Guru Angad
ਗੁਰੂ ਅੰਗਦ

Bhai Gurdas Vaaran

Displaying Vaar 1, Pauri 45 of 49

ਜਾਰਤਿ ਕਰਿ ਮੁਲਤਾਨ ਦੀ ਫਿਰਿ ਕਰਤਾਰ ਪੁਰੇ ਨੋ ਆਇਆ।

Jaarati Kari Mulataan Dee Firi Karataari Puray No Aaiaa |

After the journey of Multan, Baba Nanak again turned towards Kartarpur.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪੫ ਪੰ. ੧


ਚੜ੍ਹੇ ਸਵਾਈ ਦਿਹਿ ਦਿਹੀ ਕਲਿਜੁਗਿ ਨਾਨਕ ਨਾਮੁ ਧਿਆਇਆ।

Charhhay Savaaee Dihi Dihee Kalijugi Naanak Naamu Dhiaaiaa |

His impact increased by leaps and bounds and he made people of kaliyug remember Nam.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪੫ ਪੰ. ੨


ਵਿਣੁ ਨਾਵੈ ਹੋਰੁ ਮੰਗਣਾ ਸਿਰਿ ਦੁਖਾ ਦੇ ਦੁਖ ਸਬਾਇਆ।

Vinu Naavai Horu Manganaa Siri Dukhaan Day Dukh Sabaaiaa |

Desiring anything except the Nam of the Lord, is invitation to multiplying sufferings.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪੫ ਪੰ. ੩


ਮਾਰਿਆ ਸਿਕਾ ਜਗਤ੍ਰਿ ਵਿਚਿ ਨਾਨਕ ਨਿਰਮਲ ਪੰਥ ਚਲਾਇਆ।

Maariaa Sikaa Jagati Vichi Naanak Niramal Panthhu Chalaaiaa |

In the world, he established the authority (of his doctrines) and started a religion, devoid of any impurity (niramal panth).

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪੫ ਪੰ. ੪


ਥਾਪਿਆ ਲਹਿਣਾ ਜੀਵਦੇ ਗੁਰਿਆਈ ਸਿਰਿ ਛਤ੍ਰ ਫਿਰਾਇਆ।

Daapiaa Lahinaa Jeenvaday Guriaaee Siri Chhatr Firaaiaa |

During his life time he waved the canopy of Guru seat on the head of Lahina(Guru Angad) and merged his own light into him.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪੫ ਪੰ. ੫


ਜੋਤੀ ਜੋਤਿ ਮਿਲਾਇਕੈ ਸਤਿਗੁਰ ਨਾਨਕ ਰੂਪ ਵਟਾਇਆ।

Jotee Joti Milaai Kai Satigur Naanaki Roopu Vataaiaa |

Guru Nanak now transformed himself.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪੫ ਪੰ. ੬


ਲਖਿ ਕੋਈ ਸਕਈ ਆਚਰਜੇ ਆਚਰਜ ਦਿਖਾਇਆ।

lakh I N Koee Sakaee Aacharajay Aacharaju Dikhaaiaa |

This mystery is incomprehensible for anybody that awe-inspiring (Nanak) accomplished a wonderful task.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪੫ ਪੰ. ੭


ਕਾਇਆ ਪਲਟਿ ਸਰੂਪ ਬਣਾਇਆ ॥੪੫॥

Kaaiaa Palati Saroopu Banaaiaa ||45 ||

He converted (his body) into a new form.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪੫ ਪੰ. ੮