Kaam Ko Kunindaa Khair Khoobiko Dihindaa
ਕਾਮ ਕੋ ਕੁਨਿੰਦਾ ਖੈਰ ਖੂਬੀ ਕੋ ਦਿਹਿੰਦਾ
in Section 'Roop Na Raekh Na Rang Kich' of Amrit Keertan Gutka.
ਕਬਿਤੁ ॥ ਤ੍ਵ ਪ੍ਰਸਾਦਿ ॥
Kabit(u)|| Tva Prasaadh||
KABIT, BY THY GRACE
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੨੨ ਪੰ. ੧੦
Gian Prabodh Guru Gobind Singh
ਕਾਮ ਕੋ ਕੁਨਿੰਦਾ ਖੈਰ ਖੂਬੀ ਕੋ ਦਿਹਿੰਦਾ ਗਜ ਗਾਜੀ ਕੋ ਗਜਿੰਦਾ ਸੁ ਕੁਨਿੰਦਾ ਕੈ ਬਤਾਈਐ ॥
Kaam Ko Kunindaa Khair Khoobiko Dihindaa Gaj Gaajiko Gajindaa Su Kunindaa Kai Bataaeeai||
He is called the creator, who completes all the errands, who gives the comfort and honour and who is the destroyer of warriors stout like elephants.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੨੨ ਪੰ. ੧੧
Gian Prabodh Guru Gobind Singh
ਚਾਮ ਕੇ ਚਲਿੰਦਾ ਘਾਉ ਘਾਮ ਤੇ ਬਚਿੰਦਾ ਛਤ੍ਰ ਛੈਨੀ ਕੇ ਛਲਿੰਦਾ ਸੋ ਦਿਹਿੰਦਾ ਕੈ ਮਨਾਈਐ ॥
Chaam Ke Chalindaa Ghaau Ghaam Te Bachindaa Chhatra Chhainike Chhalindaa So Dihindaa Kai Manaaeeai||
He is the wielder of bow, the Protector from all types of afflictions, Deceiver of the universal monarchs and Donor of everything without asking. He should be worshipped with diligence.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੨੨ ਪੰ. ੧੨
Gian Prabodh Guru Gobind Singh
ਜਰ ਕੋ ਦਿਹਿੰਦਾ ਜਾਨ ਮਾਨ ਕੋ ਜਨਿੰਦਾ ਜੋਤ ਜੇਬ ਕੋ ਗਜਿੰਦਾ ਜਾਨ ਮਾਨ ਜਾਨ ਗਾਈਐ ॥
Jar Ko Dihindaa Jaan Maan Ko Janindaa Jot Jeb Ko Gajindaa Jaan Maan Jaan Gaaeeai||
He is the Giver of wealth, Knower of life and honour and sorter of light and reputation; His Praises should be sung.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੨੩ ਪੰ. ੧
Gian Prabodh Guru Gobind Singh
ਦੋਖ ਕੇ ਦਲਿੰਦਾ ਦੀਨ ਦਾਨਸ ਦਿਹੰਦਾ ਦੋਖ ਦੁਰਜਨ ਦਲਿੰਦਾ ਧਿਆਇ ਦੂਜ ਕਉਨ ਧਿਆਈਐ ॥੫॥੪੪॥
Dokh Ke Dalindaa Deen Daanas Dihandaa Dokh Durjan Dalindaa Dhiaae Doojo Kaun Dhiaaeeai||5||44||
He is the effacer of blemishes, the giver of religious discipline and wisdom and the destroyer of vicious people. Whom else should we remember?5.44.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੨੩ ਪੰ. ੨
Gian Prabodh Guru Gobind Singh