The Sikhs from country and abroad
ਦੇਸ਼ਾਂਤਰੀ ਸੰਗਤ

Bhai Gurdas Vaaran

Displaying Vaar 11, Pauri 26 of 31

ਭਾਨਾ ਮਲਣੁ ਜਾਣੀਐ ਕਾਬਲਿ ਰੇਖਰਾਉ ਗੁਰਭਾਈ।

Bhaanaa Malanu Jaaneeai Kaabali Raykh Raau Gurabhaaee |

Bhana Malhan and Rekh Rao, the fellow disciples of the Guru are known to be residing in Kabul.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੨੬ ਪੰ. ੧


ਮਾਧੋ ਸੋਢੀ ਕਾਸਮੀਰ ਗੁਰ ਸਿਖੀ ਦੀ ਚਾਲ ਚਲਾਈ।

Maadho Soddhee Kaasameer Gur Sikhee Dee Chaal Chalaaee |

Madho Sodhi made the Sikh tradition in vogue in Kashmir.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੨੬ ਪੰ. ੨


ਭਾਈ ਭੀਵਾ ਸੀਹਰੰਦਿ ਰੂਪਚੰਦੁ ਸਨਮੁਖ ਸਤ ਭਾਈ।

Bhaaee Bheevaan Seeharandi Roopachandu Sanamukh Sat Bhaaee |

The truly devoted and close Sikhs are Bhai Bhiva, Sih Chand and Rup Chand (of Sirhind).

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੨੬ ਪੰ. ੩


ਪਰਤਾਪੂ ਸਿਖੁ ਸੂਰਮਾ ਨੰਦੈ ਵਿਠੜਿ ਸੇਵ ਕਮਾਈ।

Prataapoo Sikhu Sooramaa Nadai Vithharhi Sayv Kamaaee |

Bhai Partapu is a brave Sikhs and Vithar caste Bhai Nanda has also served the Guru.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੨੬ ਪੰ. ੪


ਸਾਮੀਦਾਸ ਵਛੇਰੁ ਹੈ ਥਾਨੇਸੁਰ ਸੰਗਤਿ ਬਹਲਾਈ।

Saameedaas Vachhayru Hai Daanaysuri Sangati Bahalaaee |

Bhai Sami Das of Bachher caste inspired the congregation of Thanesar towards the house of the Guru.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੨੬ ਪੰ. ੫


ਗੋਪੀ ਮਹਤਾ ਜਾਣੀਐ ਤੀਰਥੁ ਨਥਾ ਗੁਰ ਸਰਣਾਈ।

Gopee Mahataa Jaaneeai Teerathhu Nathha Gur Saranaee |

Gopi, a Mehta Sikh is a well known and Tirath and Natha have also come in the shelter of the Guru.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੨੬ ਪੰ. ੬


ਭਾਊ ਮੋਕਲੁ ਆਖੀਅਹਿ ਢਿਲੀ ਮੰਡਲਿ ਗੁਰਮਤਿ ਪਾਈ।

Bhaaoo Mokalu Aakheeahi Ddhilee Mandali Guramati Paaee |

Bhai Bhau, Mokal, Bhai Dhilli and Bhai Mandal are also said to have been bapitised in the Gurmat.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੨੬ ਪੰ. ੭


ਜੀਵੰਦ ਜਗਸੀ ਫਤੇਪੁਰਿ ਸੇਠਿ ਤਲੋਕੇ ਸੇਵ ਕਮਾਈ।

Jeevadu Jagasee Dhatay Puri Saythhi Talokay Sayv Kamaaee |

Bhai Jivanda, Bhai Jagasi and Tiloka have served well at fatehpur.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੨੬ ਪੰ. ੮


ਸਤਿਗੁਰ ਦੀ ਵਡੀ ਵਡਿਆਈ ॥੨੬॥

Satigur Dee Vadee Vadiaaee ||26 ||

Great is the grandeur of the true Guru.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੨੬ ਪੰ. ੯