Vudhee So Vujag Naanukaa Suchaa Vekhai Soe
ਵਦੀ ਸੁ ਵਜਗਿ ਨਾਨਕਾ ਸਚਾ ਵੇਖੈ ਸੋਇ ॥
in Section 'Aasaa Kee Vaar' of Amrit Keertan Gutka.
ਮ: ੧ ॥
Ma 1 ||
First Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੭ ਪੰ. ੩੬
Raag Asa Guru Nanak Dev
ਵਦੀ ਸੁ ਵਜਗਿ ਨਾਨਕਾ ਸਚਾ ਵੇਖੈ ਸੋਇ ॥
Vadhee S Vajag Naanaka Sacha Vaekhai Soe ||
Evil actions become publicly known; O Nanak, the True Lord sees everything.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੭ ਪੰ. ੩੭
Raag Asa Guru Nanak Dev
ਸਭਨੀ ਛਾਲਾ ਮਾਰੀਆ ਕਰਤਾ ਕਰੇ ਸੁ ਹੋਇ ॥
Sabhanee Shhala Mareea Karatha Karae S Hoe ||
Everyone makes the attempt, but that alone happens which the Creator Lord does.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੭ ਪੰ. ੩੮
Raag Asa Guru Nanak Dev
ਅਗੈ ਜਾਤਿ ਨ ਜੋਰੁ ਹੈ ਅਗੈ ਜੀਉ ਨਵੇ ॥
Agai Jath N Jor Hai Agai Jeeo Navae ||
In the world hereafter, social status and power mean nothing; hereafter, the soul is new.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੭ ਪੰ. ੩੯
Raag Asa Guru Nanak Dev
ਜਿਨ ਕੀ ਲੇਖੈ ਪਤਿ ਪਵੈ ਚੰਗੇ ਸੇਈ ਕੇਇ ॥੩॥
Jin Kee Laekhai Path Pavai Changae Saeee Kaee ||3||
Those few, whose honor is confirmed, are good. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੭ ਪੰ. ੪੦
Raag Asa Guru Nanak Dev