Miserable plight of India
ਭਾਰਤ ਦੀ ਦੁਰਦਸ਼ਾ
Bhai Gurdas Vaaran
Displaying Vaar 1, Pauri 30 of 49
ਕਲਿ ਆਈ ਕੁਤੇ ਮੁਹੀ ਖਾਜੁ ਹੋਇਆ ਮੁਰਦਾਰ ਗੁਸਾਈ।
Kali Aaee Kutay Muhee Khaaju Hoiaa Muradaar Gusaaee |
O God! in kaliyug , the mentality of the jiv has become like the mouth of dog which always seeks the dead to eat.
ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੩੦ ਪੰ. ੧
ਰਾਜੇ ਪਾਪ ਕਮਾਵਦੇ ਉਲਟੀ ਵਾੜ ਖੇਤ ਕਉ ਖਾਈ।
Raajay Paapu Kamaanvaday Ulatee Vaarh Khayt Kau Khaaee |
The kings are sinning as if the protective fence were itself devouring the (crop in the) field.
ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੩੦ ਪੰ. ੨
ਪਰਜਾ ਅੰਧੀ ਗਿਆਨ ਬਿਨੁ ਕੂੜੁ ਕੁਸਤਿ ਮੁਖਹੁ ਆਲਾਈ।
Prajaa Andhee Giaan Binu Koorh Kusatu Mukhahu Aalaaee |
Bereft of knowledge, the blind people are uttering falsehood.
ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੩੦ ਪੰ. ੩
ਚੇਲੇ ਸਾਜ ਵਜਾਇਦੇ ਨਚਨਿ ਗੁਰੂ ਬਹੁਤੁ ਬਿਧਿ ਭਾਈ
Chaylay Saaj Vajaaiday Nachani Guroo Bahutu Bidhi Bhaaee |
Now the gurus are dancing variously to the tunes played by the disciples.
ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੩੦ ਪੰ. ੪
ਸੇਵਕ ਬੈਠਨਿ ਘਰਾ ਵਿਚਿ ਗੁਰ ਉਠਿ ਘਰੀ ਤਿਨਾੜੇ ਜਾਈ।
Chaylay Baithhani Gharaan Vichi Guru Uthhi Ghareen Tinaarhay Jaaee |
The taughts now sit at home and the teachers go their abodes.
ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੩੦ ਪੰ. ੫
ਕਾਜੀ ਹੋਏ ਰਿਸਵਤੀ ਵਢੀ ਲੈ ਕੈ ਹਕ ਗਵਾਈ।
Kaajee Hoay Risavatee Vaddhee Lai Kai Haku Gavaaee |
Qazis enjoy bribes and getting the same they have lost their high regards and position.
ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੩੦ ਪੰ. ੬
ਇਸਤ੍ਰੀ ਪੁਰਖੈ ਦਾਮ ਹਿਤੁ ਭਾਵੈ ਆਇ ਕਿਥਾਊ ਜਾਈ।
Isatree Purakhay Daami Hitu Bhaavai Aai Kidaaoon Jaaee |
Man and woman love each other for riches, may they come from anywhere.
ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੩੦ ਪੰ. ੭
ਵਰਤਿਆ ਪਾਪ ਸਭਸ ਜਗ ਮਾਂਹੀ ॥੩੦॥
Varatiaa Paapu Sabhasi Jagi Maanhee ||30 ||
The sin has become ubiquitous in the whole world.
ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੩੦ ਪੰ. ੮