Visur Naahee Prubh Dheen Dhaei-aalaa
ਵਿਸਰੁ ਨਾਹੀ ਪ੍ਰਭ ਦੀਨ ਦਇਆਲਾ ॥
in Section 'Dho-e Kar Jor Karo Ardaas' of Amrit Keertan Gutka.
ਵਡਹੰਸੁ ਮਹਲਾ ੫ ॥
Vaddehans Mehala 5 ||
Wadahans, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੯ ਪੰ. ੧
Raag Vadhans Guru Arjan Dev
ਵਿਸਰੁ ਨਾਹੀ ਪ੍ਰਭ ਦੀਨ ਦਇਆਲਾ ॥
Visar Nahee Prabh Dheen Dhaeiala ||
Do not forget me, O God, Merciful to the meek.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੯ ਪੰ. ੨
Raag Vadhans Guru Arjan Dev
ਤੇਰੀ ਸਰਣਿ ਪੂਰਨ ਕਿਰਪਾਲਾ ॥੧॥ ਰਹਾਉ ॥
Thaeree Saran Pooran Kirapala ||1|| Rehao ||
I seek Your Sanctuary, O Perfect, Compassionate Lord. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੯ ਪੰ. ੩
Raag Vadhans Guru Arjan Dev
ਜਹ ਚਿਤਿ ਆਵਹਿ ਸੋ ਥਾਨੁ ਸੁਹਾਵਾ ॥
Jeh Chith Avehi So Thhan Suhava ||
Wherever You come to mind, that place is blessed.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੯ ਪੰ. ੪
Raag Vadhans Guru Arjan Dev
ਜਿਤੁ ਵੇਲਾ ਵਿਸਰਹਿ ਤਾ ਲਾਗੈ ਹਾਵਾ ॥੧॥
Jith Vaela Visarehi Tha Lagai Hava ||1||
The moment I forget You, I am stricken with regret. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੯ ਪੰ. ੫
Raag Vadhans Guru Arjan Dev
ਤੇਰੇ ਜੀਅ ਤੂ ਸਦ ਹੀ ਸਾਥੀ ॥
Thaerae Jeea Thoo Sadh Hee Sathhee ||
All beings are Yours; You are their constant companion.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੯ ਪੰ. ੬
Raag Vadhans Guru Arjan Dev
ਸੰਸਾਰ ਸਾਗਰ ਤੇ ਕਢੁ ਦੇ ਹਾਥੀ ॥੨॥
Sansar Sagar Thae Kadt Dhae Hathhee ||2||
Please, give me Your hand, and pull me up out of this world-ocean. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੯ ਪੰ. ੭
Raag Vadhans Guru Arjan Dev
ਆਵਣੁ ਜਾਣਾ ਤੁਮ ਹੀ ਕੀਆ ॥
Avan Jana Thum Hee Keea ||
Coming and going are by Your Will.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੯ ਪੰ. ੮
Raag Vadhans Guru Arjan Dev
ਜਿਸੁ ਤੂ ਰਾਖਹਿ ਤਿਸੁ ਦੂਖੁ ਨ ਥੀਆ ॥੩॥
Jis Thoo Rakhehi This Dhookh N Thheea ||3||
One whom You save is not afflicted by suffering. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੯ ਪੰ. ੯
Raag Vadhans Guru Arjan Dev
ਤੂ ਏਕੋ ਸਾਹਿਬੁ ਅਵਰੁ ਨ ਹੋਰਿ ॥
Thoo Eaeko Sahib Avar N Hor ||
You are the One and only Lord and Master; there is no other.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੯ ਪੰ. ੧੦
Raag Vadhans Guru Arjan Dev
ਬਿਨਉ ਕਰੈ ਨਾਨਕੁ ਕਰ ਜੋਰਿ ॥੪॥੭॥
Bino Karai Naanak Kar Jor ||4||7||
Nanak offers this prayer with his palms pressed together. ||4||7||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੯ ਪੰ. ੧੧
Raag Vadhans Guru Arjan Dev