Pharaa Soo Phirangoo Pharaasoos Ke Durangoo
ਫਰਾ ਸੀ ਫਿਰੰਗੀ ਫਰਾਸੀਸ ਕੇ ਦੁਰੰਗੀ
in Section 'Roop Na Raekh Na Rang Kich' of Amrit Keertan Gutka.
ਫਰਾ ਸੀ ਫਿਰੰਗੀ ਫਰਾਸੀਸ ਕੇ ਦੁਰੰਗੀ ਮਕਰਾਨ ਕੇ ਮ੍ਰਿਦੰਗੀ ਤੇਰੇ ਗੀਤ ਗਾਈਅਤੁ ਹੈ ॥
Pharaa Soo Phirangoo Pharaasoos Ke Durangoo Makraan Ke Mridangoo Tere Goot Gaaiat(u) Hai||
The Persians and the residents of Firangistan and France, people of two different colours and the Mridangis (inhabitants) of Makran sing the songs of Thy Praise.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੨੦ ਪੰ. ੯
Akal Ustati Guru Gobind Singh
ਭਖਰੀ ਕੰਧਾਰੀ ਗੋਰ ਗਖਰੀ ਗਰਦੇਜਾ ਚਾਰੀ ਪਉਨ ਕੇ ਅਹਾਰੀ ਤੇਰੋ ਨਾਮੁ ਧਿਆਈਅਤੁ ਹੈ ॥
Bhakharoo Kandhaaroo Gor Gakhroo Gardejaa Chaaroo Paun Ke Ahaaroo Tero Nam(u) Dhiaaooat(u) Hai||
The people of Bhakkhar, Kandhar, Gakkhar and Arabia and others living only on air remember Thy Name.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੨੦ ਪੰ. ੧੦
Akal Ustati Guru Gobind Singh
ਪੂਰਬ ਪਲਾਊਂ ਕਾਮ ਰੂਪ ਔ ਕਮਾਊਂ ਸਰਬ ਠਉਰ ਮੈ ਬਿਰਾਜੈ ਜਹਾਂ ਜਹਾਂ ਜਾਈਅਤੁ ਹੈ ॥
Poorab Palaaoon Kaam Roop Au Kamaaoon Sarab Thaur Mai Biraajai Jahaan Jahaan Jaaooat(u) Hai||
At all the places including Palayu in the East, Kamrup and Kumayun, wherever we go, Thou art there.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੨੦ ਪੰ. ੧੧
Akal Ustati Guru Gobind Singh
ਪੂਰਨ ਪਲਾਊਂ ਜੰਤ੍ਰ ਮੰਤ੍ਰ ਤੇ ਅਤਾਪੀ ਨਾਥ ਕੀਰਤਿ ਤਿਹਾਰੀ ਕੋ ਨ ਪਾਰ ਪਾਈਅਤੁ ਹੈ ॥੧੪॥੨੬੬॥
Pooran Prataapoo Jantra Mantra Te Ataapoo Naath Koorat(i) Tihaaroo Ko Na Paar Paaooat(u) Hai||14||266||
Thou art perfectly Glorious, without any impact of Yantras and mantras, O Lord ! The limits of Thy Praise cannot be known.14.266.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੨੦ ਪੰ. ੧੨
Akal Ustati Guru Gobind Singh