Vunnj Mere Aalusaa Har Paas Benunthee
ਵੁੰ ਮੇਰੇ ਆਲਸਾ ਹਰਿ ਪਾਸਿ ਬੇਨÂੰਤੀ ॥
in Section 'Maanas Outhar Dhaar Dars Dekhae He' of Amrit Keertan Gutka.
ਆਸਾ ਮਹਲਾ ੫ ॥
Asa Mehala 5 ||
Aasaa, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੩੫ ਪੰ. ੧
Raag Asa Guru Arjan Dev
ਵੁੰ ਮੇਰੇ ਆਲਸਾ ਹਰਿ ਪਾਸਿ ਬੇਨੰਤੀ ॥
Vannj Maerae Alasa Har Pas Baenanthee ||
Be gone, O my laziness, that I may pray to the Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੩੫ ਪੰ. ੨
Raag Asa Guru Arjan Dev
ਰਾਵਉ ਸਹੁ ਆਪਨੜਾ ਪ੍ਰਭ ਸੰਗਿ ਸੋਹੰਤੀ ॥
Ravo Sahu Apanarra Prabh Sang Sohanthee ||
I enjoy my Husband Lord, and look beautiful with my God.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੩੫ ਪੰ. ੩
Raag Asa Guru Arjan Dev
ਸੰਗੇ ਸੋਹੰਤੀ ਕੰਤ ਸੁਆਮੀ ਦਿਨਸੁ ਰੈਣੀ ਰਾਵੀਐ ॥
Sangae Sohanthee Kanth Suamee Dhinas Rainee Raveeai ||
I look beautiful in the Company of my Husband Lord; I enjoy my Lord Master day and night.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੩੫ ਪੰ. ੪
Raag Asa Guru Arjan Dev
ਸਾਸਿ ਸਾਸਿ ਚਿਤਾਰਿ ਜੀਵਾ ਪ੍ਰਭੁ ਪੇਖਿ ਹਰਿ ਗੁਣ ਗਾਵੀਐ ॥
Sas Sas Chithar Jeeva Prabh Paekh Har Gun Gaveeai ||
I live by remembering God with each and every breath, beholding the Lord, and singing His Glorious Praises.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੩੫ ਪੰ. ੫
Raag Asa Guru Arjan Dev
ਬਿਰਹਾ ਲਜਾਇਆ ਦਰਸੁ ਪਾਇਆ ਅਮਿਉ ਦ੍ਰਿਸਟਿ ਸਿੰਚੰਤੀ ॥
Bireha Lajaeia Dharas Paeia Amio Dhrisatt Sinchanthee ||
The pain of separation has grown shy, for I have obtained the Blessed Vision of His Darshan; His Ambrosial Glance of Grace has filled me with bliss.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੩੫ ਪੰ. ੬
Raag Asa Guru Arjan Dev
ਬਿਨਵੰਤਿ ਨਾਨਕੁ ਮੇਰੀ ਇਛ ਪੁੰਨੀ ਮਿਲੇ ਜਿਸੁ ਖੋਜੰਤੀ ॥੧॥
Binavanth Naanak Maeree Eishh Punnee Milae Jis Khojanthee ||1||
Prays Nanak, my desires are fulfilled; I have met the One I was seeking. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੩੫ ਪੰ. ੭
Raag Asa Guru Arjan Dev
ਨਸਿ ਵੰਹੁ ਕਿਲਵਿਖਹੁ ਕਰਤਾ ਘਰਿ ਆਇਆ ॥
Nas Vannjahu Kilavikhahu Karatha Ghar Aeia ||
Run away, O sins; the Creator has entered my home.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੩੫ ਪੰ. ੮
Raag Asa Guru Arjan Dev
ਦੂਤਹ ਦਹਨੁ ਭਇਆ ਗੋਵਿੰਦੁ ਪ੍ਰਗਟਾਇਆ ॥
Dhootheh Dhehan Bhaeia Govindh Pragattaeia ||
The demons within me have been burnt; the Lord of the Universe has revealed Himself to me.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੩੫ ਪੰ. ੯
Raag Asa Guru Arjan Dev
ਪ੍ਰਗਟੇ ਗੁਪਾਲ ਗੋਬਿੰਦ ਲਾਲਨ ਸਾਧਸੰਗਿ ਵਖਾਣਿਆ ॥
Pragattae Gupal Gobindh Lalan Sadhhasang Vakhania ||
The Beloved Lord of the Universe, the Lord of the World has revealed Himself; in the Saadh Sangat, the Company of the Holy, I chant His Name.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੩੫ ਪੰ. ੧੦
Raag Asa Guru Arjan Dev
