Bhai Nand Lal -Divan-e-Goya: Ghazals
Displaying Page 2 of 4
ਦੋਹਾ
Dōhā
Dohira
ਭਾਈ ਨੰਦ ਲਾਲ ਜੀ : ਰਹਿਤ ਨਾਮਾ ਪੰ. ੨੫
ਤੀਨ ਰੂਪ ਹੈ ਮੋਹਿ ਕੇ ਸੁਣਹੁ ਨੰਦ ਚਿੱਤ ਲਾਇ
Tīn rūp hai mōhi kē suṇhu nand citt lāi
Assiduously listen Nand, there are three entities of mine,
ਭਾਈ ਨੰਦ ਲਾਲ ਜੀ : ਰਹਿਤ ਨਾਮਾ ਪੰ. ੨੬
ਨਿਰਗੁਣ ਸੁਰਗੁਣ ਗੁਰਸ਼ਬਦ ਹੈਂ ਕਹੇ ਤੋਹਿ ਸਮਝਾਇ ॥ (੧੦)
Nirguṇ surguṇ gursaabad hain kahē tōhi samjhāi ॥ (10)
And these, you comprehend, are Transcendental, Attributive and the Guru’s Shabad, the Celestial Word.(10)
ਭਾਈ ਨੰਦ ਲਾਲ ਜੀ : ਰਹਿਤ ਨਾਮਾ ਪੰ. ੨੭
ਚੌਪਈ
Chaupaī
Chaupayee
ਭਾਈ ਨੰਦ ਲਾਲ ਜੀ : ਰਹਿਤ ਨਾਮਾ ਪੰ. ੨੮
ਏੇਕ ਰੂਪ ਤਹਿ ਗੁਣ ਤੇ ਪਰੇ
Ēk rūp tahi guṇ tē parē
There is one Perception, which is beyond all the three attributes,
ਭਾਈ ਨੰਦ ਲਾਲ ਜੀ : ਰਹਿਤ ਨਾਮਾ ਪੰ. ੨੯
ਨੇ ਤ ਨੇਤ ਜਹਿ ਨਿਗਮ ਉੁਚਰੇ ॥ (੧੧)
Nē ta nēt jahi nigam ucrē ॥ (11)
Which has been expounded many a time in Vedas,(11)
ਭਾਈ ਨੰਦ ਲਾਲ ਜੀ : ਰਹਿਤ ਨਾਮਾ ਪੰ. ੩੦
ਘਟਿ ਘਟਿ ਬਿਆਪਕ ਅੰਤਰ ਜਾਮੀ
Ghaṭi ghaṭi biāpak antar jāmī
The Almighty invests every heart
ਭਾਈ ਨੰਦ ਲਾਲ ਜੀ : ਰਹਿਤ ਨਾਮਾ ਪੰ. ੩੧
ਪੂ ਰ ਰਹਿਓ ਜਿਓਂ ਜਲ ਘਟ ਪਾਨੀ ॥ (੧੨)
Pū ra rahiō jiōn jal ghaṭ pānī ॥ (12)
And is indivisible as water in the pitcher,(12)
ਭਾਈ ਨੰਦ ਲਾਲ ਜੀ : ਰਹਿਤ ਨਾਮਾ ਪੰ. ੩੨
ਰੋਮ ਰੋਮ ਅੱਛਰ ਸੋ ਲਹੇ
Rōm rōm acchar sō lahē
Deem (that) written on each of your body-hair,
ਭਾਈ ਨੰਦ ਲਾਲ ਜੀ : ਰਹਿਤ ਨਾਮਾ ਪੰ. ੩੩
ਜਦਾਰਥ ਬਾਤ ਤੁਮ ਸੋਂ ਸਤਿ ਕਹੋਂ ॥ (੧੩)
Jadārath bāt tum sōn sati kahōn ॥ (13)
And the factual pronouncement I make to you for veracity:(13)
ਭਾਈ ਨੰਦ ਲਾਲ ਜੀ : ਰਹਿਤ ਨਾਮਾ ਪੰ. ੩੪
ਜੋ ਸਿੱਖ ਗੁਰ ਦਰਸ਼ਨ ਕੀ ਚਾਹਿ
Jō sikkh gur darsaan kī cāhi
The Sikh desirous of Guru’s Darshan,
ਭਾਈ ਨੰਦ ਲਾਲ ਜੀ : ਰਹਿਤ ਨਾਮਾ ਪੰ. ੩੫
ਦਰਸ਼ਨ ਕਰੇ ਗੰ੍ਰ੍ਰ੍ਰਥ ਜੀ ਆਹਿ ॥ (੧੪)
Darsaan karē garrrath jī āhi ॥ (14)
Should go and have the Darshan of Granth Jee,(14)
ਭਾਈ ਨੰਦ ਲਾਲ ਜੀ : ਰਹਿਤ ਨਾਮਾ ਪੰ. ੩੬
