At Mecca
ਮੱਕੇ ਦੀ ਯਾਤ੍ਰਾ
Bhai Gurdas Vaaran
Displaying Vaar 1, Pauri 32 of 49
ਬਾਬਾ ਫਿਰਿ ਮਕੇ ਗਇਆ ਨੀਲ ਬਸਤ੍ਰ ਧਾਰੇ ਬਨਵਾਰੀ।
Baabaa Firi Makay Gaiaa Neel Basatr Dhaaray Banavaaree |
Donning blue attire then Baba Nanak went to Mecca.
ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੩੨ ਪੰ. ੧
ਆਸਾ ਹਥਿ ਕਿਤਾਬ ਕਛਿ ਕੂਜਾ ਬਾਂਗ ਮੁਸਲਾ ਧਾਰੀ।
Aasaa Hathhi Kitaab Kachhi Koojaa Baang Musalaa Dhaaree |
He held staff in his hand, pressed a book under his armpit, caught hold of a metal pot and mattress.
ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੩੨ ਪੰ. ੨
ਬੈਠਾ ਜਾਇ ਮਸੀਤ ਵਿਚਿ ਜਿਥੈ ਹਾਜੀ ਹਜਿ ਗੁਜਾਰੀ।
Baithhaa Jaai Maseet Vichi Jidai Haajee Haji Gujaaree |
Now he sat in a mosque where the pilgrms (hajis) had gathered.
ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੩੨ ਪੰ. ੩
ਜਾ ਬਾਬਾ ਸੁਤਾ ਰਾਤਿ ਨੋ ਵਲਿ ਮਹਰਾਬੇ ਪਾਇ ਪਸਾਰੀ।
Jaa Baabaa Sutaa Raati No Vali Maharaabay Paai Pasaaree |
When Baba (Nanak) slept in the night spreading his legs towards the alcove of mosque at Kaba,
ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੩੨ ਪੰ. ੪
ਜੀਵਣਿ ਮਾਰੀ ਲਤਿ ਦੀ ਕੇਹੜਾ ਸੁਤਾ ਕੁਫਰ ਕੁਫਾਰੀ।
Jeevani Maaree Lati Dee Kayharhaa Sutaa Kufar Kufaaree |
the qazi named Jivan kicked him and asked who was this infidel enacting blasphemy.
ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੩੨ ਪੰ. ੫
ਲਤਾ ਵਲਿ ਖੁਦਾਇਦੇ ਕਿਉ ਕਰਿ ਪਇਆ ਹੋਇ ਬਜਿਗਾਰੀ।
Lataa Vali Khudaai Day Kiu Kari Paiaa Hoi Bajigaaree |
Why this sinner is sleeping his legs spread towards God, Khuda.
ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੩੨ ਪੰ. ੬
ਟੰਗੋਂ ਪਕੜਿ ਘਸੀਟਿਆ ਫਿਰਿਆ ਮਕਾ ਕਲਾ ਦਿਖਾਰੀ।
Tangon Pakarhi Ghaseetiaa Firiaa Makaa Kalaa Dikhaaree |
Catching hold of the legs he lynched (Baba Nanak) and lo and behold the miracle, the whole of Mecca seemed to be revolving.
ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੩੨ ਪੰ. ੭
ਹੋਇ ਹੈਰਾਨੁ ਕਰੇਨਿ ਜੁਹਾਰੀ ॥੩੨॥
Hoi Hairaanu Karayni Juhaaree ||32 ||
All got surprised and they all bowed.
ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੩੨ ਪੰ. ੮