ਆਚਰਜੁ ਡੀਠਾ ਅਮਿਉ ਵੂਠਾ ਗੁਰ ਪ੍ਰਸਾਦੀ ਜਾਣਿਆ ॥
Acharaj Ddeetha Amio Vootha Gur Prasadhee Jania ||
I have seen the Wondrous Lord; He showers His Ambrosial Nectar upon me, and by Guru's Grace, I know Him.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੩੫ ਪੰ. ੧੧
Raag Asa Guru Arjan Dev
ਮਨਿ ਸਾਂਤਿ ਆਈ ਵਜੀ ਵਧਾਈ ਨਹ ਅੰਤੁ ਜਾਈ ਪਾਇਆ ॥
Man Santh Aee Vajee Vadhhaee Neh Anth Jaee Paeia ||
My mind is at peace, resounding with the music of bliss; the Lord's limits cannot be found.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੩੫ ਪੰ. ੧੨
Raag Asa Guru Arjan Dev
ਬਿਨਵੰਤਿ ਨਾਨਕ ਸੁਖ ਸਹਜਿ ਮੇਲਾ ਪ੍ਰਭੂ ਆਪਿ ਬਣਾਇਆ ॥੨॥
Binavanth Naanak Sukh Sehaj Maela Prabhoo Ap Banaeia ||2||
Prays Nanak, God brings us to union with Himself, in the poise of celestial peace. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੩੫ ਪੰ. ੧੩
Raag Asa Guru Arjan Dev
ਨਰਕ ਨ ਡੀਠੜਿਆ ਸਿਮਰਤ ਨਾਰਾਇਣ ॥
Narak N Ddeetharria Simarath Naraein ||
They do not have to see hell, if they remember the Lord in meditation.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੩੫ ਪੰ. ੧੪
Raag Asa Guru Arjan Dev
ਜੈ ਜੈ ਧਰਮੁ ਕਰੇ ਦੂਤ ਭਏ ਪਲਾਇਣ ॥
Jai Jai Dhharam Karae Dhooth Bheae Palaein ||
The Righteous Judge of Dharma applauds them, and the Messenger of Death runs away from them.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੩੫ ਪੰ. ੧੫
Raag Asa Guru Arjan Dev
ਧਰਮ ਧੀਰਜ ਸਹਜ ਸੁਖੀਏ ਸਾਧਸੰਗਤਿ ਹਰਿ ਭਜੇ ॥
Dhharam Dhheeraj Sehaj Sukheeeae Sadhhasangath Har Bhajae ||
Dharmic faith, patience, peace and poise are obtained by vibrating upon the Lord in the Saadh Sangat, the Company of the Holy.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੩੫ ਪੰ. ੧੬
Raag Asa Guru Arjan Dev
ਕਰਿ ਅਨੁਗ੍ਰਹੁ ਰਾਖਿ ਲੀਨੇ ਮੋਹ ਮਮਤਾ ਸਭ ਤਜੇ ॥
Kar Anugrahu Rakh Leenae Moh Mamatha Sabh Thajae ||
Showering His Blessings, He saves those who renounce all attachments and egotism.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੩੫ ਪੰ. ੧੭
Raag Asa Guru Arjan Dev
ਗਹਿ ਕੰਠਿ ਲਾਏ ਗੁਰਿ ਮਿਲਾਏ ਗੋਵਿੰਦ ਜਪਤ ਅਘਾਇਣ ॥
Gehi Kanth Laeae Gur Milaeae Govindh Japath Aghaein ||
The Lord embraces us; the Guru unites us with Him. Meditating on the Lord of the Universe, we are satisfied.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੩੫ ਪੰ. ੧੮
Raag Asa Guru Arjan Dev
ਬਿਨਵੰਤਿ ਨਾਨਕ ਸਿਮਰਿ ਸੁਆਮੀ ਸਗਲ ਆਸ ਪੁਜਾਇਣ ॥੩॥
Binavanth Naanak Simar Suamee Sagal As Pujaein ||3||
Prays Nanak, remembering the Lord and Master in meditation, all hopes are fulfilled. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੩੫ ਪੰ. ੧੯
Raag Asa Guru Arjan Dev
ਨਿਧਿ ਸਿਧਿ ਚਰਣ ਗਹੇ ਤਾ ਕੇਹਾ ਕਾੜਾ ॥
Nidhh Sidhh Charan Gehae Tha Kaeha Karra ||
Grasping the Lord's Feet, the treasure of the Siddhas, what suffering can I feel?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੩੫ ਪੰ. ੨੦
