Sri Dasam Granth Sahib
Displaying Page 1102 of 2820
ਸੁਨਿ ਲੇਹੁ ਬ੍ਰਹਮ ਕੁਮਾਰ ॥੩੯॥
Suni Lehu Barhama Kumaara ॥39॥
“Whenever we will assume the incarnations and whatever he will do. O Brahma! You may describe team.”39.
ਬ੍ਰਹਮਾ ਅਵਤਾਰ - ੩੯/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਨਰਾਜ ਛੰਦ ॥
Naraaja Chhaand ॥
NARAAJ STANZA
ਸੁ ਧਾਰਿ ਮਾਨੁਖੀ ਬਪੁੰ ਸੰਭਾਰਿ ਰਾਮ ਜਾਗਿ ਹੈ ॥
Su Dhaari Maanukhee Bapuaan Saanbhaari Raam Jaagi Hai ॥
“You may assume the human form and take up the story of Ram
ਬ੍ਰਹਮਾ ਅਵਤਾਰ - ੪੦/੧ - ਸ੍ਰੀ ਦਸਮ ਗ੍ਰੰਥ ਸਾਹਿਬ
ਬਿਸਾਰਿ ਸਸਤ੍ਰ ਅਸਤ੍ਰਣੰ ਜੁਝਾਰ ਸਤ੍ਰੁ ਭਾਗਿ ਹੈ ॥
Bisaari Sasatar Asatarnaan Jujhaara Sataru Bhaagi Hai ॥
The enemies will run away, abandoning their arms and weapons, before the glory of Ram
ਬ੍ਰਹਮਾ ਅਵਤਾਰ - ੪੦/੨ - ਸ੍ਰੀ ਦਸਮ ਗ੍ਰੰਥ ਸਾਹਿਬ
ਬਿਚਾਰ ਜੌਨ ਜੌਨ ਭਯੋ ਸੁਧਾਰਿ ਸਰਬ ਭਾਖੀਯੋ ॥
Bichaara Jouna Jouna Bhayo Sudhaari Sarab Bhaakheeyo ॥
ਬ੍ਰਹਮਾ ਅਵਤਾਰ - ੪੦/੩ - ਸ੍ਰੀ ਦਸਮ ਗ੍ਰੰਥ ਸਾਹਿਬ
ਹਜਾਰ ਕੋਊ ਨ ਕਿਯੋ ਕਰੋ ਬਿਚਾਰਿ ਸਬਦ ਰਾਖੀਯੋ ॥੪੦॥
Hajaara Koaoo Na Kiyo Karo Bichaari Sabada Raakheeyo ॥40॥
Whatever he will do, reform and describe them and inspire of the though of difficulties present the same in poetry arranging the thoughtful worlds.”40.
ਬ੍ਰਹਮਾ ਅਵਤਾਰ - ੪੦/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਚਿਤਾਰਿ ਬੈਣ ਵਾਕਿਸੰ ਬਿਚਾਰਿ ਬਾਲਮੀਕ ਭਯੋ ॥
Chitaari Bain Vaakisaan Bichaari Baalameeka Bhayo ॥
ਬ੍ਰਹਮਾ ਅਵਤਾਰ - ੪੧/੧ - ਸ੍ਰੀ ਦਸਮ ਗ੍ਰੰਥ ਸਾਹਿਬ
ਜੁਝਾਰ ਰਾਮਚੰਦ੍ਰ ਕੋ ਬਿਚਾਰ ਚਾਰੁ ਉਚਰ੍ਯੋ ॥
Jujhaara Raamchaandar Ko Bichaara Chaaru Auchario ॥
Obeying the saying of the Lord, Brahma assumed the form of Valmiki and manifested himself and he composed in poetry the actions performed by Ramchandra, the most powerful one
ਬ੍ਰਹਮਾ ਅਵਤਾਰ - ੪੧/੨ - ਸ੍ਰੀ ਦਸਮ ਗ੍ਰੰਥ ਸਾਹਿਬ
ਸੁ ਸਪਤ ਕਾਂਡਣੋ ਕਥ੍ਯੋ ਅਸਕਤ ਲੋਕੁ ਹੁਇ ਰਹ੍ਯੋ ॥
Su Sapata Kaandano Kathaio Asakata Loku Huei Rahaio ॥
ਬ੍ਰਹਮਾ ਅਵਤਾਰ - ੪੧/੩ - ਸ੍ਰੀ ਦਸਮ ਗ੍ਰੰਥ ਸਾਹਿਬ
ਉਤਾਰ ਚਤ੍ਰਆਨਨੋ ਸੁਧਾਰਿ ਐਸ ਕੈ ਕਹ੍ਯੋ ॥੪੧॥
Autaara Chataraanno Sudhaari Aaisa Kai Kahaio ॥41॥
He composed in a reformed way the Ramayana, of seven chapters for helpless people.41.
ਬ੍ਰਹਮਾ ਅਵਤਾਰ - ੪੧/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਬ੍ਰਹਮਾ ਪ੍ਰਤਿ ਆਗਿਆ ਸਮਾਪਤੰ ॥
Eiti Sree Bachitar Naatak Graanthe Barhamaa Parti Aagiaa Samaapataan ॥
End of the description containing command for Brahma.