ਪਰਭਾਤ ਸਮੇਂ ਕਰਕੇ ਇਸਨਾਨ
Parbhāt samēn karkē isnān
After ablution early in the morning,
ਭਾਈ ਨੰਦ ਲਾਲ ਜੀ : ਰਹਿਤ ਨਾਮਾ ਪੰ. ੩੭
ਤੀਨ ਪਰਦਛਣਾਂ ਕਰੇ ਸੁਜਾਨ ॥ (੧੫)
Tīn pardachṇān karē sujān ॥ (15)
he should judiciously undertake its three circumambulation,(15)
ਭਾਈ ਨੰਦ ਲਾਲ ਜੀ : ਰਹਿਤ ਨਾਮਾ ਪੰ. ੩੮
ਦੋਹਰਾ
Dōharā
Dohira
ਭਾਈ ਨੰਦ ਲਾਲ ਜੀ : ਰਹਿਤ ਨਾਮਾ ਪੰ. ੩੯
ਹਾਥ ਜੋੜ ਕਰ ਅਦਬ ਸੋਂ ਬੈਠੇ ਮੋਹਿ ਹਜ਼ੂਰ
Hāth jōṛ kar adab sōn baiṭhē mōhi hajaūr
With folded hands he should be seated, seeking my audience,
ਭਾਈ ਨੰਦ ਲਾਲ ਜੀ : ਰਹਿਤ ਨਾਮਾ ਪੰ. ੪੦
ਸੀਸ ਟੇਕ ਗੁਰ ਗਰੰਥ ਜੀ ਬਚਨ ਸੁਣੇ ਸੋ ਹਜ਼ੂਰ ॥ (੧੬)
Sīs ṭēk gur garanth jī bachan suṇē sō hajaūr ॥ (16)
And after paying obeisance to Guru Granth Jee, listen to the celestial exposition.(16)
ਭਾਈ ਨੰਦ ਲਾਲ ਜੀ : ਰਹਿਤ ਨਾਮਾ ਪੰ. ੪੧
ਚੌਪਈ
Chaupaī
Chaupayee
ਭਾਈ ਨੰਦ ਲਾਲ ਜੀ : ਰਹਿਤ ਨਾਮਾ ਪੰ. ੪੨
ਸ਼ਬਦ ਸੁਣੇ ਗੁਰ ਹਿਤ ਚਿਤ ਲਾਏੇ
Saabad suṇē gur hit cit lāē
Hearing the Shabad with concentration, and by putting mind into the Guru,
ਭਾਈ ਨੰਦ ਲਾਲ ਜੀ : ਰਹਿਤ ਨਾਮਾ ਪੰ. ੪੩
ਗਿਆਨ ਸ਼ਬਦ ਗੁਰ ਸੁਣੇ ਸੁਣਾਏੇ ॥ (੧੭)
Giān saabad gur suṇē suṇāē ॥ (17)
He should listen and make others heed the Guru’s enlightening Shabad.(17)
ਭਾਈ ਨੰਦ ਲਾਲ ਜੀ : ਰਹਿਤ ਨਾਮਾ ਪੰ. ੪੪
ਜੋ ਮਮ ਸਾਥ ਚਾਹੇ ਕਰ ਬਾਤ
Jō mam sāth cāhē kar bāt
One who wants to communicate with me,
ਭਾਈ ਨੰਦ ਲਾਲ ਜੀ : ਰਹਿਤ ਨਾਮਾ ਪੰ. ੪੫
ਗ੍ਰ੍ਰ੍ਰੰਥ ਜੀ ਪੜ੍ਹ੍ਹ੍ਹੇ ਸੁਣੇ ਬਿਚਾਰੇ ਸਾਥ ॥ (੧੮)
Granth jī paṛhhhē suṇē bicārē sāth ॥ (18)
He may read, listen to and ponder over Granth Jee.(18)
ਭਾਈ ਨੰਦ ਲਾਲ ਜੀ : ਰਹਿਤ ਨਾਮਾ ਪੰ. ੪੬
ਜੋ ਮੁਝ ਬਚਨ ਸੁਣਨ ਕੀ ਚਾਇ
Jō mujh bachan suṇan kī cāi
Ones who aspires to listen to my sermons,
ਭਾਈ ਨੰਦ ਲਾਲ ਜੀ : ਰਹਿਤ ਨਾਮਾ ਪੰ. ੪੭
ਗ੍ਰ੍ਰ੍ਰੰਥ ਪੜੇ ਸੁਣੇ ਚਿੱਤ ਲਾਇ ॥ (੧੯)
Grrranth paṛē suṇē citt lāi ॥ (19)
Diligently, should he read and recite Granth Jee.(19)
ਭਾਈ ਨੰਦ ਲਾਲ ਜੀ : ਰਹਿਤ ਨਾਮਾ ਪੰ. ੪੮