Raag Asa Guru Arjan Dev
ਸਭੁ ਕਿਛੁ ਵਸਿ ਜਿਸੈ ਸੋ ਪ੍ਰਭੂ ਅਸਾੜਾ ॥
Sabh Kishh Vas Jisai So Prabhoo Asarra ||
Everything is in His Power - He is my God.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੩੫ ਪੰ. ੨੧
Raag Asa Guru Arjan Dev
ਗਹਿ ਭੁਜਾ ਲੀਨੇ ਨਾਮ ਦੀਨੇ ਕਰੁ ਧਾਰਿ ਮਸਤਕਿ ਰਾਖਿਆ ॥
Gehi Bhuja Leenae Nam Dheenae Kar Dhhar Masathak Rakhia ||
Holding me the the arm, He blesses me with His Name; placing His Hand upon my forehead, He saves me.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੩੫ ਪੰ. ੨੨
Raag Asa Guru Arjan Dev
ਸੰਸਾਰ ਸਾਗਰੁ ਨਹ ਵਿਆਪੈ ਅਮਿਉ ਹਰਿ ਰਸੁ ਚਾਖਿਆ ॥
Sansar Sagar Neh Viapai Amio Har Ras Chakhia ||
The world-ocean does not trouble me, for I have drunk the sublime elixir of the Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੩੫ ਪੰ. ੨੩
Raag Asa Guru Arjan Dev
ਸਾਧਸੰਗੇ ਨਾਮ ਰੰਗੇ ਰਣੁ ਜੀਤਿ ਵਡਾ ਅਖਾੜਾ ॥
Sadhhasangae Nam Rangae Ran Jeeth Vadda Akharra ||
In the Saadh Sangat, imbued with the Naam, the Name of the Lord, I am victorious on the great battlefield of life.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੩੫ ਪੰ. ੨੪
Raag Asa Guru Arjan Dev
ਬਿਨਵੰਤਿ ਨਾਨਕ ਸਰਣਿ ਸੁਆਮੀ ਬਹੁੜਿ ਜਮਿ ਨ ਉਪਾੜਾ ॥੪॥੩॥੧੨॥
Binavanth Naanak Saran Suamee Bahurr Jam N Ouparra ||4||3||12||
Prays Nanak, I have entered the Sanctuary of the Lord and Master; the Messenger of Death shall not destroy me again. ||4||3||12||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੩੫ ਪੰ. ੨੫
Raag Asa Guru Arjan Dev
ਆਸਾ ਮਹਲਾ ੫ ॥
Asa Mehala 5 ||
Aasaa, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੪ ਪੰ. ੧
Raag Asa Guru Arjan Dev
ਵੁੰ ਮੇਰੇ ਆਲਸਾ ਹਰਿ ਪਾਸਿ ਬੇਨੰਤੀ ॥
Vannj Maerae Alasa Har Pas Baenanthee ||
Be gone, O my laziness, that I may pray to the Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੪ ਪੰ. ੨
Raag Asa Guru Arjan Dev
ਰਾਵਉ ਸਹੁ ਆਪਨੜਾ ਪ੍ਰਭ ਸੰਗਿ ਸੋਹੰਤੀ ॥
Ravo Sahu Apanarra Prabh Sang Sohanthee ||
I enjoy my Husband Lord, and look beautiful with my God.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੪ ਪੰ. ੩
Raag Asa Guru Arjan Dev
ਸੰਗੇ ਸੋਹੰਤੀ ਕੰਤ ਸੁਆਮੀ ਦਿਨਸੁ ਰੈਣੀ ਰਾਵੀਐ ॥
Sangae Sohanthee Kanth Suamee Dhinas Rainee Raveeai ||
I look beautiful in the Company of my Husband Lord; I enjoy my Lord Master day and night.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੪ ਪੰ. ੪
Raag Asa Guru Arjan Dev
ਸਾਸਿ ਸਾਸਿ ਚਿਤਾਰਿ ਜੀਵਾ ਪ੍ਰਭੁ ਪੇਖਿ ਹਰਿ ਗੁਣ ਗਾਵੀਐ ॥
Sas Sas Chithar Jeeva Prabh Paekh Har Gun Gaveeai ||
I live by remembering God with each and every breath, beholding the Lord, and singing His Glorious Praises.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੪ ਪੰ. ੫
Raag Asa Guru Arjan Dev
ਬਿਰਹਾ ਲਜਾਇਆ ਦਰਸੁ ਪਾਇਆ ਅਮਿਉ ਦ੍ਰਿਸਟਿ ਸਿੰਚੰਤੀ ॥
Bireha Lajaeia Dharas Paeia Amio Dhrisatt Sinchanthee ||
