Kahoon Goot Ke Gavayyaa Kahoon Ben Ke Bajayyaa
ਕਹੂੰ ਗੀਤ ਕੇ ਗਵੱਯਾ ਕਹੂੰ ਬੇਨ ਕੇ ਬਜੱਯਾ
in Section 'Roop Na Raekh Na Rang Kich' of Amrit Keertan Gutka.
ਕਹੂੰ ਗੀਤ ਕੇ ਗਵੱਯਾ ਕਹੂੰ ਬੇਨ ਕੇ ਬਜੱਯਾ ਕਹੂੰ ਨ੍ਰਿਤ ਕੇ ਨਚੱਯਾ ਕਹੂੰ ਨਰ ਕੋ ਅਕਾਰ ਹੋ ॥
Kahoon Goot Ke Gavayyaa Kahoon Ben Ke Bajayyaa Kahoon Nrit Ke Nachayyaa Kahoon Nar Ko Akaar Ho||
O Lord! Somewhere Thou art singer of song somewhere Thou art player of flute, somewhere Thou art a dancer and somewhere in the form of a man.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੧੮ ਪੰ. ੧੩
Akal Ustati Guru Gobind Singh
ਕਹੂੰ ਬੇਦ ਬਾਨੀ ਕਹੂੰ ਕੋਕ ਕੀ ਕਹਾਨੀ ਕਹੂੰ ਰਾਜਾ ਕਹੂੰ ਰਾਨੀ ਕਹੂੰ ਨਾਰ ਕੇ ਪ੍ਰਕਾਰ ਹੋ ॥_
Kahoon Bed Baanoo Kahoon Kok Ki Kahaanoo Kahoon Raajaa Kahoon Raanoo Kahoon Naar Ke Prakaar Ho||
Somewhere Thou art the vedic hymns and somewhere the story of the elucidator of the mystery of love; somewhere Thou art Thyself the king, the queen and also various types of woman.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੧੮ ਪੰ. ੧੪
Akal Ustati Guru Gobind Singh
ਕਹੂੰ ਬੇਨ ਕੇ ਬਜੱਯਾ ਕਹੂੰ ਧੇਨ ਕੇ ਚਰੱਯਾ ਕਹੂੰ ਲਾਖਨ ਲਵੱਯਾ ਕਹੂੰ ਸੁੰਦਰ ਕੁਮਾਰ ਹੋ ॥
Kahoon Ben Ke Bajayyaa Kahoon Dhen Ke Charayyaa Kahoon Laakhan Lavayyaa Kahoon Sundar Kumaar Ho||
Somewhere Thou art the player of flute, somewhere the grazier of cows and somewhere Thou art the beautiful youth, enticer of lakhs (of lovely maids.)
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੧੮ ਪੰ. ੧੫
Akal Ustati Guru Gobind Singh
ਸੁਧਤਾ ਕੀ ਸਾਨ ਹੋ ਕਿ ਸੰਤਨ ਕੇ ਪ੍ਰਾਨ ਹੋ ਕਿ ਦਾਤਾ ਮਹਾ ਦਾਨ ਹੋ ਕਿ ਨ੍ਰਿਦੋਖੀ ਨਿਰੰਕਾਰ ਹੋ ॥੮॥੧੮॥
Sudhtaa Koo Saan Ho Ki Santan Ke Praan Ho Ki Daataa Mahaan Daan Ho Ki Nridokhi Nirankar Ho||8||18||
Somewhere Thou art the splendour of Purity, the life of the saints, the Donor of great charities and the immaculate Formless Lord. 8.18.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੧੮ ਪੰ. ੧੬
Akal Ustati Guru Gobind Singh