Vude Kee-aa Vadi-aa-ee-aa Kish Kehunaa Kehun Na Jaae
ਵਡੇ ਕੀਆ ਵਡਿਆਈਆ ਕਿਛੁ ਕਹਣਾ ਕਹਣੁ ਨ ਜਾਇ ॥
in Section 'Aasaa Kee Vaar' of Amrit Keertan Gutka.
ਪਉੜੀ ॥
Pourree ||
Pauree:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੪੦ ਪੰ. ੨੭
Raag Asa Guru Angad Dev
ਵਡੇ ਕੀਆ ਵਡਿਆਈਆ ਕਿਛੁ ਕਹਣਾ ਕਹਣੁ ਨ ਜਾਇ ॥
Vaddae Keea Vaddiaeea Kishh Kehana Kehan N Jae ||
The description of the greatness of the Great Lord cannot be described.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੪੦ ਪੰ. ੨੮
Raag Asa Guru Angad Dev
ਸੋ ਕਰਤਾ ਕਾਦਰ ਕਰੀਮੁ ਦੇ ਜੀਆ ਰਿਜਕੁ ਸੰਬਾਹਿ ॥
So Karatha Kadhar Kareem Dhae Jeea Rijak Sanbahi ||
He is the Creator, all-lowerful and benevolent; He gives sustenance to all beings.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੪੦ ਪੰ. ੨੯
Raag Asa Guru Angad Dev
ਸਾਈ ਕਾਰ ਕਮਾਵਣੀ ਧੁਰਿ ਛੋਡੀ ਤਿੰਨੈ ਪਾਇ ॥
Saee Kar Kamavanee Dhhur Shhoddee Thinnai Pae ||
The mortal does that work, which has been pre-destined from the very beginning.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੪੦ ਪੰ. ੩੦
Raag Asa Guru Angad Dev
ਨਾਨਕ ਏਕੀ ਬਾਹਰੀ ਹੋਰ ਦੂਜੀ ਨਾਹੀ ਜਾਇ ॥
Naanak Eaekee Baharee Hor Dhoojee Nahee Jae ||
O Nanak, except for the One Lord, there is no other place at all.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੪੦ ਪੰ. ੩੧
Raag Asa Guru Angad Dev
ਸੋ ਕਰੇ ਜਿ ਤਿਸੈ ਰਜਾਇ ॥੨੪॥੧॥ ਸੁਧੁ
So Karae J Thisai Rajae ||24||1|| Sudhhu
He does whatever He wills. ||24||1|| Sudh||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੪੦ ਪੰ. ੩੨
Raag Asa Guru Angad Dev