The pain of separation has grown shy, for I have obtained the Blessed Vision of His Darshan; His Ambrosial Glance of Grace has filled me with bliss.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੪ ਪੰ. ੬
Raag Asa Guru Arjan Dev
ਬਿਨਵੰਤਿ ਨਾਨਕੁ ਮੇਰੀ ਇਛ ਪੁੰਨੀ ਮਿਲੇ ਜਿਸੁ ਖੋਜੰਤੀ ॥੧॥
Binavanth Naanak Maeree Eishh Punnee Milae Jis Khojanthee ||1||
Prays Nanak, my desires are fulfilled; I have met the One I was seeking. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੪ ਪੰ. ੭
Raag Asa Guru Arjan Dev
ਨਸਿ ਵੰਹੁ ਕਿਲਵਿਖਹੁ ਕਰਤਾ ਘਰਿ ਆਇਆ ॥
Nas Vannjahu Kilavikhahu Karatha Ghar Aeia ||
Run away, O sins; the Creator has entered my home.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੪ ਪੰ. ੮
Raag Asa Guru Arjan Dev
ਦੂਤਹ ਦਹਨੁ ਭਇਆ ਗੋਵਿੰਦੁ ਪ੍ਰਗਟਾਇਆ ॥
Dhootheh Dhehan Bhaeia Govindh Pragattaeia ||
The demons within me have been burnt; the Lord of the Universe has revealed Himself to me.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੪ ਪੰ. ੯
Raag Asa Guru Arjan Dev
ਪ੍ਰਗਟੇ ਗੁਪਾਲ ਗੋਬਿੰਦ ਲਾਲਨ ਸਾਧਸੰਗਿ ਵਖਾਣਿਆ ॥
Pragattae Gupal Gobindh Lalan Sadhhasang Vakhania ||
The Beloved Lord of the Universe, the Lord of the World has revealed Himself; in the Saadh Sangat, the Company of the Holy, I chant His Name.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੪ ਪੰ. ੧੦
Raag Asa Guru Arjan Dev
ਆਚਰਜੁ ਡੀਠਾ ਅਮਿਉ ਵੂਠਾ ਗੁਰ ਪ੍ਰਸਾਦੀ ਜਾਣਿਆ ॥
Acharaj Ddeetha Amio Vootha Gur Prasadhee Jania ||
I have seen the Wondrous Lord; He showers His Ambrosial Nectar upon me, and by Guru's Grace, I know Him.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੪ ਪੰ. ੧੧
Raag Asa Guru Arjan Dev
ਮਨਿ ਸਾਂਤਿ ਆਈ ਵਜੀ ਵਧਾਈ ਨਹ ਅੰਤੁ ਜਾਈ ਪਾਇਆ ॥
Man Santh Aee Vajee Vadhhaee Neh Anth Jaee Paeia ||
My mind is at peace, resounding with the music of bliss; the Lord's limits cannot be found.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੪ ਪੰ. ੧੨
Raag Asa Guru Arjan Dev
ਬਿਨਵੰਤਿ ਨਾਨਕ ਸੁਖ ਸਹਜਿ ਮੇਲਾ ਪ੍ਰਭੂ ਆਪਿ ਬਣਾਇਆ ॥੨॥
Binavanth Naanak Sukh Sehaj Maela Prabhoo Ap Banaeia ||2||
Prays Nanak, God brings us to union with Himself, in the poise of celestial peace. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੪ ਪੰ. ੧੩
Raag Asa Guru Arjan Dev
ਨਰਕ ਨ ਡੀਠੜਿਆ ਸਿਮਰਤ ਨਾਰਾਇਣ ॥
Narak N Ddeetharria Simarath Naraein ||
They do not have to see hell, if they remember the Lord in meditation.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੪ ਪੰ. ੧੪
Raag Asa Guru Arjan Dev
ਜੈ ਜੈ ਧਰਮੁ ਕਰੇ ਦੂਤ ਭਏ ਪਲਾਇਣ ॥
Jai Jai Dhharam Karae Dhooth Bheae Palaein ||
The Righteous Judge of Dharma applauds them, and the Messenger of Death runs away from them.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੪ ਪੰ. ੧੫
Raag Asa Guru Arjan Dev
ਧਰਮ ਧੀਰਜ ਸਹਜ ਸੁਖੀਏ ਸਾਧਸੰਗਤਿ ਹਰਿ ਭਜੇ ॥
Dhharam Dhheeraj Sehaj Sukheeeae Sadhhasangath Har Bhajae ||
