Duality is like acacia and china-berry
ਦੂਜਾ ਭਾਉ ਕਿੱਕਰ ਧ੍ਰੇਕ ਵਾਙੂੰ ਹੈ

Bhai Gurdas Vaaran

Displaying Vaar 33, Pauri 21 of 22

ਕਿਕਰ ਕੰਡੇ ਧ੍ਰੇਕ ਫਲ ਫਲੀਂ ਫਲਿਆ ਨਿਹਫਲ ਦੇਹੀ।

Kikar Kanday Dharayk Fal Faleen N Faliaa Nihaphal Dayhee |

Thorns grow on acacia and flowers and fruits on china-berry but they all are useless.

ਵਾਰਾਂ ਭਾਈ ਗੁਰਦਾਸ : ਵਾਰ ੩੩ ਪਉੜੀ ੨੧ ਪੰ. ੧


ਰੰਗ ਬਿਰੰਗੀ ਦੁਹਾ ਫਲੁ ਦਾਖ ਗੁਛਾ ਕਪਟ ਸਨੇਹੀ।

Rang Birangee Duhaan Dhul Daakh Naa Guchhaa Kapat Sanayhee |

Both have colourful fruits but they cannot be mistaken for the bunch of grapes.

ਵਾਰਾਂ ਭਾਈ ਗੁਰਦਾਸ : ਵਾਰ ੩੩ ਪਉੜੀ ੨੧ ਪੰ. ੨


ਚਿਤਮਿਤਾਲਾ ਅਰੰਡ ਫਲੁ ਥੋਥੀ ਥੋਹਰਿ ਆਸ ਕਿਨੇਹੀ।

Chitamitaalaa Arind Fal Thhothhee Thhohari Aas Kinayhee |

Fruit of castor is also beautiful and piebald but what can one expect from vacuos cactus?

ਵਾਰਾਂ ਭਾਈ ਗੁਰਦਾਸ : ਵਾਰ ੩੩ ਪਉੜੀ ੨੧ ਪੰ. ੩


ਰਤਾ ਫਲੁ ਮੁਲੁ ਅਢੁ ਨਿਹਫਲ ਸਿਮਲ ਛਾਵ ਜਿਵੇਹੀ।

Rataa Dhul N Mulu Addhu Nihaphal Simal Chhaanv Jivayhee |

Its red fruit is worthless just like the useless shade of silk-cotton tree.

ਵਾਰਾਂ ਭਾਈ ਗੁਰਦਾਸ : ਵਾਰ ੩੩ ਪਉੜੀ ੨੧ ਪੰ. ੪


ਜਿਉ ਨਲੀਏਰ ਕਠੋਰ ਫਲੁ ਮੁਹ ਭੰਨੇ ਦੇ ਗਰੀ ਤਿਵੇਹੀ।

Jiu Naleeayr Kathhor Fal Muhu Bhannay Day Garee Tivayhee |

The hard coconut yields its kernel only after its mouth is smashed. Mulberries are of white and black variety and their tastes are also different.

ਵਾਰਾਂ ਭਾਈ ਗੁਰਦਾਸ : ਵਾਰ ੩੩ ਪਉੜੀ ੨੧ ਪੰ. ੫


ਸੂਤੁ ਕਪੂਤ ਸਪੂਤ ਦੂਤ ਕਾਲੇ ਧਉਲੇ ਤੂਤ ਇਵੇਹੀ।

Sootu Kapootu Supootu Doot Kaalay Dhaulay Toot Ivayhee |

Similarly, the worthy and the unworthy sons are obedient and rebellious respectively, i.e. one provides happiness whereas the other one gives suffering.

ਵਾਰਾਂ ਭਾਈ ਗੁਰਦਾਸ : ਵਾਰ ੩੩ ਪਉੜੀ ੨੧ ਪੰ. ੬


ਦੂਜਾ ਭਾਉ ਕੁਦਾਉ ਧਰੇਹੀ ॥੨੧॥

Doojaa Bhaau Kudaau Dharayhee ||21 ||

Duality is always a bad policy of life.

ਵਾਰਾਂ ਭਾਈ ਗੁਰਦਾਸ : ਵਾਰ ੩੩ ਪਉੜੀ ੨੧ ਪੰ. ੭