ਨਰਾਜ ਛੰਦ ॥
Naraaja Chhaand ॥
NARAAJ STANZA
ਸੁ ਧਾਰਿ ਅਵਤਾਰ ਕੋ ਬਿਚਾਰ ਦੂਜ ਭਾਖਿ ਹੈ ॥
Su Dhaari Avataara Ko Bichaara Dooja Bhaakhi Hai ॥
ਬ੍ਰਹਮਾ ਅਵਤਾਰ ਬਾਲਮੀਕ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ
ਬਿਸੇਖ ਚਤ੍ਰਾਨ ਕੇ ਅਸੇਖ ਸ੍ਵਾਦ ਚਾਖਿ ਹੈ ॥
Bisekh Chataraan Ke Asekh Savaada Chaakhi Hai ॥
After assuming the incarnation, Brahma, with the fullness of his heart and in a special way, presented his thoughts
ਬ੍ਰਹਮਾ ਅਵਤਾਰ ਬਾਲਮੀਕ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ
ਅਕਰਖ ਦੇਵਿ ਕਾਲਿਕਾ ਅਨਿਰਖ ਸਬਦ ਉਚਰੋ ॥
Akarkh Devi Kaalikaa Anrikh Sabada Aucharo ॥
ਬ੍ਰਹਮਾ ਅਵਤਾਰ ਬਾਲਮੀਕ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ
ਸੁ ਬੀਨ ਬੀਨ ਕੈ ਬਡੇ ਪ੍ਰਾਬੀਨ ਅਛ੍ਰ ਕੋ ਧਰੋ ॥੧॥
Su Beena Beena Kai Bade Paraabeena Achhar Ko Dharo ॥1॥
He remembered the Lord and composed the songs and prepared the epic skillfully arranging the selected words.1.
ਬ੍ਰਹਮਾ ਅਵਤਾਰ ਬਾਲਮੀਕ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਬਿਚਾਰਿ ਆਦਿ ਈਸ੍ਵਰੀ ਅਪਾਰ ਸਬਦੁ ਰਾਖੀਐ ॥
Bichaari Aadi Eeesavaree Apaara Sabadu Raakheeaai ॥
ਬ੍ਰਹਮਾ ਅਵਤਾਰ ਬਾਲਮੀਕ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ
ਚਿਤਾਰਿ ਕ੍ਰਿਪਾ ਕਾਲ ਕੀ ਜੁ ਚਾਹੀਐ ਸੁ ਭਾਖੀਐ ॥
Chitaari Kripaa Kaal Kee Ju Chaaheeaai Su Bhaakheeaai ॥
For the divine thoughts, he created the word `Brahm` and by remembering the Lord and with His grace, he narrated whatever he wanted
ਬ੍ਰਹਮਾ ਅਵਤਾਰ ਬਾਲਮੀਕ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ
ਨ ਸੰਕ ਚਿਤਿ ਆਨੀਐ ਬਨਾਇ ਆਪ ਲੇਹਗੇ ॥
Na Saanka Chiti Aaneeaai Banaaei Aapa Lehage ॥
ਬ੍ਰਹਮਾ ਅਵਤਾਰ ਬਾਲਮੀਕ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ
ਸੁ ਕ੍ਰਿਤ ਕਾਬਿ ਕ੍ਰਿਤ ਕੀ ਕਬੀਸ ਔਰ ਦੇਹਗੇ ॥੨॥
Su Krita Kaabi Krita Kee Kabeesa Aour Dehage ॥2॥
He unhesitatingly, composed in this way the, fine epic Ramayana, which none else will be able to do.2.
ਬ੍ਰਹਮਾ ਅਵਤਾਰ ਬਾਲਮੀਕ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਸਮਾਨ ਗੁੰਗ ਕੇ ਕਵਿ ਸੁ ਕੈਸੇ ਕਾਬਿ ਭਾਖ ਹੈ ॥
Samaan Guaanga Ke Kavi Su Kaise Kaabi Bhaakh Hai ॥
ਬ੍ਰਹਮਾ ਅਵਤਾਰ ਬਾਲਮੀਕ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ
ਅਕਾਲ ਕਾਲ ਕੀ ਕ੍ਰਿਪਾ ਬਨਾਇ ਗ੍ਰੰਥ ਰਾਖਿ ਹੈ ॥
Akaal Kaal Kee Kripaa Banaaei Graanth Raakhi Hai ॥
All the poets are dumb before him, how will they compose poetry? He composed this granth by the Grace of the Lord
ਬ੍ਰਹਮਾ ਅਵਤਾਰ ਬਾਲਮੀਕ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ
ਸੁ ਭਾਖ੍ਯ ਕਉਮਦੀ ਪੜੇ ਗੁਨੀ ਅਸੇਖ ਰੀਝ ਹੈ ॥
Su Bhaakhi Kaumadee Parhe Gunee Asekh Reejha Hai ॥
ਬ੍ਰਹਮਾ ਅਵਤਾਰ ਬਾਲਮੀਕ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ
ਬਿਚਾਰਿ ਆਪਨੀ ਕ੍ਰਿਤੰ ਬਿਸੇਖ ਚਿਤਿ ਖੀਝਿ ਹੈ ॥੩॥
Bichaari Aapanee Kritaan Bisekh Chiti Kheejhi Hai ॥3॥
The erudite scholars of language and and literature read it with pleasure, and while comparing with their own works, they get angry in their minds.3.
ਬ੍ਰਹਮਾ ਅਵਤਾਰ ਬਾਲਮੀਕ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