪੰ. ੬੨
Raag Sorath Guru Arjan Dev
ਮਰੈ ਨ ਆਵੈ ਜਾਈ ॥
Marai N Avai Jaee ||
He does not die, or come and go in reincarnation;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੯ ਪੰ. ੬੩
Raag Sorath Guru Arjan Dev
ਹਰਿ ਹਰਿ ਨਾਮੁ ਧਿਆਈ ॥੩॥
Har Har Nam Dhhiaee ||3||
He meditates on the Name of the Lord, Har, Har. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੯ ਪੰ. ੬੪
Raag Sorath Guru Arjan Dev
ਇਹੁ ਬ੍ਰਹਮ ਬਿਚਾਰੁ ਸੁ ਜਾਨੈ ॥
Eihu Breham Bichar S Janai ||
He alone knows this about God,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੯ ਪੰ. ੬੫
Raag Sorath Guru Arjan Dev
ਜਿਸੁ ਦਇਆਲੁ ਹੋਇ ਭਗਵਾਨੈ ॥
Jis Dhaeial Hoe Bhagavanai ||
Whom God blesses with His kindness.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੯ ਪੰ. ੬੬
Raag Sorath Guru Arjan Dev
ਬਾਬਾ ਨਾਨਕ ਪ੍ਰਭ ਸਰਣਾਈ ॥
Baba Naanak Prabh Saranaee ||
Baba Nanak seeks the Sanctuary of God;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੯ ਪੰ. ੬੭
Raag Sorath Guru Arjan Dev
ਸਭ ਚਿੰਤਾ ਗਣਤ ਮਿਟਾਈ ॥੪॥੭॥੫੭॥
Sabh Chintha Ganath Mittaee ||4||7||57||
All his worries and anxieties are dispelled. ||4||7||57||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੯ ਪੰ. ੬੮
Raag Sorath Guru Arjan Dev