Vigurrai Chaataa Dhudh Dhaa Kaajee Dhee Chukhai
ਵਿਗੜੈ ਚਾਟਾ ਦੁਧ ਦਾ ਕਾਂਜੀ ਦੀ ਚੁਖੈ
in Section 'Moh Kaale Meena' of Amrit Keertan Gutka.
ਵਿਗੜੈ ਚਾਟਾ ਦੁਧ ਦਾ ਕਾਂਜੀ ਦੀ ਚੁਖੈ॥
Vigarrai Chatta Dhudhh Dha Kanjee Dhee Chukhai||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੬ ਪੰ. ੨੦
Vaaran Bhai Gurdas
ਸਹਸ ਮਣਾ ਰੂਈ ਜਲੈ ਚਿਣਗਾਰੀ ਧੁਖੈ॥
Sehas Mana Rooee Jalai Chinagaree Dhhukhai||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੬ ਪੰ. ੨੧
Vaaran Bhai Gurdas
ਬੂਰੁ ਵਿਣਾਹੇ ਪਾਣੀਐ ਖਉ ਲਾਖਹੁ ਰੁਖੈ॥
Boor Vinahae Paneeai Kho Lakhahu Rukhai||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੬ ਪੰ. ੨੨
Vaaran Bhai Gurdas
ਜਿਉ ਉਦਮਾਦੀ ਅਤੀਸਾਰੁ ਖਈ ਰੋਗੁ ਮਨੁਖੈ॥
Jio Oudhamadhee Atheesar Khee Rog Manukhai||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੬ ਪੰ. ੨੩
Vaaran Bhai Gurdas
ਜਿਉ ਜਾਲਿ ਪੰਖੇਰੂ ਫਾਸਦੇ ਚੁਗਣ ਦੀ ਭੁਖੈ॥
Jio Jal Pankhaeroo Fasadhae Chugan Dhee Bhukhai||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੬ ਪੰ. ੨੪
Vaaran Bhai Gurdas
ਤਿਉ ਅਜਰੁ ਝਾਕ ਭੰਡਾਰ ਦੀ ਵਿਆਪੈ ਵੇਮੁਖੈ ॥੧੪॥
Thio Ajar Jhak Bhanddar Dhee Viapai Vaemukhai ||a||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੬ ਪੰ. ੨੫
Vaaran Bhai Gurdas