Jau Ham Adham Karam Kai Patit Bhaay,
ਜਉ ਹਮ ਅਧਮ ਕਰਮ ਕੈ ਪਤਿਤ ਭਏ,
in Section 'Hum Ese Tu Esa' of Amrit Keertan Gutka.
ਜਉ ਹਮ ਅਧਮ ਕਰਮ ਕੈ ਪਤਿਤ ਭਏ,
Jau Ham Adham Karam Kai Patit Bhaay,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧ ੧੦ ਪੰ. ੧੬
Kabit Savaiye Bhai Gurdas
ਪਤਿਤ ਪਾਵਨ ਪ੍ਰਭ ਨਾਮ ਪ੍ਰਗਟਾਇਓ ਹੈ ।
Patit Paavan Prabh Naam Pragataaiao Hai ।
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧ ੧੦ ਪੰ. ੧੭
Kabit Savaiye Bhai Gurdas
ਜਉ ਭਏ ਦੁਖਿਤ ਅਰੁ ਦੀਨ ਪਰਚੀਨ ਲਗਿ,
Jau Bhaay Dukhit Aru Deen Paracheen Lagi,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧ ੧੦ ਪੰ. ੧੮
Kabit Savaiye Bhai Gurdas
ਦੀਨ ਦੁਖ ਭੰਜਨ ਬਿਰਦੁ ਬਿਰਦਾਇਓ ਹੈ ।
Deen Dukh Bhanjan Biradu Biradaaiao Hai ।
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧ ੧੦ ਪੰ. ੧੯
Kabit Savaiye Bhai Gurdas
ਜਉ ਗ੍ਰਸੇ ਅਰਕ ਸੁਤ ਨਰਕ ਨਿਵਾਸੀ ਭਏ,
Jau Grasay Arak Sut Narak Nivaasee Bhaay,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧ ੧੦ ਪੰ. ੨੦
Kabit Savaiye Bhai Gurdas
ਨਰਕ ਨਿਵਾਰਨ ਜਗਤ ਜਸੁ ਗਾਇਓ ਹੈ ।
Narak Nivaaran Jagat Jasu Gaaiao Hai ।
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧ ੧੦ ਪੰ. ੨੧
Kabit Savaiye Bhai Gurdas
ਗੁਨ ਕੀਏ ਗੁਨ ਸਬ ਕੋਊ ਕਰੈ ਕ੍ਰਿਪਾਨਿਧਾਨ,
Gun Keeay Gun Sab Kooo Karai Kripaanidhaana,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧ ੧੦ ਪੰ. ੨੨
Kabit Savaiye Bhai Gurdas
ਅਵਗੁਨ ਕੀਏ ਗੁਨ ਤੋਹੀ ਬਨਿ ਆਇਓ ਹੈ ॥504॥
Avagun Keeay Gun Tohee Bani Aaiao Hai ॥504॥
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧ ੧੦ ਪੰ. ੨੩
Kabit Savaiye Bhai Gurdas