Vudee Hoo Vudaa Apaar Theraa Muruthubaa
ਵਡੀ ਹੂ ਵਡਾ ਅਪਾਰੁ ਤੇਰਾ ਮਰਤਬਾ
in Section 'Har Tum Vad Vade, Vade Vad Uche' of Amrit Keertan Gutka.
ਪਉੜੀ ॥
Pourree ||
Pauree:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੨੯ ਪੰ. ੭
Raag Raamkali Guru Arjan Dev
ਵਡੀ ਹੂ ਵਡਾ ਅਪਾਰੁ ਤੇਰਾ ਮਰਤਬਾ ॥
Vaddee Hoo Vadda Apar Thaera Marathaba ||
The greatest of the great, infinite is Your dignity.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੨੯ ਪੰ. ੮
Raag Raamkali Guru Arjan Dev
ਰੰਗ ਪਰੰਗ ਅਨੇਕ ਨ ਜਾਪਨ੍ਹ੍ਹਿ ਕਰਤਬਾ ॥
Rang Parang Anaek N Japanih Karathaba ||
Your colors and hues are so numerous; no one can know Your actions.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੨੯ ਪੰ. ੯
Raag Raamkali Guru Arjan Dev
ਜੀਆ ਅੰਦਰਿ ਜੀਉ ਸਭੁ ਕਿਛੁ ਜਾਣਲਾ ॥
Jeea Andhar Jeeo Sabh Kishh Janala ||
You are the Soul within all souls; You alone know everything.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੨੯ ਪੰ. ੧੦
Raag Raamkali Guru Arjan Dev
ਸਭੁ ਕਿਛੁ ਤੇਰੈ ਵਸਿ ਤੇਰਾ ਘਰੁ ਭਲਾ ॥
Sabh Kishh Thaerai Vas Thaera Ghar Bhala ||
Everything is under Your control; Your home is beautiful.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੨੯ ਪੰ. ੧੧
Raag Raamkali Guru Arjan Dev
ਤੇਰੈ ਘਰਿ ਆਨੰਦੁ ਵਧਾਈ ਤੁਧੁ ਘਰਿ ॥
Thaerai Ghar Anandh Vadhhaee Thudhh Ghar ||
Your home is filled with bliss, which resonates and resounds throughout Your home.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੨੯ ਪੰ. ੧੨
Raag Raamkali Guru Arjan Dev
ਮਾਣੁ ਮਹਤਾ ਤੇਜੁ ਆਪਣਾ ਆਪਿ ਜਰਿ ॥
Man Mehatha Thaej Apana Ap Jar ||
Your honor, majesty and glory are Yours alone.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੨੯ ਪੰ. ੧੩
Raag Raamkali Guru Arjan Dev
ਸਰਬ ਕਲਾ ਭਰਪੂਰੁ ਦਿਸੈ ਜਤ ਕਤਾ ॥
Sarab Kala Bharapoor Dhisai Jath Katha ||
You are overflowing with all powers; wherever we look, there You are.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੨੯ ਪੰ. ੧੪
Raag Raamkali Guru Arjan Dev
ਨਾਨਕ ਦਾਸਨਿ ਦਾਸੁ ਤੁਧੁ ਆਗੈ ਬਿਨਵਤਾ ॥੧੮॥
Naanak Dhasan Dhas Thudhh Agai Binavatha ||18||
Nanak, the slave of Your slaves, prays to You alone. ||18||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੨੯ ਪੰ. ੧੫
Raag Raamkali Guru Arjan Dev