Atra Ke Chalayyaa Chhit Chhatra Ke Dharayyaa
ਅਤ੍ਰ ਕੇ ਚਲੱਯਾ ਛਿਤ ਛਤ੍ਰ ਕੇ ਧਰੱਯਾ
in Section 'Roop Na Raekh Na Rang Kich' of Amrit Keertan Gutka.
ਤ੍ਵ ਪ੍ਰਸਾਦਿ ॥ ਕਬਿੱਤ ॥
Tva Prasaadh|| Kabitt||
BY THY GRACE KABITT
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੧੯ ਪੰ. ੯
Akal Ustati Guru Gobind Singh
ਅਤ੍ਰ ਕੇ ਚਲੱਯਾ ਛਿਤ ਛਤ੍ਰ ਕੇ ਧਰੱਯਾ ਛਤ੍ਰ ਧਾਰੀਓਂ ਕੇ ਛਲੱਯਾ ਮਹਾ ਸਤ੍ਰਨ ਕੇ ਸਾਲ ਹੈਂ ॥
Atra Ke Chalayyaa Chhit Chhatra Ke Dharayyaa Chhatra Dhaarooon Ke Chhalayyaa Mahaa Satran Ke Saal Hain||
He operates the weapons, beguiles the sovereigns of the earth having canopies over their heads and mashes the mighty enemies.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੧੯ ਪੰ. ੧੦
Akal Ustati Guru Gobind Singh
ਦਾਨ ਕੇ ਦਿਵੱਯਾ ਮਹਾ ਮਾਨ ਕੇ ਬਢੱਯਾ ਅਵਸਾਨ ਕੇ ਦਿਵੱਯਾ ਹੈਂ ਕਟੱਯਾ ਜਾਮ ਜਾਲ ਹੈਂ ॥
Daan Ke Divayyaa Mahaa Maan Ke Ba?hayyaa Avsaan Ke Divayyaa Hain Katayyaa Jam Jaal Hain||
He is the Donor of gifts, He causes to enhance the great honour, He is the giver of encouragement for greater effort and is the cutter of the snare of death.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੧੯ ਪੰ. ੧੧
Akal Ustati Guru Gobind Singh
ਜੁੱਧ ਕੇ ਜਿਤੱਯਾ ਔ ਬਿਰੁੱਧ ਕੇ ਮਿਟੱਯਾ ਮਹਾਂ ਬੁੱਧਿ ਕੇ ਦਿਵੱਯਾ ਮਹਾਂ ਮਾਨਹੂੰ ਕੇ ਮਾਨ ਹੈਂ ॥
Juddh Ke Jitayyaa Au Biruddh Ke Mitayyaa Mahaan Buddh(i) Ke Divayyaa Mahaan Maanhoon Ke Maan Hain||
He is the conqueror of war and effacer of the opposition, He is giver of great intellect and the Honour of the illustrious.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੧੯ ਪੰ. ੧੨
Akal Ustati Guru Gobind Singh
ਗਿਆਨ ਹੂੰ ਕੇ ਗਿਆਤਾ ਮਹਾਂ ਬੁੱਧਿਤਾ ਕੇ ਦਾਤਾ ਦੇਵ ਕਾਲ ਹੂੰ ਕੇ ਕਾਲ ਮਹਾ ਕਾਲ ਹੂੰ ਕੇ ਕਾਲ ਹੈਂ ॥੧॥੨੫੩॥
Giaan Hoon Ke Giaataa Mahaan Buddhitaa Ke Daataa Dev Kaal Hoon Ke Kaal Mahaa Kaal Hoon Ke Kaal Hain||1||253||
He is the knower of the knowledge, the giver-god of he supreme intellect; He is the death of death and also the death of the supreme death (Maha Kal).1.253.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੧੯ ਪੰ. ੧੩
Akal Ustati Guru Gobind Singh