Gur Miliai Man Rehaseeai Jio Vuthai Dhharan Seegar ||
ਗੁਰਿ ਮਿਲਿਐ ਮਨੁ ਰਹਸੀਐ ਜਿਉ ਵੁਠੈ ਧਰਣਿ ਸੀਗਾਰੁ ॥
in Section 'Hum Ese Tu Esa' of Amrit Keertan Gutka.
ਸਲੋਕ ਮਹਲਾ ੩ ॥
Salok Mehala 3 ||
Shalok, Third Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੧੨ ਪੰ. ੪੩
Raag Malar Guru Amar Das
ਗੁਰਿ ਮਿਲਿਐ ਮਨੁ ਰਹਸੀਐ ਜਿਉ ਵੁਠੈ ਧਰਣਿ ਸੀਗਾਰੁ ॥
Gur Miliai Man Rehaseeai Jio Vuthai Dhharan Seegar ||
Meeting with the Guru, the mind is delighted, like the earth embellished by the rain.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੧੨ ਪੰ. ੪੪
Raag Malar Guru Amar Das
ਸਭ ਦਿਸੈ ਹਰੀਆਵਲੀ ਸਰ ਭਰੇ ਸੁਭਰ ਤਾਲ ॥
Sabh Dhisai Hareeavalee Sar Bharae Subhar Thal ||
Everything becomes green and lush; the pools and ponds are filled to overflowing.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੧੨ ਪੰ. ੪੫
Raag Malar Guru Amar Das
ਅੰਦਰੁ ਰਚੈ ਸਚ ਰੰਗਿ ਜਿਉ ਮੰਜੀਠੈ ਲਾਲੁ ॥
Andhar Rachai Sach Rang Jio Manjeethai Lal ||
The inner self is imbued with the deep crimson color of love for the True Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੧੨ ਪੰ. ੪੬
Raag Malar Guru Amar Das
ਕਮਲੁ ਵਿਗਸੈ ਸਚੁ ਮਨਿ ਗੁਰ ਕੈ ਸਬਦਿ ਨਿਹਾਲੁ ॥
Kamal Vigasai Sach Man Gur Kai Sabadh Nihal ||
The heart-lotus blossoms forth and the mind becomes true; through the Word of the Guru's Shabad, it is ecstatic and exalted.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੧੨ ਪੰ. ੪੭
Raag Malar Guru Amar Das
ਮਨਮੁਖ ਦੂਜੀ ਤਰਫ ਹੈ ਵੇਖਹੁ ਨਦਰਿ ਨਿਹਾਲਿ ॥
Manamukh Dhoojee Tharaf Hai Vaekhahu Nadhar Nihal ||
The self-willed manmukh is on the wrong side. You can see this with your own eyes.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੧੨ ਪੰ. ੪੮
Raag Malar Guru Amar Das
ਫਾਹੀ ਫਾਥੇ ਮਿਰਗ ਜਿਉ ਸਿਰਿ ਦੀਸੈ ਜਮਕਾਲੁ ॥
Fahee Fathhae Mirag Jio Sir Dheesai Jamakal ||
He is caught in the trap like the deer; the Messenger of Death hovers over his head.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੧੨ ਪੰ. ੪੯
Raag Malar Guru Amar Das
ਖੁਧਿਆ ਤ੍ਰਿਸਨਾ ਨਿੰਦਾ ਬੁਰੀ ਕਾਮੁ ਕ੍ਰੋਧੁ ਵਿਕਰਾਲੁ ॥
Khudhhia Thrisana Nindha Buree Kam Krodhh Vikaral ||
Hunger, thirst and slander are evil; sexual desire and anger are horrible.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੧੨ ਪੰ. ੫੦
Raag Malar Guru Amar Das
ਏਨੀ ਅਖੀ ਨਦਰਿ ਨ ਆਵਈ ਜਿਚਰੁ ਸਬਦਿ ਨ ਕਰੇ ਬੀਚਾਰੁ ॥
Eaenee Akhee Nadhar N Avee Jichar Sabadh N Karae Beechar ||
These cannot be seen with your eyes, until you contemplate the Word of the Shabad.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੧੨ ਪੰ. ੫੧
Raag Malar Guru Amar Das
ਤੁਧੁ ਭਾਵੈ ਸੰਤੋਖੀਆਂ ਚੂਕੈ ਆਲ ਜੰਜਾਲੁ ॥
Thudhh Bhavai Santhokheeaan Chookai Al Janjal ||
Whoever is pleasing to You is content; all his entanglements are gone.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੧੨ ਪੰ. ੫੨
Raag Malar Guru Amar Das
ਮੂਲੁ ਰਹੈ ਗੁਰੁ ਸੇਵਿਐ ਗੁਰ ਪਉੜੀ ਬੋਹਿਥੁ ॥
Mool Rehai Gur Saeviai Gur Pourree Bohithh ||
Serving the Guru, his capital is preserved. The Guru is the ladder and the boat.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੧੨ ਪੰ. ੫੩
Raag Malar Guru Amar Das
ਨਾਨਕ ਲਗੀ ਤਤੁ ਲੈ ਤੂੰ ਸਚਾ ਮਨਿ ਸਚੁ ॥੧॥
Naanak Lagee Thath Lai Thoon Sacha Man Sach ||1||
O Nanak, whoever is attached to the Lord receives the essence; O True Lord, You are found when the mind is true. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੧੨ ਪੰ. ੫੪
Raag Malar Guru Amar Das