Jot Ko Jogindaa Jang Jaafaridihandaa
ਜੋਤ ਕੋ ਜਗਿੰਦਾ ਜੰਗ ਜਾਫਰੀ ਦਿਹੰਦਾ
in Section 'Roop Na Raekh Na Rang Kich' of Amrit Keertan Gutka.
ਕਬਿਤ ॥ ਤ੍ਵ ਪ੍ਰਸਾਦਿ ॥
Kabit|| Tva Prasaadh||
KABIT, BY THY GRACE
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੨੩ ਪੰ. ੭
Gian Prabodh Guru Gobind Singh
ਜੋਤ ਕੋ ਜਗਿੰਦਾ ਜੰਗ ਜਾਫਰੀ ਦਿਹੰਦਾ ਮਿਤ੍ਰ ਮਾਰੀ ਕੇ ਮਲਿੰਦਾ ਪੈ ਕੁਨਿੰਦਾ ਕੈ ਬਖਾਨੀਐ ॥
Jot Ko Jogindaa Jang Jaafaridihandaa Mitra Maari Ke Malindaa Pai Kunindaa Kai Bakhaaneeai||
He is the Enlightener of the light, Giver of the victory in wars and is known as the Destroyer of the murderer of the friends.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੨੩ ਪੰ. ੮
Gian Prabodh Guru Gobind Singh
ਪਾਲਕ ਪੁਨਿੰਦਾ ਪਰਮ ਪਾਰਸੀ ਪ੍ਰਗਿੰਦਾ ਰੰਗ ਰਾਗ ਕੇ ਸੁਨਿੰਦਾ ਪੈ ਅਨੰਦਾ ਤੇਜ ਮਾਨੀਐ ॥
Paalak Punindaa Param Paarsipragindaa Rang Raag Ke Sunindaa Pai Anandaa Tej Maaneeai||
He is the Sustainer, Giver of shelter, Far-sighted and knower, He is considered as listener of entertaining modes of music and full of blissful splendour.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੨੩ ਪੰ. ੯
Gian Prabodh Guru Gobind Singh
ਜਾਪ ਕੇ ਜਪਿੰਦਾ ਖੈਰ ਖੂਬੀ ਕੇ ਦਿਹਿੰਦਾ ਖੂਨ ਮਾਫ ਕੇ ਕੁਨਿੰਦਾ ਹੈ ਅਭਿੱਜ ਰੂਪ ਠਾਨੀਐ ॥
Jaap Ke Japindaa Khair Khoobike Dihindaa Khoon Maaf Ke Kunindaa Hai Abhijj Roop Thaaneeai||
He is cause of the repetition of His Name and Giver of peace and hounour; He is the forgiver of the blemishes and is considered as Unattached.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੨੩ ਪੰ. ੧੦
Gian Prabodh Guru Gobind Singh
ਆਰਜਾ ਦਿਹਿੰਦਾ ਰੰਗ ਰਾਗ ਕੇ ਬਢਿੰਦਾ ਦੁਸਟ ਦ੍ਰੋਹ ਕੇ ਦਲਿੰਦਾ ਛੋਡ ਦੂਜੋ ਕੌਨ ਮਾਨੀਐ ॥੭॥੪੬॥
Aarjaa Dihindaa Rang Raag Ke Ba?hindaa Dust Droh Ke Dalindaa Chho? Doojo Kaun Maaneeai||7||46||
He is the prolonger of life, the Promoter of the entertainments of music and the masher of tyrants and malevolent, whom else should we then ADORE? 7.46.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੨੩ ਪੰ. ੧੧
Gian Prabodh Guru Gobind Singh