Vude Vude Jo Dheesehi Log
ਵਡੇ ਵਡੇ ਜੋ ਦੀਸਹਿ ਲੋਗ ॥
in Section 'Hor Beanth Shabad' of Amrit Keertan Gutka.
ਗਉੜੀ ਮਹਲਾ ੫ ॥
Gourree Mehala 5 ||
Gauree, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੭੩ ਪੰ. ੧
Raag Gauri Guru Arjan Dev
ਵਡੇ ਵਡੇ ਜੋ ਦੀਸਹਿ ਲੋਗ ॥
Vaddae Vaddae Jo Dheesehi Log ||
Those who seem to be great and powerful,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੭੩ ਪੰ. ੨
Raag Gauri Guru Arjan Dev
ਤਿਨ ਕਉ ਬਿਆਪੈ ਚਿੰਤਾ ਰੋਗ ॥੧॥
Thin Ko Biapai Chintha Rog ||1||
Are afflicted by the disease of anxiety. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੭੩ ਪੰ. ੩
Raag Gauri Guru Arjan Dev
ਕਉਨ ਵਡਾ ਮਾਇਆ ਵਡਿਆਈ ॥
Koun Vadda Maeia Vaddiaee ||
Who is great by the greatness of Maya?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੭੩ ਪੰ. ੪
Raag Gauri Guru Arjan Dev
ਸੋ ਵਡਾ ਜਿਨਿ ਰਾਮ ਲਿਵ ਲਾਈ ॥੧॥ ਰਹਾਉ ॥
So Vadda Jin Ram Liv Laee ||1|| Rehao ||
They alone are great, who are lovingly attached to the Lord. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੭੩ ਪੰ. ੫
Raag Gauri Guru Arjan Dev
ਭੂਮੀਆ ਭੂਮਿ ਊਪਰਿ ਨਿਤ ਲੁਝੈ ॥
Bhoomeea Bhoom Oopar Nith Lujhai ||
The landlord fights over his land each day.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੭੩ ਪੰ. ੬
Raag Gauri Guru Arjan Dev
ਛੋਡਿ ਚਲੈ ਤ੍ਰਿਸਨਾ ਨਹੀ ਬੁਝੈ ॥੨॥
Shhodd Chalai Thrisana Nehee Bujhai ||2||
He shall have to leave it in the end, and yet his desire is still not satisfied. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੭੩ ਪੰ. ੭
Raag Gauri Guru Arjan Dev
ਕਹੁ ਨਾਨਕ ਇਹੁ ਤਤੁ ਬੀਚਾਰਾ ॥
Kahu Naanak Eihu Thath Beechara ||
Says Nanak, this is the essence of Truth:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੭੩ ਪੰ. ੮
Raag Gauri Guru Arjan Dev
ਬਿਨੁ ਹਰਿ ਭਜਨ ਨਾਹੀ ਛੁਟਕਾਰਾ ॥੩॥੪੪॥੧੧੩॥
Bin Har Bhajan Nahee Shhuttakara ||3||44||113||
Without the Lord's meditation, there is no salvation. ||3||44||113||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੭੩ ਪੰ. ੯
Raag Gauri Guru Arjan Dev