Vude Vude Raajun Ar Bhoomun Thaa Kee Thrisun Na Boojhee
ਵਡੇ ਵਡੇ ਰਾਜਨ ਅਰੁ ਭੂਮਨ ਤਾ ਕੀ ਤ੍ਰਿਸਨ ਨ ਬੂਝੀ ॥
in Section 'Mayaa Hoee Naagnee' of Amrit Keertan Gutka.
ਧਨਾਸਰੀ ਮਹਲਾ ੫ ॥
Dhhanasaree Mehala 5 ||
Dhanaasaree, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੭ ਪੰ. ੧
Raag Dhanaasree Guru Arjan Dev
ਵਡੇ ਵਡੇ ਰਾਜਨ ਅਰੁ ਭੂਮਨ ਤਾ ਕੀ ਤ੍ਰਿਸਨ ਨ ਬੂਝੀ ॥
Vaddae Vaddae Rajan Ar Bhooman Tha Kee Thrisan N Boojhee ||
The desires of the greatest of the great kings and landlords cannot be satisfied.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੭ ਪੰ. ੨
Raag Dhanaasree Guru Arjan Dev
ਲਪਟਿ ਰਹੇ ਮਾਇਆ ਰੰਗ ਮਾਤੇ ਲੋਚਨ ਕਛੂ ਨ ਸੂਝੀ ॥੧॥
Lapatt Rehae Maeia Rang Mathae Lochan Kashhoo N Soojhee ||1||
They remain engrossed in Maya, intoxicated with the pleasures of their wealth; their eyes see nothing else at all. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੭ ਪੰ. ੩
Raag Dhanaasree Guru Arjan Dev
ਬਿਖਿਆ ਮਹਿ ਕਿਨ ਹੀ ਤ੍ਰਿਪਤਿ ਨ ਪਾਈ ॥
Bikhia Mehi Kin Hee Thripath N Paee ||
No one has ever found satisfaction in sin and corruption.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੭ ਪੰ. ੪
Raag Dhanaasree Guru Arjan Dev
ਜਿਉ ਪਾਵਕੁ ਈਧਨਿ ਨਹੀ ਧ੍ਰਾਪੈ ਬਿਨੁ ਹਰਿ ਕਹਾ ਅਘਾਈ ॥ ਰਹਾਉ ॥
Jio Pavak Eedhhan Nehee Dhhrapai Bin Har Keha Aghaee || Rehao ||
The flame is not satisfied by more fuel; how can one be satisfied without the Lord? ||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੭ ਪੰ. ੫
Raag Dhanaasree Guru Arjan Dev
ਦਿਨੁ ਦਿਨੁ ਕਰਤ ਭੋਜਨ ਬਹੁ ਬਿੰਜਨ ਤਾ ਕੀ ਮਿਟੈ ਨ ਭੂਖਾ ॥
Dhin Dhin Karath Bhojan Bahu Binjan Tha Kee Mittai N Bhookha ||
Day after day, he eats his meals with many different foods, but his hunger is not eradicated.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੭ ਪੰ. ੬
Raag Dhanaasree Guru Arjan Dev
ਉਦਮੁ ਕਰੈ ਸੁਆਨ ਕੀ ਨਿਆਈ ਚਾਰੇ ਕੁੰਟਾ ਘੋਖਾ ॥੨॥
Oudham Karai Suan Kee Niaee Charae Kuntta Ghokha ||2||
He runs around like a dog, searching in the four directions. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੭ ਪੰ. ੭
Raag Dhanaasree Guru Arjan Dev
ਕਾਮਵੰਤ ਕਾਮੀ ਬਹੁ ਨਾਰੀ ਪਰ ਗ੍ਰਿਹ ਜੋਹ ਨ ਚੂਕੈ ॥
Kamavanth Kamee Bahu Naree Par Grih Joh N Chookai ||
The lustful, lecherous man desires many women, and he never stops peeking into the homes of others.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੭ ਪੰ. ੮
Raag Dhanaasree Guru Arjan Dev
ਦਿਨ ਪ੍ਰਤਿ ਕਰੈ ਕਰੈ ਪਛੁਤਾਪੈ ਸੋਗ ਲੋਭ ਮਹਿ ਸੂਕੈ ॥੩॥
Dhin Prath Karai Karai Pashhuthapai Sog Lobh Mehi Sookai ||3||
Day after day, he commits adultery again and again, and then he regrets his actions; he wastes away in misery and greed. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੭ ਪੰ. ੯
Raag Dhanaasree Guru Arjan Dev
ਹਰਿ ਹਰਿ ਨਾਮੁ ਅਪਾਰ ਅਮੋਲਾ ਅੰਮ੍ਰਿਤੁ ਏਕੁ ਨਿਧਾਨਾ ॥
Har Har Nam Apar Amola Anmrith Eaek Nidhhana ||
The Name of the Lord, Har, Har, is incomparable and priceless; it is the treasure of Ambrosial Nectar.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੭ ਪੰ. ੧੦
Raag Dhanaasree Guru Arjan Dev
ਸੂਖੁ ਸਹਜੁ ਆਨੰਦੁ ਸੰਤਨ ਕੈ ਨਾਨਕ ਗੁਰ ਤੇ ਜਾਨਾ ॥੪॥੬॥
Sookh Sehaj Anandh Santhan Kai Naanak Gur Thae Jana ||4||6||
The Saints abide in peace, poise and bliss; O Nanak, through the Guru, this is known. ||4||6||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੭ ਪੰ. ੧੧
Raag Dhanaasree Guru Arjan Dev