Intellectualism
ਬੋਧ ਮਤ

Bhai Gurdas Vaaran

Displaying Vaar 1, Pauri 18 of 49

ਕਲਿਜੁਗਿ ਬੌਧੁ ਅਉਤਾਰੁ ਹੈ ਬੋਧ ਅਬੋਧੁ ਦ੍ਰਿਸਟੀ ਆਵੈ।

Kalijugi Bodhu Autaaru Hai Bodhu Abodhu N Drisatee Aavai |

In kalijug one finds intellectualism incarnate, but discriminating between knowledge and ignorance is nowhere.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੧੮ ਪੰ. ੧


ਕੋਇ ਕਿਸੈ ਵਰਜਈ ਸੋਈ ਕਰੇ ਜੋਈ ਮਨਿ ਭਾਵੈ।

Koi N Kisai Varajaee Soee Karay Joee Mani Bhaavai |

Nobody interdicts anybody and everyone is behaving according in his whims.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੧੮ ਪੰ. ੨


ਕਿਸੇ ਪੁਜਾਈ ਸਿਲਾ ਸੁੰਨਿ ਕੋਈ ਗੋਰੀ ਮੜ੍ਹੀ ਪੁਜਾਵੈ।

Kisay Pujaaee Silaa Sunni Koee Goree Marhhee Pujaavai |

Someone instructs for the worship of the inert rocks and someone guides people to worship cemetries.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੧੮ ਪੰ. ੩


ਤੰਤ੍ਰ ਮੰਤ੍ਰ ਪਾਖੰਡ ਕਰਿ ਕਲਹਿ ਕ੍ਰੋਧੁ ਬਹੁ ਵਾਦਿ ਵਧਾਵੈ।

Tantr Mantr Paakhand Kari Kalahi Krodhu Bahu Vaathhi Vadhavai |

Due to the tantra mantra and such hyprocricies, the tensions anger and quarrels have been increased.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੧੮ ਪੰ. ੪


ਆਪੋ ਧਾਪੀ ਹੋਇ ਕੈ ਨਿਆਰੈ ਨਿਆਰੈ ਧਰਮ ਚਲਾਵੈ।

Aapo Dhaapee Hoi Kai Niaaray Niaaray Dharam Chalaavai |

In the rat-race for selfish ends, different religions have been promulgated.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੧੮ ਪੰ. ੫


ਕੋਈ ਪੂਜੈ ਚੰਦੁ ਸੂਰੁ ਕੋਈ ਧਰਤਿ ਅਕਾਸੁ ਮਨਾਵੈ।

Koee Poojay Chandu Sooru Koee Dharati Akaasu Manaavai |

Someone is woshipping moons, someone sun and someone worshipping earth and sky.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੧੮ ਪੰ. ੬


ਪਉਣੁ ਪਾਣੀ ਬੈਸੰਤਰੋ ਧਰਮਰਾਜ ਕੋਈ ਤ੍ਰਿਪਤਾਵੈ।

Paunu Paanee Baisantaro Dharam Raaj Koee Tripataavai |

Someone is propitiating air, water, fire and yama the god of death.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੧੮ ਪੰ. ੭


ਫੋਕਟਿ ਧਰਮੀ ਭਰਮਿ ਭੁਲਾਵੈ ॥੧੮॥

Fokati Dharamee Bharami Bhulaavai ||18 ||

These all are religious hypocrities and are tossing in delusions.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੧੮ ਪੰ. ੮