Sri Dasam Granth Sahib

Displaying Page 1093 of 2820

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਚਤੁਰ ਬਿਸਤਿ ਕਲਕੀ ਅਵਤਾਰ ਬਰਨਨੰ ਸਮਾਪਤੰ

Eiti Sree Bachitar Naatak Graanthe Chatur Bisati Kalakee Avataara Barnnaan Samaapataan ॥

End of the description of twenty-fourth incarnation in Bachittar natak.


ਅਥ ਮਹਿਦੀ ਅਵਤਾਰ ਕਥਨੰ

Atha Mahidee Avataara Kathanaan ॥

(Now being the description of the killing of Mehdi Mir)


ਤੋਮਰ ਛੰਦ

Tomar Chhaand ॥

TOMAR STANZA


ਇਹ ਭਾਂਤਿ ਕੈ ਤਿੰਹ ਨਾਸਿ

Eih Bhaanti Kai Tiaanha Naasi ॥

੨੪ ਅਵਤਾਰ ਮਹਿਦੀ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕੀਅ ਸਤਿਜੁਗ ਪ੍ਰਕਾਸ

Keea Satijuga Parkaas ॥

In the way, destroying him, the age of the truth was manifested

੨੪ ਅਵਤਾਰ ਮਹਿਦੀ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਲਿਜੁਗ ਸਰਬ ਬਿਹਾਨ

Kalijuga Sarab Bihaan ॥

੨੪ ਅਵਤਾਰ ਮਹਿਦੀ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਜੁ ਜੋਤਿ ਜੋਤਿ ਸਮਾਨ ॥੧॥

Niju Joti Joti Samaan ॥1॥

The whole of Iron Age had passed away and the light manifested itself everywhere consistently .1

੨੪ ਅਵਤਾਰ ਮਹਿਦੀ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮਹਿਦੀ ਭਰ੍ਯੋ ਤਬ ਗਰਬ

Mahidee Bhario Taba Garba ॥

੨੪ ਅਵਤਾਰ ਮਹਿਦੀ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਗ ਜੀਤਯੋ ਜਬ ਸਰਬ

Jaga Jeetyo Jaba Sarab ॥

Then Mir Mehdi, conquering the whole world, was filled with pride

੨੪ ਅਵਤਾਰ ਮਹਿਦੀ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਿਰਿ ਅਤ੍ਰ ਪਤ੍ਰ ਫਿਰਾਇ

Siri Atar Patar Phiraaei ॥

੨੪ ਅਵਤਾਰ ਮਹਿਦੀ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਗ ਜੇਰ ਕੀਨ ਬਨਾਇ ॥੨॥

Jaga Jera Keena Banaaei ॥2॥

He also got the canopy swung over his head and caused the whole world to bow at his feet.2.

੨੪ ਅਵਤਾਰ ਮਹਿਦੀ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਿਨੁ ਆਪੁ ਜਾਨਿ ਔਰ

Binu Aapu Jaani Na Aour ॥

੨੪ ਅਵਤਾਰ ਮਹਿਦੀ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਬ ਰੂਪ ਅਉ ਸਬ ਠਉਰ

Saba Roop Aau Saba Tthaur ॥

Expect himself, he did not have faith in anyone

੨੪ ਅਵਤਾਰ ਮਹਿਦੀ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਨਿ ਏਕ ਦਿਸਟਿ ਆਨ

Jini Eeka Disatti Na Aan ॥

੨੪ ਅਵਤਾਰ ਮਹਿਦੀ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਸੁ ਲੀਨ ਕਾਲ ਨਿਦਾਨ ॥੩॥

Tisu Leena Kaal Nidaan ॥3॥

He who did not comprehend One Lord-God, he ultimately could not save himself from KAL(death).3.

੨੪ ਅਵਤਾਰ ਮਹਿਦੀ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਿਨੁ ਏਕ ਦੂਸਰ ਨਾਹਿ

Binu Eeka Doosar Naahi ॥

੨੪ ਅਵਤਾਰ ਮਹਿਦੀ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਬ ਰੰਗ ਰੂਪਨ ਮਾਹਿ

Saba Raanga Roopn Maahi ॥

There is not one other in all colours and forms except one God

੨੪ ਅਵਤਾਰ ਮਹਿਦੀ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