Agan Juruthu Jul Booduthu Surup Grusehi
ਅਗਨਿ ਜਰਤ, ਜਲ ਬੂਡਤ, ਸਰਪ ਗ੍ਰਸਹਿ

This shabad is by Bhai Gurdas in Kabit Savaiye on Page 509
in Section 'Mere Man Bairaag Bhea Jeo' of Amrit Keertan Gutka.

ਅਗਨਿ ਜਰਤ, ਜਲ ਬੂਡਤ, ਸਰਪ ਗ੍ਰਸਹਿ

Agan Jaratha Jal Booddatha Sarap Grasehi

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੦੯ ਪੰ. ੧
Kabit Savaiye Bhai Gurdas


ਸਸਤ੍ਰ ਅਂੇਕ ਰੋਮ ਰੋਮ ਕਰਿ ਘਾਤ ਹੈ

Sasathr Anaek Rom Rom Kar Ghath Hai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੦੯ ਪੰ. ੨
Kabit Savaiye Bhai Gurdas


ਬਿਰਥਾ ਅਨੇਕ ਅਪਦਾ ਅਧੀਨ ਦੀਨ ਗਤਿ

Birathha Anaek Apadha Adhheen Dheen Gath ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੦੯ ਪੰ. ੩
Kabit Savaiye Bhai Gurdas


ਗ੍ਰੀਖਮ ਸੀਤ ਬਰਖ ਮਾਹਿ ਨਿਸ ਪ੍ਰਾਤ ਹੈ

Greekham A Seeth Barakh Mahi Nis Prath Hai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੦੯ ਪੰ. ੪
Kabit Savaiye Bhai Gurdas


ਗੋ, ਦ੍ਵਿਜ, ਬਧੂ ਬਿਸ੍ਵਾਸ, ਬੰਸ, ਕੋਟਿ ਹਤਯਾ

Go Dhivaja Badhhoo Bisvasa Bansa Kott Hathaya

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੦੯ ਪੰ. ੫
Kabit Savaiye Bhai Gurdas


ਤ੍ਰਿਸਨਾ ਅਨੇਕ ਦੁਖ ਦੋਖ ਬਸ ਗਾਤ ਹੈ

Thrisana Anaek Dhukh Dhokh Bas Gath Hai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੦੯ ਪੰ. ੬
Kabit Savaiye Bhai Gurdas


ਅਨਿਕ ਪ੍ਰਕਾਰ ਜੋਰ ਸਕਲ ਸੰਸਾਰ ਸੋਧ

Anik Prakar Jor Sakal Sansar Sodhha

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੦੯ ਪੰ. ੭
Kabit Savaiye Bhai Gurdas


ਪੀਯ ਕੇ ਬਿਛੋਹ ਪਲ ਏਕ ਪੁਜਾਤ ਹੈ ॥੫੭੨॥

Peey Kae Bishhoh Pal Eaek N Pujath Hai ||aa||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੦੯ ਪੰ. ੮
Kabit Savaiye Bhai Gurdas


ਪੂਰਨਿ ਸਰਦ ਸਸਿ ਸਕਲ ਸੰਸਾਰ ਕਹੈ

Pooran Saradh Sas Sakal Sansar Kehai

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੦੯ ਪੰ. ੯
Kabit Savaiye Bhai Gurdas


ਮੇਰੇ ਜਾਨੇ ਬਰ ਬੈਸੰਤਰ ਕੀ ਊਕ ਹੈ

Maerae Janae Bar Baisanthar Kee Ook Hai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੦੯ ਪੰ. ੧੦
Kabit Savaiye Bhai Gurdas


ਅਗਨ ਅਗਨ ਤਨ ਮਧਯ ਚਿਨਗਾਰੀ ਛਾਡੈ

Agan Agan Than Madhhay Chinagaree Shhaddai

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੦੯ ਪੰ. ੧੧
Kabit Savaiye Bhai Gurdas


ਬਿਰਹ ਉਸਾਸ ਮਾਨੋ ਫੰਨਗ ਕੀ ਫੂਕ ਹੈ

Bireh Ousas Mano Fannag Kee Fook Hai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੦੯ ਪੰ. ੧੨
Kabit Savaiye Bhai Gurdas


ਪਰਸਤ ਪਾਵਕ ਪਖਾਨ ਫੂਟ ਟੂਟ ਜਾਤ

Parasath Pavak Pakhan Foott Ttoott Jath ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੦੯ ਪੰ. ੧੩
Kabit Savaiye Bhai Gurdas


ਛਾਤੀ ਅਤਿ ਬਰਜਨ ਹੋਇ ਦੋਇ ਟੂਕ ਹੈ

Shhathee Ath Barajan Hoe Dhoe Ttook Hai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੦੯ ਪੰ. ੧੪
Kabit Savaiye Bhai Gurdas


ਪੀਯ ਕੇ ਸਿਧਾਰੇ ਭਾਰੀ ਜੀਵਨ ਮਰਨ ਭਏ

Peey Kae Sidhharae Bharee Jeevan Maran Bheae

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੦੯ ਪੰ. ੧੫
Kabit Savaiye Bhai Gurdas


ਜਨਮ ਲਜਾਯੋ ਪ੍ਰੇਮ ਨੇਮ ਚਿਤ ਚੂਕ ਹੈ ॥੫੭੩॥

Janam Lajayo Praem Naem Chith Chook Hai ||aa||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੦੯ ਪੰ. ੧੬
Kabit Savaiye Bhai Gurdas