Dharmic faith, patience, peace and poise are obtained by vibrating upon the Lord in the Saadh Sangat, the Company of the Holy.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੪ ਪੰ. ੧੬
Raag Asa Guru Arjan Dev
ਕਰਿ ਅਨੁਗ੍ਰਹੁ ਰਾਖਿ ਲੀਨੇ ਮੋਹ ਮਮਤਾ ਸਭ ਤਜੇ ॥
Kar Anugrahu Rakh Leenae Moh Mamatha Sabh Thajae ||
Showering His Blessings, He saves those who renounce all attachments and egotism.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੪ ਪੰ. ੧੭
Raag Asa Guru Arjan Dev
ਗਹਿ ਕੰਠਿ ਲਾਏ ਗੁਰਿ ਮਿਲਾਏ ਗੋਵਿੰਦ ਜਪਤ ਅਘਾਇਣ ॥
Gehi Kanth Laeae Gur Milaeae Govindh Japath Aghaein ||
The Lord embraces us; the Guru unites us with Him. Meditating on the Lord of the Universe, we are satisfied.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੪ ਪੰ. ੧੮
Raag Asa Guru Arjan Dev
ਬਿਨਵੰਤਿ ਨਾਨਕ ਸਿਮਰਿ ਸੁਆਮੀ ਸਗਲ ਆਸ ਪੁਜਾਇਣ ॥੩॥
Binavanth Naanak Simar Suamee Sagal As Pujaein ||3||
Prays Nanak, remembering the Lord and Master in meditation, all hopes are fulfilled. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੪ ਪੰ. ੧੯
Raag Asa Guru Arjan Dev
ਨਿਧਿ ਸਿਧਿ ਚਰਣ ਗਹੇ ਤਾ ਕੇਹਾ ਕਾੜਾ ॥
Nidhh Sidhh Charan Gehae Tha Kaeha Karra ||
Grasping the Lord's Feet, the treasure of the Siddhas, what suffering can I feel?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੪ ਪੰ. ੨੦
Raag Asa Guru Arjan Dev
ਸਭੁ ਕਿਛੁ ਵਸਿ ਜਿਸੈ ਸੋ ਪ੍ਰਭੂ ਅਸਾੜਾ ॥
Sabh Kishh Vas Jisai So Prabhoo Asarra ||
Everything is in His Power - He is my God.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੪ ਪੰ. ੨੧
Raag Asa Guru Arjan Dev
ਗਹਿ ਭੁਜਾ ਲੀਨੇ ਨਾਮ ਦੀਨੇ ਕਰੁ ਧਾਰਿ ਮਸਤਕਿ ਰਾਖਿਆ ॥
Gehi Bhuja Leenae Nam Dheenae Kar Dhhar Masathak Rakhia ||
Holding me the the arm, He blesses me with His Name; placing His Hand upon my forehead, He saves me.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੪ ਪੰ. ੨੨
Raag Asa Guru Arjan Dev
ਸੰਸਾਰ ਸਾਗਰੁ ਨਹ ਵਿਆਪੈ ਅਮਿਉ ਹਰਿ ਰਸੁ ਚਾਖਿਆ ॥
Sansar Sagar Neh Viapai Amio Har Ras Chakhia ||
The world-ocean does not trouble me, for I have drunk the sublime elixir of the Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੪ ਪੰ. ੨੩
Raag Asa Guru Arjan Dev
ਸਾਧਸੰਗੇ ਨਾਮ ਰੰਗੇ ਰਣੁ ਜੀਤਿ ਵਡਾ ਅਖਾੜਾ ॥
Sadhhasangae Nam Rangae Ran Jeeth Vadda Akharra ||
In the Saadh Sangat, imbued with the Naam, the Name of the Lord, I am victorious on the great battlefield of life.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੪ ਪੰ. ੨੪
Raag Asa Guru Arjan Dev
ਬਿਨਵੰਤਿ ਨਾਨਕ ਸਰਣਿ ਸੁਆਮੀ ਬਹੁੜਿ ਜਮਿ ਨ ਉਪਾੜਾ ॥੪॥੩॥੧੨॥
Binavanth Naanak Saran Suamee Bahurr Jam N Ouparra ||4||3||12||
Prays Nanak, I have entered the Sanctuary of the Lord and Master; the Messenger of Death shall not destroy me again. ||4||3||12||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੪ ਪੰ. ੨੫
Raag Asa Guru Arjan Dev