Kaam Krodhh Maaeiaa Mehi Cheeth ||
ਕਾਮੁ ਕ੍ਰੋਧੁ ਮਾਇਆ ਮਹਿ ਚੀਤੁ ॥
in Section 'Eh Neech Karam Har Meray' of Amrit Keertan Gutka.
ਗਉੜੀ ਮਹਲਾ ੧ ॥
Gourree Mehalaa 1 ||
Gauree, First Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭ ਪੰ. ੪੨
Raag Gauri Guru Nanak Dev
ਕਾਮੁ ਕ੍ਰੋਧੁ ਮਾਇਆ ਮਹਿ ਚੀਤੁ ॥
Kaam Krodhh Maaeiaa Mehi Cheeth ||
The conscious mind is engrossed in sexual desire, anger and Maya.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭ ਪੰ. ੪੩
Raag Gauri Guru Nanak Dev
ਝੂਠ ਵਿਕਾਰਿ ਜਾਗੈ ਹਿਤ ਚੀਤੁ ॥
Jhooth Vikaar Jaagai Hith Cheeth ||
The conscious mind is awake only to falsehood, corruption and attachment.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭ ਪੰ. ੪੪
Raag Gauri Guru Nanak Dev
ਪੂੰਜੀ ਪਾਪ ਲੋਭ ਕੀ ਕੀਤੁ ॥
Poonjee Paap Lobh Kee Keeth ||
It gathers in the assets of sin and greed.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭ ਪੰ. ੪੫
Raag Gauri Guru Nanak Dev
ਤਰੁ ਤਾਰੀ ਮਨਿ ਨਾਮੁ ਸੁਚੀਤੁ ॥੧॥
Thar Thaaree Man Naam Sucheeth ||1||
So swim across the river of life, O my mind, with the Sacred Naam, the Name of the Lord. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮ ਪੰ. ੧
Raag Gauri Guru Nanak Dev
ਵਾਹੁ ਵਾਹੁ ਸਾਚੇ ਮੈ ਤੇਰੀ ਟੇਕ ॥
Vaahu Vaahu Saachae Mai Thaeree Ttaek ||
Waaho! Waaho! - Great! Great is my True Lord! I seek Your All-powerful Support.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮ ਪੰ. ੨
Raag Gauri Guru Nanak Dev
ਹਉ ਪਾਪੀ ਤੂੰ ਨਿਰਮਲੁ ਏਕ ॥੧॥ ਰਹਾਉ ॥
Ho Paapee Thoon Niramal Eaek ||1|| Rehaao ||
I am a sinner - You alone are pure. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮ ਪੰ. ੩
Raag Gauri Guru Nanak Dev
ਅਗਨਿ ਪਾਣੀ ਬੋਲੈ ਭੜਵਾਉ ॥
Agan Paanee Bolai Bharravaao ||
Fire and water join together, and the breath roars in its fury!
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮ ਪੰ. ੪
Raag Gauri Guru Nanak Dev
ਜਿਹਵਾ ਇੰਦ੍ਰੀ ਏਕੁ ਸੁਆਉ ॥
Jihavaa Eindhree Eaek Suaao ||
The tongue and the sex organs each seek to taste.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮ ਪੰ. ੫
Raag Gauri Guru Nanak Dev
ਦਿਸਟਿ ਵਿਕਾਰੀ ਨਾਹੀ ਭਉ ਭਾਉ ॥
Dhisatt Vikaaree Naahee Bho Bhaao ||
The eyes which look upon corruption do not know the Love and the Fear of God.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮ ਪੰ. ੬
Raag Gauri Guru Nanak Dev
ਆਪੁ ਮਾਰੇ ਤਾ ਪਾਏ ਨਾਉ ॥੨॥
Aap Maarae Thaa Paaeae Naao ||2||
Conquering self-conceit, one obtains the Name. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮ ਪੰ. ੭
Raag Gauri Guru Nanak Dev
ਸਬਦਿ ਮਰੈ ਫਿਰਿ ਮਰਣੁ ਨ ਹੋਇ ॥
Sabadh Marai Fir Maran N Hoe ||
One who dies in the Word of the Shabad, shall never again have to die.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮ ਪੰ. ੮
Raag Gauri Guru Nanak Dev
ਬਿਨੁ ਮੂਏ ਕਿਉ ਪੂਰਾ ਹੋਇ ॥
Bin Mooeae Kio Pooraa Hoe ||
Without such a death, how can one attain perfection?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮ ਪੰ. ੯
Raag Gauri Guru Nanak Dev
ਪਰਪੰਚਿ ਵਿਆਪਿ ਰਹਿਆ ਮਨੁ ਦੋਇ ॥
Parapanch Viaap Rehiaa Man Dhoe ||
The mind is engrossed in deception, treachery and duality.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮ ਪੰ. ੧੦
Raag Gauri Guru Nanak Dev
ਥਿਰੁ ਨਾਰਾਇਣੁ ਕਰੇ ਸੁ ਹੋਇ ॥੩॥
Thhir Naaraaein Karae S Hoe ||3||
Whatever the Immortal Lord does, comes to pass. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮ ਪੰ. ੧੧
Raag Gauri Guru Nanak Dev
ਬੋਹਿਥਿ ਚੜਉ ਜਾ ਆਵੈ ਵਾਰੁ ॥
Bohithh Charro Jaa Aavai Vaar ||
So get aboard that boat when your turn comes.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮ ਪੰ. ੧੨
Raag Gauri Guru Nanak Dev
ਠਾਕੇ ਬੋਹਿਥ ਦਰਗਹ ਮਾਰ ॥
Thaakae Bohithh Dharageh Maar ||
Those who fail to embark upon that boat shall be beaten in the Court of the Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮ ਪੰ. ੧੩
Raag Gauri Guru Nanak Dev
ਸਚੁ ਸਾਲਾਹੀ ਧੰਨੁ ਗੁਰਦੁਆਰੁ ॥
Sach Saalaahee Dhhann Guradhuaar ||
Blessed is that Gurdwara, the Guru's Gate, where the Praises of the True Lord are sung.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮ ਪੰ. ੧੪
Raag Gauri Guru Nanak Dev
ਨਾਨਕ ਦਰਿ ਘਰਿ ਏਕੰਕਾਰੁ ॥੪॥੭॥
Naanak Dhar Ghar Eaekankaar ||4||7||
O Nanak, the One Creator Lord is pervading hearth and home. ||4||7||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮ ਪੰ. ੧੫
Raag Gauri Guru Nanak Dev