Sri Dasam Granth Sahib

Displaying Page 1095 of 2820

ਇਕੁ ਕੀਟ ਦੀਨ ਉਪਾਇ

Eiku Keetta Deena Aupaaei ॥

੨੪ ਅਵਤਾਰ ਮਹਿਦੀ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਸ ਕਾਨਿ ਪੈਠੋ ਜਾਇ ॥੧੦॥

Tisa Kaani Paittho Jaaei ॥10॥

He created an insect, which entered the ear of Mir Mehdi.10.

੨੪ ਅਵਤਾਰ ਮਹਿਦੀ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਧਸਿ ਕੀਟ ਕਾਨਨ ਬੀਚ

Dhasi Keetta Kaann Beecha ॥

੨੪ ਅਵਤਾਰ ਮਹਿਦੀ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਸੁ ਜੀਤਯੋ ਜਿਮਿ ਨੀਚ

Tisu Jeetyo Jimi Neecha ॥

Entering his ear, that insect conquered that base fellow, and

੨੪ ਅਵਤਾਰ ਮਹਿਦੀ - ੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁ ਭਾਂਤਿ ਦੇਇ ਦੁਖ ਤਾਹਿ

Bahu Bhaanti Deei Dukh Taahi ॥

੨੪ ਅਵਤਾਰ ਮਹਿਦੀ - ੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਭਾਂਤਿ ਮਾਰਿਓ ਵਾਹਿ ॥੧੧॥

Eih Bhaanti Maariao Vaahi ॥11॥

Giving him various types of suffering, killed him in this way.11.

੨੪ ਅਵਤਾਰ ਮਹਿਦੀ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਮਹਿਦੀ ਮੀਰ ਬਧ

Eiti Sree Bachitar Naatak Graanthe Mahidee Meera Badha ॥

The Lord is One and He can be realized through the


ਬ੍ਰਹਮਾ ਅਵਤਾਰ

Barhamaa Avataara ॥

Brahma Avatar


ਸਤਿਗੁਰ ਪ੍ਰਸਾਦਿ

Ikoankaar Satigur Parsaadi ॥

Grace of the true Guru


ਅਥ ਬ੍ਰਹਮਾ ਅਵਤਾਰ ਕਥਨੰ

Atha Barhamaa Avataara Kathanaan ॥

Now being the description of Brahma Incarnation


ਪਾਤਿਸਾਹੀ ੧੦

Paatisaahee 10 ॥


ਤੋਮਰ ਛੰਦ

Tomar Chhaand ॥

TOMAR STANZA


ਸਤਿਜੁਗਿ ਫਿਰਿ ਉਪਰਾਜਿ

Satijugi Phiri Auparaaji ॥

ਬ੍ਰਹਮਾ ਅਵਤਾਰ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਬ ਨਉਤਨੈ ਕਰਿ ਸਾਜ

Saba Nautani Kari Saaja ॥

The age the truth was established again and all the new creation appeared

ਬ੍ਰਹਮਾ ਅਵਤਾਰ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਬ ਦੇਸ ਅਉਰ ਬਿਦੇਸ

Saba Desa Aaur Bidesa ॥

ਬ੍ਰਹਮਾ ਅਵਤਾਰ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਉਠਿ ਧਰਮ ਲਾਗਿ ਨਰੇਸ ॥੧॥

Autthi Dharma Laagi Naresa ॥1॥

The kings of all the countries because religious.1.

ਬ੍ਰਹਮਾ ਅਵਤਾਰ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਲਿ ਕਾਲ ਕੋਪਿ ਕਰਾਲ

Kali Kaal Kopi Karaala ॥

ਬ੍ਰਹਮਾ ਅਵਤਾਰ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਗੁ ਜਾਰਿਆ ਤਿਹ ਜ੍ਵਾਲ

Jagu Jaariaa Tih Javaala ॥

O the Lord of breadful fury ! there is none else except thee,

ਬ੍ਰਹਮਾ ਅਵਤਾਰ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਨੁ ਤਾਸੁ ਔਰ ਕੋਈ

Binu Taasu Aour Na Koeee ॥

ਬ੍ਰਹਮਾ ਅਵਤਾਰ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਬ ਜਾਪ ਜਾਪੋ ਸੋਇ ॥੨॥

Saba Jaapa Jaapo Soei ॥2॥

Who created the Iron Age and its fires burning the word, everyone should repeat His Name.2.

ਬ੍ਰਹਮਾ ਅਵਤਾਰ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੇ ਜਾਪ ਹੈ ਕਲਿ ਨਾਮੁ

Je Jaapa Hai Kali Naamu ॥

ਬ੍ਰਹਮਾ ਅਵਤਾਰ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਸੁ ਪੂਰਨ ਹੁਇ ਹੈ ਕਾਮ

Tisu Pooran Huei Hai Kaam ॥

Those who will remember the Name of the Lord in the Iron Age, all their tasks will be fulfilled

ਬ੍ਰਹਮਾ ਅਵਤਾਰ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਸੁ ਦੂਖ ਭੂਖ ਪਿਆਸ

Tisu Dookh Bhookh Na Piaasa ॥

ਬ੍ਰਹਮਾ ਅਵਤਾਰ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਤਿ ਹਰਖੁ ਕਹੂੰ ਉਦਾਸ ॥੩॥

Niti Harkhu Kahooaan Na Audaasa ॥3॥

They will never experience suffering, hunger and anxiety and will always remain happy.3.

ਬ੍ਰਹਮਾ ਅਵਤਾਰ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