Vin Thudh Hor J Mungunaa Sir Dhukhaa Kai Dhukh
ਵਿਣੁ ਤੁਧੁ ਹੋਰੁ ਜਿ ਮੰਗਣਾ ਸਿਰਿ ਦੁਖਾ ਕੈ ਦੁਖ ॥
in Section 'Jaachak Munge Nith Nam' of Amrit Keertan Gutka.
ਮ: ੫ ॥
Ma 5 ||
Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੯੩ ਪੰ. ੪
Raag Raamkali Guru Arjan Dev
ਵਿਣੁ ਤੁਧੁ ਹੋਰੁ ਜਿ ਮੰਗਣਾ ਸਿਰਿ ਦੁਖਾ ਕੈ ਦੁਖ ॥
Vin Thudhh Hor J Mangana Sir Dhukha Kai Dhukh ||
To ask for any other than You, Lord, is the most miserable of miseries.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੯੩ ਪੰ. ੫
Raag Raamkali Guru Arjan Dev
ਦੇਹਿ ਨਾਮੁ ਸੰਤੋਖੀਆ ਉਤਰੈ ਮਨ ਕੀ ਭੁਖ ॥
Dhaehi Nam Santhokheea Outharai Man Kee Bhukh ||
Please bless me with Your Name, and make me content; may the hunger of my mind be satisfied.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੯੩ ਪੰ. ੬
Raag Raamkali Guru Arjan Dev
ਗੁਰਿ ਵਣੁ ਤਿਣੁ ਹਰਿਆ ਕੀਤਿਆ ਨਾਨਕ ਕਿਆ ਮਨੁਖ ॥੨॥
Gur Van Thin Haria Keethia Naanak Kia Manukh ||2||
The Guru has made the woods and meadows green again. O Nanak, is it any wonder that He blesses human beings as well? ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੯੩ ਪੰ. ੭
Raag Raamkali Guru Arjan Dev