Visumaadh Naadh Visumaadh Vedh
ਵਿਸਮਾਦੁ ਨਾਦ ਵਿਸਮਾਦੁ ਵੇਦ ॥

This shabad is by Guru Nanak Dev in Raag Asa on Page 1019
in Section 'Aasaa Kee Vaar' of Amrit Keertan Gutka.

ਸਲੋਕ ਮ:

Salok Ma 1 ||

Shalok, First Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੯ ਪੰ. ੧੯
Raag Asa Guru Nanak Dev


ਵਿਸਮਾਦੁ ਨਾਦ ਵਿਸਮਾਦੁ ਵੇਦ

Visamadh Nadh Visamadh Vaedh ||

Wonderful is the sound current of the Naad, wonderful is the knowledge of the Vedas.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੯ ਪੰ. ੨੦
Raag Asa Guru Nanak Dev


ਵਿਸਮਾਦੁ ਜੀਅ ਵਿਸਮਾਦੁ ਭੇਦ

Visamadh Jeea Visamadh Bhaedh ||

Wonderful are the beings, wonderful are the species.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੯ ਪੰ. ੨੧
Raag Asa Guru Nanak Dev


ਵਿਸਮਾਦੁ ਰੂਪ ਵਿਸਮਾਦੁ ਰੰਗ

Visamadh Roop Visamadh Rang ||

Wonderful are the forms, wonderful are the colors.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੯ ਪੰ. ੨੨
Raag Asa Guru Nanak Dev


ਵਿਸਮਾਦੁ ਨਾਗੇ ਫਿਰਹਿ ਜੰਤ

Visamadh Nagae Firehi Janth ||

Wonderful are the beings who wander around naked.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੯ ਪੰ. ੨੩
Raag Asa Guru Nanak Dev


ਵਿਸਮਾਦੁ ਪਉਣੁ ਵਿਸਮਾਦੁ ਪਾਣੀ

Visamadh Poun Visamadh Panee ||

Wonderful is the wind, wonderful is the water.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੯ ਪੰ. ੨੪
Raag Asa Guru Nanak Dev


ਵਿਸਮਾਦੁ ਅਗਨੀ ਖੇਡਹਿ ਵਿਡਾਣੀ

Visamadh Aganee Khaeddehi Viddanee ||

Wonderful is fire, which works wonders.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੯ ਪੰ. ੨੫
Raag Asa Guru Nanak Dev


ਵਿਸਮਾਦੁ ਧਰਤੀ ਵਿਸਮਾਦੁ ਖਾਣੀ

Visamadh Dhharathee Visamadh Khanee ||

Wonderful is the earth, wonderful the sources of creation.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੯ ਪੰ. ੨੬
Raag Asa Guru Nanak Dev


ਵਿਸਮਾਦੁ ਸਾਦਿ ਲਗਹਿ ਪਰਾਣੀ

Visamadh Sadh Lagehi Paranee ||

Wonderful are the tastes to which mortals are attached.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੯ ਪੰ. ੨੭
Raag Asa Guru Nanak Dev


ਵਿਸਮਾਦੁ ਸੰਜੋਗੁ ਵਿਸਮਾਦੁ ਵਿਜੋਗੁ

Visamadh Sanjog Visamadh Vijog ||

Wonderful is union, and wonderful is separation.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੯ ਪੰ. ੨੮
Raag Asa Guru Nanak Dev


ਵਿਸਮਾਦੁ ਭੁਖ ਵਿਸਮਾਦੁ ਭੋਗੁ

Visamadh Bhukh Visamadh Bhog ||

Wonderful is hunger, wonderful is satisfaction.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੯ ਪੰ. ੨੯
Raag Asa Guru Nanak Dev


ਵਿਸਮਾਦੁ ਸਿਫਤਿ ਵਿਸਮਾਦੁ ਸਾਲਾਹ

Visamadh Sifath Visamadh Salah ||

Wonderful is His Praise, wonderful is His adoration.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੯ ਪੰ. ੩੦
Raag Asa Guru Nanak Dev


ਵਿਸਮਾਦੁ ਉਝੜ ਵਿਸਮਾਦੁ ਰਾਹ

Visamadh Oujharr Visamadh Rah ||

Wonderful is the wilderness, wonderful is the path.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੯ ਪੰ. ੩੧
Raag Asa Guru Nanak Dev


ਵਿਸਮਾਦੁ ਨੇੜੈ ਵਿਸਮਾਦੁ ਦੂਰਿ

Visamadh Naerrai Visamadh Dhoor ||

Wonderful is closeness, wonderful is distance.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੯ ਪੰ. ੩੨
Raag Asa Guru Nanak Dev


ਵਿਸਮਾਦੁ ਦੇਖੈ ਹਾਜਰਾ ਹਜੂਰਿ

Visamadh Dhaekhai Hajara Hajoor ||

How wonderful to behold the Lord, ever-present here.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੯ ਪੰ. ੩੩
Raag Asa Guru Nanak Dev


ਵੇਖਿ ਵਿਡਾਣੁ ਰਹਿਆ ਵਿਸਮਾਦੁ

Vaekh Viddan Rehia Visamadh ||

Beholding His wonders, I am wonder-struck.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੯ ਪੰ. ੩੪
Raag Asa Guru Nanak Dev


ਨਾਨਕ ਬੁਝਣੁ ਪੂਰੈ ਭਾਗਿ ॥੧॥

Naanak Bujhan Poorai Bhag ||1||

O Nanak, those who understand this are blessed with perfect destiny. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੯ ਪੰ. ੩੫
Raag Asa Guru Nanak Dev