Vin Gur Hor Dhi-aan Hai Subh Dhoojaa Bhaaou
ਵਿਣੁ ਗੁਰੁ ਹੋਰੁ ਧਿਆਨੁ ਹੈ ਸਭ ਦੂਜਾ ਭਾਉ॥
in Section 'Har Kee Poojaa Dulanb He Santho' of Amrit Keertan Gutka.
ਵਿਣੁ ਗੁਰੁ ਹੋਰੁ ਧਿਆਨੁ ਹੈ ਸਭ ਦੂਜਾ ਭਾਉ॥
Vin Gur Hor Dhhian Hai Sabh Dhooja Bhaou||
The concentration except on Guru is all duality.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੯੬ ਪੰ. ੪੧
Vaaran Bhai Gurdas
ਵਿਣੁ ਗੁਰੁ ਸਬਦ ਗਿਆਨੁ ਹੈ ਫਿਕਾ ਆਲਾਉ॥
Vin Gur Sabadh Gian Hai Fika Alaou||
The knowledge except theknowledge of the Guru-word is a cry in vain.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੯੬ ਪੰ. ੪੨
Vaaran Bhai Gurdas
ਵਿਣੁ ਗੁਰੁ ਚਰਣਾਂ ਪੂਜਣਾ ਸਭ ਕੂੜਾ ਸੁਆਉ॥
Vin Gur Charanan Poojana Sabh Koorra Suaou||
Worship except the Guru feet is all false and selfishness.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੯੬ ਪੰ. ੪੩
Vaaran Bhai Gurdas
ਵਿਣੁ ਗੁਰੁ ਬਚਨੁ ਜੁ ਮੰਨਣਾ ਊਰਾ ਪਰਥਾਉ॥
Vin Gur Bachan J Mannana Oora Parathhaou||
Except the acceptance of the teaching of the Guru, all other means are incomplete.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੯੬ ਪੰ. ੪੪
Vaaran Bhai Gurdas
ਸਾਧਸੰਗਤਿ ਵਿਣੁ ਸੰਗ ਹੈ ਸਭ ਕਚਾ ਚਾਉ॥
Sadhhasangath Vin Sang Hai Sabh Kacha Chaou||
Except the meeting in the holy congregation, all other assemblages are fragile.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੯੬ ਪੰ. ੪੫
Vaaran Bhai Gurdas
ਪੀਰ ਮੁਰੀਦਾਂ ਪਿਰਹੜੀ ਜਿਣਿ ਜਾਣਨਿ ਦਾਉ ॥੧੭॥
Peer Mureedhan Pireharree Jin Janan Dhao ||a||
The Sikhs loving their Guru, know well to win the game (of life).
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੯੬ ਪੰ. ੪੬
Vaaran Bhai Gurdas